ਓ ਕਰਦਈ ਏ ਹਿਕ ਚ ਪਿੱਤਲ ਲੋਡ ਨੀ
ਗਲ ਕਰਦਾ ਮੈਂ ਖ਼ਰੀ ਕਦੇ ਕੀਤੀ ਚੌਡ਼ ਨੀ
ਕਰਦਈ ਏ ਹਿਕ ਚ ਪਿੱਤਲ ਲੋਡ ਨੀ
ਗਲ ਕਰਦਾ ਮੈਂ ਖ਼ਰੀ ਕਦੇ ਕੀਤੀ ਚੌਡ਼ ਨੀ
ਸਾਡੀ ਸਰਦਾਰੀ ਦਾ ਵੀ ਕੋਯੀ ਤੋਡ਼ ਨੀ
ਸਾਡੀ ਸਰਦਾਰੀ ਦਾ ਵੀ ਕੋਯੀ ਤੋਡ਼ ਨੀ
ਭਰਦੀ ਗਵਾਹੀ ਅੱਖ ਮਾਰ ਜੱਟੀਏ
ਓ ਛੋਟੇ -ਮੋਟੇ ਰੋਲੇਆ ਚ ਜੱਟ ਜਾਂਦੇ ਨਾ
ਜਿਥੇ ਜਾਂਦੇ ਹੁੰਦੀ gun ਵਾਰ ਜੱਟੀਏ
ਛੋਟੇ -ਮੋਟੇ ਰੋਲੇਆ ਚ ਜੱਟ ਜਾਂਦੇ ਨਾ
ਜਿਥੇ ਜਾਂਦੇ ਹੁੰਦੀ gun ਵਾਰ ਜੱਟੀਏ
Sound ਗੋਲਿਆ ਦਾ ਕਰ ਦਵੇ ਕੰਨ ਸੁਨ ਨੀ
ਅੱਸੀ ਕਰਦੇ ਆ ਪਾਪ ਕਦੇ ਕੀਤਾ ਪੂੰਨ ਨੀ
Sound ਗੋਲਿਆ ਦਾ ਕਰ ਦਵੇ ਕੰਨ ਸੁਨ ਨੀ
ਅੱਸੀ ਕਰਦੇ ਆ ਪਾਪ ਕਦੇ ਕੀਤਾ ਪੂੰਨ ਨੀ
ਵੈਰੀ ਮਿੱਟੀ ਵਿਚ ਫਾਲੇ ਵਾਂਗੂ ਦਈਏ ਟੂਨ ਨੀ
ਮਿੱਟੀ ਵਿਚ ਫਾਲੇ ਵਾਂਗੂ ਦਈਏ ਟੂਨ ਨੀ
ਖੜਕੁ ਨੇ ਜੱਟ ਦੇ ਵਿਚਾਰ ਜੱਟੀਏ
ਓ ਛੋਟੇ -ਮੋਟੇ ਰੋਲੇਆ ਚ ਜੱਟ ਜਾਂਦੇ ਨਾ
ਜਿਥੇ ਜਾਂਦੇ ਹੁੰਦੀ gun ਵਾਰ ਜੱਟੀਏ
ਛੋਟੇ -ਮੋਟੇ ਰੋਲੇਆ ਚ ਜੱਟ ਜਾਂਦੇ ਨਾ
ਜਿਥੇ ਜਾਂਦੇ ਹੁੰਦੀ gun ਵਾਰ ਜੱਟੀਏ
ਹੋ ਰੋਂਦਾ ਨਾਲ ਭਰੀ ਪਈ ਏ ਸੰਦੂਕ ਨੀ
ਹੋਵੇ ਨਿੱਕੀ ਮੋਤੀ ਗੱਲ ਚਕਦੇ ਬੰਦੂਕ ਨੀ
ਹੋ ਰੋਂਦਾ ਨਾਲ ਭਰੀ ਪਈ ਏ ਸੰਦੂਕ ਨੀ
