Last Seen

ਵੇ ਮੈਨੂੰ ਨੀਂਦ ਨਾ ਆਵੇ
ਤੈਨੂੰ ਤੱਕੇ ਬਿਨਾ
ਵੇ ਮੈਨੂੰ ਸਾਹ ਵੀ ਨਾ ਆਵੇ
ਤੈਨੂੰ ਤੱਕੇ ਬਿਨਾ
ਵੇ ਮੈਨੂੰ ਨੀਂਦ ਨਾ ਆਵੇ
ਤੈਨੂੰ ਤੱਕੇ ਬਿਨਾ
ਵੇ ਮੈਨੂੰ ਸਾਹ ਵੀ ਨਾ ਆਵੇ
ਤੈਨੂੰ ਤੱਕੇ ਬਿਨਾ
ਤਾਈਓਂ ਬਣਿਆ ਵੇ ਹੋਇਆ
ਮੇਰਾ daily ਦਾ ɾoutine
ਤਾਈਓਂ ਬਣਿਆ ਵੇ ਹੋਇਆ
ਮੇਰਾ daily ਦਾ ɾoutine
ਕੇ ਤੱਕਣੀ ਤੇਰੀ DP
ਨਾਲੇ ਤੇਰਾ Last Seen
ਤਾਈਓਂ ਬਣਿਆ ਵੇ ਹੋਇਆ
ਮੇਰਾ daily ਦਾ ɾoutine
ਕੇ ਤੱਕਣੀ ਤੇਰੀ DP
ਨਾਲੇ ਤੇਰਾ Last Seen

ਬੱਸ ਤੇਰੇ ਲੀਏ download
ਕਰੀ ਮੈਨੇ app
ਨਾਮ ਜਿਸ app ਕਾ ਬੇਬੀ whatsapp
Last Seen ਦੇਖਾ ਤੇਰਾ 1 ਘੰਟੇ ਪਿਹਲੇ
ਪੜ੍ਹਾ ਤੂੰ ਨੇ ਬੇਬੀ ਮੇਰਾ ਭੇਜਾ ਹੂਆ ɾap
Rap ਨਹੀ ਬੇਬੀ ਯੇਹ ਹੈ ਲਵ ਲੇਟਰ
ਦਿਲ ਸੇ ਲਿਖਾ ਮੈਨੇ ਤੇਰੇ ਲੀਏ ਮੈਟਰ
ਗੋਰ ਕਰਨਾ ignore ਕਰ ਬੇਬੀ
ਪੂਰੀ life ਮੇਰੇ ਸਾਤ ਤੂ ਫੀਲ ਕਾਰੀਗੀ better
ਰਿਹਤੀ ਹੈ chat ਪਰ ਪੂਰੇ ਦਿਨ ਤੂ ਬਿਜ਼ੀ
ਮੇਰੇ ਏਕ ਛੋਟੇ message ਕਾ ɾeply ਨਹੀ
ਦੂਸਰੋ ਕੋ ਭੇਜਤੀ ਹੈ hugs and [Bm]kisses
ਮੇਰੇ ਕੋ ਭੇਜ ਕੇ ਤੂੰ ਰਾਜੀ ਏਕ smile ਨਹੀ
ਕਯੋਂ

ਹੁਣ ਮਾਰਦੀ ਤੂੰ ਜਾਵੇ ignore ਵੇ
ਪਰ ਤੇਰੇ ਵਜੋਂ ਇਮਰਾਨ ਦਾ ਨਾ ਕੋਈ ਹੋਰ ਵੇ
ਹੁਣ ਮਾਰਦੀ ਤੂੰ ਜਾਵੇ ignore ਵੇ
ਪਰ ਤੇਰੇ ਵਜੋਂ ਇਮਰਾਨ ਦਾ ਨਾ ਕੋਈ ਹੋਰ ਵੇ
ਮੇਰੇ ਯਾਰ ਵੀ ਸੀ ਕਿਹਦੇ
ਕਿਯੂ ਤੂੰ ਲੱਗਿਆ ਓਹਦੇ ਪਿਛੇ
ਵੇ ਤੂ ਕਰੀ ਜਾਣਾ ਏ ਪਿਆਰ
ਪਰ ਓਹਨੂੰ ਕਯੋਂ ਨਾ ਦਿੱਸੇ
ਹੁਣ ਪੁਛਦੇ ਨੇ ਸਾਰੇ ਕੀ ਏ
ਤੇਰਾ seen
ਤਾਈਓਂ ਬਣਿਆ ਵੇ ਹੋਇਆ
ਮੇਰਾ daily ਦਾ ɾoutine
ਤਾਈਓਂ ਬਣਿਆ ਵੇ ਹੋਇਆ
ਮੇਰਾ daily ਦਾ ɾoutine
ਕੇ ਤੱਕਣੀ ਤੇਰੀ DP
ਨਾਲੇ ਤੇਰਾ Last Seen
ਤਾਈਓਂ ਬਣਿਆ ਵੇ ਹੋਇਆ
ਮੇਰਾ daily ਦਾ ɾoutine
ਕੇ ਤੱਕਣੀ ਤੇਰੀ DP
ਨਾਲੇ ਤੇਰਾ Last Seen
Log in or signup to leave a comment

NEXT ARTICLE