ਓ ਚੱਲ ਤੈਨੂੰ ਲੇਜਾ ਸ਼ੋਪਨਗ ਨੂ
ਤੇਰਾ Jimmy Choo ਪਾਨ ਚਿੱਤ ਕਰਦਾ
ਜਾ ਜਾ ਕਾ ਬਿੱਲ ਤੂ ਬਣਾ
ਐਨਾ ਗੱਲਾਂ ਤੂ ਯਾਰ ਨੀ ਡਰਦਾ
ਓ ਚੱਲ ਤੈਨੂੰ ਲੇਜਾ ਸ਼ੋਪਨਗ ਨੂ
ਤੇਰਾ Jimmy [A]Choo ਪਾਨ ਚਿੱਤ ਕਰਦਾ
ਜਾ ਜਾ ਕਾ ਬਿੱਲ ਤੂ ਬਣਾ
ਐਨਾ ਗੱਲਾਂ ਤੂ ਯਾਰ ਨੀ ਡਰਦਾ
ਤੈਨੂੰ ਲੇਜਾ ਸ਼ੋਪਨਗ ਨੂ
ਤੇਰਾ Jimmy [A]Choo ਪਾਨ ਚਿੱਤ ਕਰਦਾ
ਜਾ ਜਾ ਕਾ ਬਿੱਲ ਤੂ ਬਣਾ
ਐਨਾ ਗੱਲਾਂ ਤੂ ਯਾਰ ਨੇ ਡਰਦਾ
ਜਿਸ ਦਿਨ ਤੈਨੂੰ ɾing ਪਾਈ ਸੋਨਿਯਾ
ਉਸ ਦਿਨ ਗਲ ping ਹੋਏ ਸੋਨਿਯਾ
ਰਿਝਾ ਤੇਰਿਆ ਪਗੋਨੀਆ ਨੇ ਜੱਟ ਨਾ
ਮਾਫ ਕਰੀ ਜੇ ਰੇਹਜੇ thing ਸੋਨਿਯਾ
ਜਿਸ ਦਿਨ ਤੈਨੂੰ ɾing ਪਾਈ ਸੋਨਿਯਾ
ਉਸ ਦਿਨ ਗਲ ping ਹੋਏ ਸੋਨਿਯਾ
ਰਿਝਾ ਤੇਰਿਆ ਪਗੋਨੀਆ ਨੇ ਜੱਟ ਨਾ
ਮਾਫ ਕਰੀ ਜੇ ਰੇਹਜੇ thing ਸੋਨਿਯਾ
ਕਮ ਏਕ ਨਂਬਰ ਨਾ ਕੋਏ ਜਾਲੀ
ਚੀਟੇ ਪੈਸਿਆਂ ਚ ਕੋਠੀ ਵੀ ਮੈਂ ਪਾਲੀ
ਬੁਕ ਕਰਦੀ ਮੈਂ ਤੇਰੀ ਡ੍ਰੀਮ ਕਾਰ ਨੇ
ਤੈਨੂੰ ਖੁਸ਼ ਰਖੂ ਜ਼ਿੰਦਗੀ ਮੈਂ ਸਾਰੀ
ਓ ਚੱਲ ਤੈਨੂੰ ਲੇਜਾ ਸ਼ੋਪਨਗ ਨੂ
ਤੇਰਾ Jimmy [A]Choo ਪਾਨ ਚਿੱਤ ਕਰਦਾ
ਜਾ ਜਾ ਕਾ ਬਿੱਲ ਤੂ ਬਣਾ
ਐਨਾ ਗੱਲਾਂ ਤੂ ਯਾਰ ਨੀ ਡਰਦਾ
ਤੈਨੂੰ ਲੇਜਾ ਸ਼ੋਪਨਗ ਨੂ
ਤੇਰਾ Jimmy [A]Choo ਪਾਨ ਚਿੱਤ ਕਰਦਾ
ਜਾ ਜਾ ਕਾ ਬਿੱਲ ਤੂ ਬਣਾ
ਐਨਾ ਗੱਲਾਂ ਤੂ ਯਾਰ ਨੇ ਡਰਦਾ
Mad Beats
ਨੀ ਤੂ Goa ਦਾ plan ਫਿਰਾ ਕਰਦੀ
ਸਾਰੀ ਦੁਨਿਯਾ ਦੀ ਸੈਰ ਮੈਂ ਕਰ ਡੁੰਗਾ
ਤੇਰਾ ਗੋਰਿਆਂ ਪੈਰਾਂ ਨੂੰ ਬਿੱਲੋ ਰਾਣੀਏ
ਇਕ ਲਾਇਟ white gold ਦੀ ਚੜ੍ਹਾ ਡੁੰਗਾ
ਨੀ ਤੂ Goa ਦਾ plan ਫਿਰਾ ਕਰਦੀ
ਸਾਰੀ ਦੁਨਿਯਾ ਦੀ ਸੈਰ ਮੈਂ ਕਰ ਡੁੰਗਾ
ਤੇਰਾ ਗੋਰਿਆਂ ਪੈਰਾਂ ਨੂੰ ਬਿੱਲੋ ਰਾਣੀਏ
ਇਕ ਲਾਇਟ white gold ਦੀ ਚੜ੍ਹਾ ਡੁੰਗਾ
ਹੁਣ ਰੁਸ ਕੇ ਦਵੀ stɾess ਨੀ
ਤੇਰੀ ਬ੍ਯੂਟੀ ਬਲਿਏ speechless ਨੀ
ਬਿੱਲੋ ਯਾਰ ਮੇਰੇ ਮੈਨੂ ਸਾਰੇ ਆਖ ਦਾ
ਤੈਨੂੰ ਪਾਕੇ ਮਿਤਰਾਂ ਨੇ ਬਾਜੀ ਮਾਰੀ
ਓ ਚੱਲ ਤੈਨੂੰ ਲੇਜਾ ਸ਼ੋਪਨਗ ਨੂ
ਤੇਰਾ Jimmy [A]Choo ਪਾਨ ਚਿੱਤ ਕਰਦਾ
ਜਾ ਜਾ ਕਾ ਬਿੱਲ ਤੂ ਬਣਾ
ਐਨਾ ਗੱਲਾਂ ਤੂ ਯਾਰ ਨੀ ਡਰਦਾ
ਤੈਨੂੰ ਲੇਜਾ ਸ਼ੋਪਨਗ ਨੂ
ਤੇਰਾ Jimmy [A]Choo ਪਾਨ ਚਿੱਤ ਕਰਦਾ
ਜਾ ਜਾ ਕਾ ਬਿੱਲ ਤੂ ਬਣਾ
ਐਨਾ ਗੱਲਾਂ ਤੂ ਯਾਰ ਨੇ ਡਰਦਾ