ਹੋਵੇ ਨਿੱਕੀ ਮੋਤੀ ਗੱਲ ਚਕਦੇ ਬੰਦੂਕ ਨੀ
ਕਦੇ ਨਿਵੇ ਨਾਲ ਮਾੜਾ ਕੀਤਾ ਨਾ ਸਲੂਕ ਨੀ
ਨਿਵੇ ਨਾਲ ਮਾੜਾ ਕੀਤਾ ਨਾ ਸਲੂਕ ਨੀ
ਤੇ ਆਪਣੇ ਨਾ ਰਖਹੀ ਨਾ ਨਿਖਾਰ ਬਲੀਏ
ਓ ਛੋਟੇ -ਮੋਟੇ ਰੋਲੇਆ ਚ ਜੱਟ ਜਾਂਦੇ ਨਾ
ਜਿਥੇ ਜਾਂਦੇ ਹੁੰਦੀ gun ਵਾਰ ਜੱਟੀਏ
ਛੋਟੇ -ਮੋਟੇ ਰੋਲੇਆ ਚ ਜੱਟ ਜਾਂਦੇ ਨਾ
ਜਿਥੇ ਜਾਂਦੇ ਹੁੰਦੀ gun ਵਾਰ ਜੱਟੀਏ
ਹੋ ਸਾਡੇ ਅੱਗੇ ਹੁੰਦਾ ਜੇ ਕੋਯੀ Violent ਨੀ
ਓਹਨੂ ਝੱਟ ਗੁਣ ਕਰਦੀ ਆ silent ਨੀ
ਹੋ ਸਾਡੇ ਅੱਗੇ ਹੁੰਦਾ ਜੇ ਕੋਯੀ Violent ਨੀ
ਓਹਨੂ ਝੱਟ ਗੁਣ ਕਰਦੀ ਆ silent ਨੀ
ਕੁਲਸ਼ਨ ਤੇਰਾ ਵਾਦੀਯਾ ਚ ਪਾਵੇ ਡੇਂਟ ਨੀ
ਕੁਲਸ਼ਨ ਤੇਰਾ ਵਾਦੀਯਾ ਚ ਪਾਵੇ ਡੇਂਟ ਨੀ
ਸਾਡੀ ɾeason [C7]ਵਿਚ ਰਿਹਿੰਦੇ ਨੇ ਸ਼ਿਕਾਰ ਬਲੀਏ
ਸਾਡੀ ɾeason [C7]ਵਿਚ ਰਿਹਿੰਦੇ ਨੇ ਸ਼ਿਕਾਰ ਬਲੀਏ
ਓ ਛੋਟੇ -ਮੋਟੇ ਰੋਲੇਆ ਚ ਜੱਟ ਜਾਂਦੇ ਨਾ
ਜਿਥੇ ਜਾਂਦੇ ਹੁੰਦੀ gun ਵਾਰ ਜੱਟੀਏ
ਛੋਟੇ -ਮੋਟੇ ਰੋਲੇਆ ਚ ਜੱਟ ਜਾਂਦੇ ਨਾ
ਜਿਥੇ ਜਾਂਦੇ ਹੁੰਦੀ gun ਵਾਰ ਜੱਟੀਏ
ਓ ਛੋਟੇ -ਮੋਟੇ ਰੋਲੇਆ ਚ ਜੱਟ ਜਾਂਦੇ ਨਾ
ਜਿਥੇ ਜਾਂਦੇ ਹੁੰਦੀ gun ਵਾਰ ਜੱਟੀਏ
ਛੋਟੇ -ਮੋਟੇ ਰੋਲੇਆ ਚ ਜੱਟ ਜਾਂਦੇ ਨਾ
ਜਿਥੇ ਜਾਂਦੇ ਹੁੰਦੀ gun ਵਾਰ ਜੱਟੀਏ ਓ
Gun ਵਾਰ ਜੱਟੀਏ