Koka

Inder Dosanjh
Enzo

ਓ ਲੱਗੇ ਮੈਨੂ ਕਾਇਮ ਤੇਰੀ ਬਿੱਲੀ ਅਖ ਨੀ
ਸਾਨੂ ਮਾਰੀ ਜਾਵੇ ਬਸ ਤੇਰੀ ਇਕ ਤਕਨੀ
ਮੁੰਡੇ ਥੱਕਗੇ ਨੇ ਪੇ ਕੇ ਤੇਰੇ ਚਕ੍ਰੇ

ਹਾਏ ਨੀ ਤੇਰੇ ਨਖਰੇ ਨੇ ਦੁਨਿਯਾ ਤੋਂ ਵਖਰੇ ਨੇ
ਬਿੱਲੀ ਤੇਰੀ ਅੱਖ ਜਾਵੇ ਮੁੰਡੇਯਾ ਨੂ ਚਕ
ਤੇਰਾ ਕਾਲਾ ਕਾਲਾ ਕੋਕਾ ਨੀ ਕੱਢੀ ਜਾਵੇ ਹੋਕਾ ਹਾ.
ਹਾਏ ਨੀ ਤੇਰੇ ਨਖਰੇ ਨੇ ਦੁਨਿਯਾ ਤੋਂ ਵਖਰੇ ਨੇ
ਬਿੱਲੀ ਤੇਰੀ ਅੱਖ ਜਾਵੇ ਇੰਦਰ ਨੂ ਚਕ
ਤੇਰਾ ਕਾਲਾ ਕਾਲਾ ਕੋਕਾ ਨੀ ਕੱਢੀ ਜਾਵੇ ਹੋਕਾ ਹਾ.
ਹਾਏ ਨੀ ਤੇਰੇ ਨਖਰੇ

ਚੰਨ ਨਾਲੋਂ ਸੋਹਣਾ ਤੇਰਾ ਮੁਖ ਨੀ
ਕਾਤਿਲ ਅਦਾਵਾਂ ਉੱਤੋ ਕਾਇਮ ਤੇਰੀ look ਨੀ
ਚੰਨ ਨਾਲੋਂ ਸੋਹਣਾ ਤੇਰਾ ਮੁਖ ਨੀ
ਕਾਤਿਲ ਅਦਾਵਾਂ ਉੱਤੋ ਕਾਇਮ ਤੇਰੀ look ਨੀ
ਸਾਨੂ ਨਾਲ ਤੁੱਸੀ ਲੈਕੇ ਕਿੱਤੇ ਚਲੋ
ਮੈਂ ਤੇਰੇ ਨਾਲ ਕਰਾਵਾਂ date book ਨੀ
ਹੁਸ੍ਨ ਨੂ ਜਗ ਤੋਂ ਛੁਪਾਓ ਨਾ ਐਵੇਂ ਤੁਸੀ ਨਜ਼ਰਾਂ ਲਵਾਓ
ਅਸੀ ਥੱਕ ਗਏ ਆ ਪੇ ਕੇ ਤੇਰੇ ਚਕ੍ਰੇ

ਹਾਏ ਨੀ ਤੇਰੇ ਨਖਰੇ ਨੇ ਦੁਨਿਯਾ ਤੋਂ ਵਖਰੇ ਨੇ
ਬਿੱਲੀ ਤੇਰੀ ਅੱਖ ਜਾਵੇ ਮੁੰਡੇਯਾ ਨੂ ਚਕ
ਤੇਰਾ ਕਾਲਾ ਕਾਲਾ ਕੋਕਾ ਨੀ ਕੱਢੀ ਜਾਵੇ ਹੋਕਾ ਹਾ.
ਹਾਏ ਨੀ ਤੇਰੇ ਨਖਰੇ ਨੇ ਦੁਨਿਯਾ ਤੋਂ ਵਖਰੇ ਨੇ
ਬਿੱਲੀ ਤੇਰੀ ਅੱਖ ਜਾਵੇ ਇੰਦਰ ਨੂ ਚਕ
ਤੇਰਾ ਕਾਲਾ ਕਾਲਾ ਕੋਕਾ ਨੀ ਕੱਢੀ ਜਾਵੇ ਹੋਕਾ ਹਾ.

