Baarishan

Enzo

ਲੋਕੀ ਕਰਦੇ ਹੁੰਦੇ ਸੀ ਤਾਰੀਫਾਂ
ਤੇਰੇ ਮੇਰੇ ਪਿਆਰ ਦੀਆਂ , ਤੇਰੇ ਮੇਰੇ ਪਿਆਰ ਦੀਆਂ
ਲੋਕੀ ਕਰਦੇ ਹੁੰਦੇ ਸੀ ਤਾਰੀਫਾਂ
ਤੇਰੇ ਮੇਰੇ ਪਿਆਰ ਦੀਆਂ , ਤੇਰੇ ਮੇਰੇ ਪਿਆਰ ਦੀਆਂ
ਅਰਮਾਨ ਓਹਨਾ ਦਿਲਾਂ ਹੁਣ ਪਾਣੀ ਵਾਂਗੂ ਬੇਹ ਗਏ ਨੇ
ਪੈਂਦੀਆਂ ਨੇ ਬਾਰਿਸ਼ਨ ਸੱਜਣਾ
ਮੇਰਾ ਹਾਲ ਵੇਖ ਬੱਦਲ ਵੀ ਰੋ ਪਏ ਨੇ
ਬੱਦਲ ਵੀ ਰੋ ਪਏ ਨੇ
ਪੈਂਦੀਆਂ ਨੇ ਬਾਰਿਸ਼ਨ ਸੱਜਣਾ
ਮੇਰਾ ਹਾਲ ਵੇਖ ਬੱਦਲ ਵੀ ਰੋ ਪਏ ਨੇ
ਬੱਦਲ ਵੀ ਰੋ ਪਏ ਨੇ

ਕਾਹਤੋਂ ਸੀਗੀ ਲੈਈਆਂ ਜੇ ਨਿਭਾਉਣੀਆਂ ਹੀ ਨਈ
Love you [A7ਤੇ ਬੋਲਿਆ ਪਰ ਮੁੱਲ ਕੋਈ ਨੀ
ਮਤਲਬ ਪੂਰਾ ਕਰ ਪਾਸਾ ਵੱਟ ਲਿਆ ਐ
ਮੈਂ ਨੀਂਦਰਾ ਗਵਾਈਆਂ ਨਾਲੇ ਚੈਨ ਖੋ ਲਿਆ
ਚੇਤਾ ਤੇਰਾ ਆਇਆ ਤੇ ਮੈਂ ਥੋੜਾ ਰੋ ਲਿਆ
ਕੇੜਾ ਕੀਤਾ ਪਾਪ ਸਜ਼ਾ ਜਿਸਦੀ ਧੋ ਰਿਆ ਮੈਂ
ਕੱਖ ਗਿਆ ਨਾ ਤੇਰਾ ਤੇ ਮੇਰਾ ਕੁਛ ਨਾ ਰਿਆ ਨੀ ਹਾਂਆਂਣੇ
ਨਾ ਰਿਆ ਨੀ ਵੈਰਨੇ
ਦੁੱਖ ਦਿੱਤੇ ਜੋ ਲਕੋਵਾਂ ਕਿੱਥੇ ਮੈਂ
ਨਾ ਕੋਈ ਥਾਂ ਨੀ ਹਾਂਆਂਣੇ
ਨਾ ਕੋਈ ਥਾਂ ਨੀ ਵੈਰਨੇ
ਕੈਂਦੇ ਪੱਕਾ ਮੁਹੱਬਤ ਸੀ ਇਸ਼ਕ ਨੂੰ
ਦੱਸੋ ਕਿੱਥੇ ਖੋ ਗਏ ਨੇ
ਪੈਂਦੀਆਂ ਨੇ ਬਾਰਿਸ਼ਨ ਸੱਜਣਾ
ਮੇਰਾ ਹਾਲ ਵੇਖ ਬਦਲ ਵੀ ਰੋ ਪਏ ਨੇ
ਬਦਲ ਵੀ ਰੋ ਪਏ ਨੇ
ਪੈਂਦੀਆਂ ਨੇ ਬਾਰਿਸ਼ਨ ਸੱਜਣਾ
ਮੇਰਾ ਹਾਲ ਵੇਖ ਬਦਲ ਵੀ ਰੋ ਪਏ ਨੇ
ਬਦਲ ਵੀ ਰੋ ਪਏ ਨੇ
Đăng nhập hoặc đăng ký để bình luận

ĐỌC TIẾP