ਸੁਨ ਲੈ ਨੀ ਚਕਮੀਏ ਨਾਰੇ
ਪਹਿਲੇ ਦਿਨ ਤੋਂ ਗਏ ਨੀ ਤੇਰੇ ਤੋਂ ਹਾਰੇ
ਤਾਹੀਓਂ ਤੇਰੇ ਪਿੱਛੇ ਮਾਰਾ ਗੇੜਿਆ
ਤਾਹੀਓਂ Downtown ਮਾਰਾ ਗੇੜਿਆ
ਗੱਲ ਸੁਨ ਲੈ ਨੀ ਚਕਮੀਏ ਨਾਰੇ
ਪਹਿਲੇ ਦਿਨ ਤੋਂ ਗਏ ਨੀ ਤੇਰੇ ਤੋਂ ਹਾਰੇ
ਤਾਹੀਓਂ ਤੇਰੇ ਪਿੱਛੇ ਮਾਰਾ ਗੇੜਿਆ
ਤਾਹੀਓਂ Downtown ਮਾਰਾ ਗੇੜਿਆ
ਦੇਖ ਦੇਖ ਖੜ੍ਹਦੀ ਏ ਨਖਰੇ ਵੀ ਕਰਦੀ ਏ
ਪਿੱਛੋਂ ਮੇਰੇ ਬਾਰੇ ਪੁੱਛੇ ਕੌਣ ਸੀ
ਅੰਦਰੋਂ ਤੂੰ ਹੱਸਦੀ ਸੀ ਭਲਾ ਉਦੋਂ ਝਾਂਚਦੀ ਸੀ
Matching shirt ਨਾਲ ਹੋਇਆ ਜਦੋ gown ਸੀ
ਨਾ ਪੱਬ ਬਿਨਾ ਨਿਓ ਰੱਖਦਾ
ਮੁੜ ਕ ਬੇਗਾਨਿਆ ਨੀ ਤੱਕਦਾ
ਪਿੱਛੇ ਪਿੱਛੇ ਓਨ ਜਿਹੜੀਆਂ
ਪਿੱਛੇ ਪਿੱਛੇ ਓਨ ਜਿਹੜੀਆਂ
ਗੱਲ ਸੁਨ ਲੈ ਨੀ ਚਕਮੀਏ ਨਾਰੇ
ਪਹਿਲੇ ਦਿਨ ਤੋਂ ਗਏ ਨੀ ਤੇਰੇ ਤੋਂ ਹਾਰੇ
ਤਾਹੀਓਂ ਤੇਰੇ ਪਿੱਛੇ ਮਾਰਾ ਗੇੜਿਆ
ਤਾਹੀਓਂ Downtown ਮਾਰਾ ਗੇੜਿਆ
ਗੱਲ ਸੁਨ ਲੈ ਨੀ ਚਕੀਏ ਨਾਰੇ
ਪਹਿਲੇ ਦਿਨ ਤੋਂ ਗਏ ਨੀ ਤੇਰੇ ਤੋਂ ਹਾਰੇ
ਤਾਹੀਓਂ ਤੇਰੇ ਪਿੱਛੇ ਮਾਰਾ ਗੇੜਿਆ
ਤਾਹੀਓਂ Downtown ਮਾਰਾ ਗੇੜਿਆ