Yeah I say I still miss those times we had
ਹੋਰ ਕੂਡਿਆ ਨੂ ਛੱਡ ਤੈਨੂ ਕਿੱਤਾ ਸੀ add
Facebook ਤੇ, ਨਂਬਰ ਕੇ ਲਿਖੇਯਾ ਮੈਂ 'Hi ' Whats app ਤੇ
ਲਭੇਯਾ ਮੈਂ World Map ਤੇ
ਪਰ ਇਕ ਮਾਰਿਆ ਨੀ ਸਾਨੂ ਤੇਰੇ ਨਖਰੇ ਨੇ
ਦੂਜਾ ਮਾਰਿਆ ਵੇ ਤੇਰੇ ਪਿਛਹੇ ਲਾਏ ਚਕ੍ਰੇ ਨੇ
ਜੀ ਕਰੇ ਤੇਰੀ ਫੋਟੋ ਦਿਲ ਚ ਵਸਾ ਲਵਾਂ
ਜਿਹਦੀ click ਹੋਏ ਗਾਰ ਕੱਲੀ ਕਿੱਤੇ ਤਕੜੇ ਵੇ
ਫਕਰੇ ਨੇ ਕਰ ਮੁੰਡੇ ਨੀ ਤੂ ਛਡਟੇ
ਆਸ ਲਾਯੀ ਬੈਠੇ ਹੁੰਨ ਸਾਰੇ ਰਬ ਤੇ
ਕੋਣ ਬਣੂ ਇਸ ਕੁੜੀ ਦਾ ਵੇ ਯਾਰ
ਬਾਕੀ ਸਬ ਇਨਡਰ ਏ ਤੂੰ ਦਸ ਦੇ

Dosanjh ਕਦੋਂ ਦੀ ਉਡੀਕ ਤੇਰੀ ਕਰਦਾ ਨੀ
ਐਵੇ ਜਣੀ ਖਣੀ ਉੱਤੇ ਅੱਖ ਰਖਦਾ ਨੀ
ਤੁਸੀ ਮੁਖ ਜੇਯਾ ਬਣਾਕੇ ਐਵੇ ਤੁਰ ਗਏ
ਅਸੀ ਤੇਰੇ ਉੱਤੇ ਅੱਖ ਲਾਯੀ ਰਖੀ ਆ ਨੀ
ਤੈਨੂੰ ਵੀ ਆ ਮੇਰੀ ਲੋਡ ਪੈਣੀ
ਜਦੋਂ ਤੂ ਵੇਖੇਗੀ ਤੇਰੇ ਕੋਲ ਕੋਈ ਹੈ ਨੀ
ਹੁਣ ਬਸ ਕਰ ਹੋਗੇ ਬੜੇ ਚਕ੍ਰੇ

ਹਾਏ ਨੀ ਤੇਰੇ ਨਖਰੇ ਨੇ ਦੁਨਿਯਾ ਤੋਂ ਵਖਰੇ ਨੇ
ਬਿੱਲੀ ਤੇਰੀ ਅੱਖ ਜਾਵੇ ਮੁੰਡੇਯਾ ਨੂ ਚਕ
ਤੇਰਾ ਕਾਲਾ ਕਾਲਾ ਕੋਕਾ ਨੀ ਕੱਢੀ ਜਾਵੇ ਹੋਕਾ ਹਾ
ਹਾਏ ਨੀ ਤੇਰੇ ਨਖਰੇ ਨੇ ਦੁਨਿਯਾ ਤੋਂ ਵਖਰੇ ਨੇ
ਬਿੱਲੀ ਤੇਰੀ ਅੱਖ ਜਾਵੇ ਇੰਦਰ ਨੂ ਚਕ
ਤੇਰਾ ਕਾਲਾ ਕਾਲਾ ਕੋਕਾ ਨੀ ਕੱਢੀ ਜਾਵੇ ਹੋਕਾ ਹਾ.
Đăng nhập hoặc đăng ký để bình luận

ĐỌC TIẾP