Ponytail ਫਿਰਦੀ ਪਵਾੜੇ ਤੇਰੀ pony ਨੂ
ਨੀ ਨਿਕਲੇ ਬਣਾਕੇ ਜੇਡੀ ਅਤ ਤੂ ਕਰੌਣ ਨੂ
ਨਿਕਲੇ ਬਣਾਕੇ ਜੇਡੀ ਅਤ ਤੂ ਕਰੌਣ ਨੂ
ਹੋ Ponytail ਫਿਰਦੀ ਪਵਾੜੇ ਤੇਰੀ pony ਨੂ
ਨਿਕਲੇ ਬਣਾਕੇ ਜੇਡੀ ਅਤ ਤੂ ਕਰੌਣ ਨੂ
ਅਖਾਂ ਵਿਚ ਰਖਦੀ ਏ ਪਾਕੇ ਸੂਰਮਾ ਨੀ ਜੇਡਾ
ਮੁੰਡੇਯਾ ਦੇ ਦਿਲਾਂ ਉੱਤੇ ਕੇਹਰ ਹੋ ਗਯਾ
ਨੈਣ ਤੇਰੇ ਲਗਨ ਦੁਣਾਲੀ ਵਾਂਗੜਾ ਨੀ ਅਖਾਂ
ਝਪਕੇ ਤੋਂ ਲੱਗੇ ਜਿਵੇਈਂ fire ਹੋ ਗਯਾ
ਨੈਣ ਤੇਰੇ ਲਗਨ ਦੁਣਾਲੀ ਵਾਂਗੜਾ ਨੀ ਅਖਾਂ
ਝਪਕੇ ਤੋਂ ਲੱਗੇ ਜਿਵੇਈਂ fire ਹੋ ਗਯਾ
ਕਢਵਈ ਏ ਜੁੱਤੀ ਨਾਲ ਸੂਟ ਤੰਗ ਤੰਗ ਨੀ
ਨਿਕਲਦੀ ਜਾਂ ਏ ਹਸ ਕੇ ਨਾ ਲਘ ਨੀ
ਨਿਕਲਦੀ ਜਾਂ ਏ ਹਸ ਕੇ ਨਾ ਲਘ ਨੀ
ਕਢਵਈ ਏ ਜੁੱਤੀ ਨਾਲ ਸੂਟ ਤੰਗ ਤੰਗ ਨੀ
ਨਿਕਲਦੀ ਜਾਂ ਏ ਹਸ ਕੇ ਨਾ ਲਘ ਨੀ
ਚੁੰਨੀ ਨਾਲ ਪਵੇ ਵਂਗਾ ਮੈਚ ਕਰਕੇ ਨੀ ਤੇਰੇ
ਨਖਰੇ ਦਾ ਫਨ ਸਾਰਾ ਸਿਹਰ ਹੋ ਗਯਾ
ਨੈਣ ਤੇਰੇ ਲਗਨ ਦੁਣਾਲੀ ਵਾਂਗੜਾ ਨੀ ਅਖਾਂ
ਝਪਕੇ ਤੋਂ ਲੱਗੇ ਜਿਵੇਈਂ fire ਹੋ ਗਯਾ
ਨੈਣ ਤੇਰੇ ਲਗਨ ਦੁਣਾਲੀ ਵਾਂਗੜਾ ਨੀ ਅਖਾਂ
ਝਪਕੇ ਤੋਂ ਲੱਗੇ ਜਿਵੇਈਂ fire ਹੋ ਗਯਾ
ਘੂਮਦੀ ਏ ਨਕ ਉੱਤੇ ਨਖੜਾ ਜੇਯਾ ਰਖੇ
ਨਜ਼ਰਾਂ ਨਾ ਲਗ ਜਾਂ ਰਿਹਾ ਕਰ ਬਚ ਕੇ
ਘੂਮਦੀ ਏ ਨਕ ਉੱਤੇ ਨਖੜਾ ਜੇਯਾ ਰਖੇ
ਨਜ਼ਰਾਂ ਨਾ ਲਗ ਜਾਂ ਰਿਹਾ ਕਰ ਬਚ ਕੇ
ਥੋਡੀ ਵਾਲਾ ਤਿਲ ਲਗੇ ਓਡ ਵਰਗਾ ਨੀ ਜਿਦੇ
ਕਰਕੇ ਹਾਏ ਮੁੰਡੇਯਾ ਚ ਵੈਰ ਹੋ ਗਯਾ
ਨੈਣ ਤੇਰੇ ਲਗਨ ਦੁਣਾਲੀ ਵਾਂਗੜਾ ਨੀ ਅਖਾਂ
ਝਪਕੇ ਤੋਂ ਲੱਗੇ ਜਿਵੇਈਂ fire ਹੋ ਗਯਾ
ਨੈਣ ਤੇਰੇ ਲਗਨ ਦੁਣਾਲੀ ਵਾਂਗੜਾ ਨੀ ਅਖਾਂ
ਝਪਕੇ ਤੋਂ ਲੱਗੇ ਜਿਵੇਈਂ fire ਹੋ ਗਯਾ
ਰੱਖੀ ਏ smile ਤੂੰ weapon [C7]ਕਮਾਲ ਦਾ
ਜਿਹੜਾ ਉਣੁ ਤੱਕੇ ਦਿਲ ਮਸਾਂ ਹੀ ਸੰਭਾਲ ਦਾ
ਰੱਖੀ ਏ smile ਤੂੰ weapon [C7]ਕਮਾਲ ਦਾ
ਜਿਹੜਾ ਉਣੁ ਤੱਕੇ ਦਿਲ ਮਸਾਂ ਹੀ ਸੰਭਾਲ ਦਾ
ਨਾਮ ਤੂੰ ਪ੍ਰਭ ਲਿਖਵਾ ਲੈ ਗੁੱਟ ਤੇ ਨੀ
ਨਸ਼ਾ ਬੋਤਲ ਦਾ ਪੀਤੀ ਓ ਬਗੈਰ ਹੋ ਗਿਆ
ਨੈਣ ਤੇਰੇ ਲਗਨ ਦੁਣਾਲੀ ਵਾਂਗੜਾ ਨੀ ਅਖਾਂ
ਝਪਕੇ ਤੋਂ ਲੱਗੇ ਜਿਵੇਈਂ fire ਹੋ ਗਯਾ
ਨੈਣ ਤੇਰੇ ਲਗਨ ਦੁਣਾਲੀ ਵਾਂਗੜਾ ਨੀ ਅਖਾਂ
ਝਪਕੇ ਤੋਂ ਲੱਗੇ ਜਿਵੇਈਂ fire ਹੋ ਗਯਾ