ਕਿਹੰਦੀ ਭਾਰੀ ਮਾਤਰਾ ਚ ਥੋਡੇ ਕਿ ਮਿਲਦਾ,
ਮੈਂ ਕਿਹਾ ਪ੍ਯਾਰ ਸਤਕਾਰ ਦਿਲਦਾਰ ਬਲੀਏ,
ਕਿਹੰਦੀ ਸਾਡੇ ਵੇ ਤਾ ਇਟਲੀ ਚ ਤੁਰਦੇ ਨੇ ਸੱਜੇ,
ਮੈਂ ਕਿਹਾ ਸਾਡੇ ਆਲੇ ਰਾਹਾਂ ਵਿਚ ਕਰ ਬਲੀਏ ,
ਆਹ ਜੇਡੇ ਸ਼ਿੇਰ ਤੇਰੇ ਝੋਤ ਕੇ ਭੁਚਾਲ ਦਿੰਦੇ ਨੇ,
“”ਓ ਸਾਰੇ ਰਿਹਿੰਦੇ ਆ ਪੰਜਾਬ ਬਲੀਏ,
ਕਿਹੰਦੀ ਦੱਸ ਤੇਰੇ area ਚ famous ਹੈ ਕਿ,
ਮੈਂ ਕਿਹਾ ਖਾਸ ਨਿਓ ਬਸ ਤੇਰਾ ਯਾਰ ਬਲੀਏ
Area ਚ ਦੱਸ ਤੇਰੇ famous ਹੈ ਕਿ,
ਮੈਂ ਕਿਹਾ ਖਾਸ ਨਿਓ ਬਸ ਤੇਰਾ ਯਾਰ ਬਲੀਏ
ਕਿਹੰਦੀ ਤੁਸੀਂ ਤਾ ਵੇ ਘੱਟ percent ਸੁਣਿਆ ,
ਮੈਂ ਕਿਹਾ ਸ਼ੇਰਾ ਦੀ ਤਦਾਤ ਸਾਡਾ ਘੱਟ ਹੁੰਦੀ ਯਾ,
“ਇਟਾਲੀਅਨ ਗੋਰੇ ਸਾਨੂ ਮਾਰਦੇ ਸਲ੍ਯੂਟ,
ਸੁਨ੍ਣ ਦੂਰ ਦੂਰ ਤਕ ਜੱਟ ਜੱਟ ਹੁੰਦੀ ਆ,
ਇਟਾਲੀਅਨ ਗੋਰੇ ਸਾਨੂ ਮਾਰਦੇ ਸਲ੍ਯੂਟ,
ਸੁਨ੍ਣ ਦੂਰ ਦੂਰ ਤਕ ਜੱਟ ਜੱਟ ਹੁੰਦੀ ਆ,
ਲਾਣੇ ਵੱਡੀ ਸਿਗੇ ਕਦੋ ਦੇਖੀ ਪਰਖੇ,
ਓ ਜੱਦੋ ਸਾਡਾ ਸੀ ਲਾਹੋਰ ਬਲੀਏ
ਕਿਹੰਦੀ ਦੱਸ ਤੇਰੇ area ਚ famous ਹੈ ਕਿ,
ਮੈਂ ਕਿਹਾ ਖਾਸ ਨਿਓ ਬਸ ਤੇਰਾ ਯਾਰ ਬਲੀਏ
Area ਚ ਦੱਸ ਤੇਰੇ famous ਹੈ ਕਿ,
ਮੈਂ ਕਿਹਾ ਖਾਸ ਨਿਓ ਬਸ ਤੇਰਾ ਯਾਰ ਬਲੀਏ
ਮੰਨੇਯਾ ਕੇ ਸਾਡੇ ਵਲ ਰੇਤੇ ਰੁਟੇ ਜ਼ਯਾਦਾ
ਪਰ ਦਿਲਾਂ ਉੱਤੇ ਕੂੜੇ ਕੰਨ ਵੀ ਨਾ ਧੂੜ ਦਾ
ਥੋੜਾ ਬੋਲਦੇ ਆ ਉਚਾ ਗੱਲ ਗੱਲ ਉੱਤੇ ਹਾਸਾ
ਮੈਚ ਕਰੇ ਰੰਗ ਸ਼ੇਰਾਂ ਨਾਲ ਖੂਨ ਦਾ
ਥੋੜਾ ਬੋਲਦੇ ਆ ਉਚਾ ਗੱਲ ਗੱਲ ਉੱਤੇ ਹਾਸਾ
ਮੈਚ ਕਰੇ ਰੰਗ ਸ਼ੇਰਾਂ ਨਾਲ ਖੂਨ ਦਾ
ਯਾਰੀਆਂ ਤੋਂ ਮੁਢ਼ ਤੋਹ ਹੀ ਵਾੜਦੇ ਆਏ ਆ
ਜੱਟ ਸਾਂਭਦੇ ਨਾ ਜਾਂ ਬਲੀਏ
ਕਿਹੰਦੀ ਦੱਸ ਤੇਰੇ area ਚ famous ਹੈ ਕਿ,
ਮੈਂ ਕਿਹਾ ਖਾਸ ਨਿਓ ਬਸ ਤੇਰਾ ਯਾਰ ਬਲੀਏ
Area ਚ ਦੱਸ ਤੇਰੇ famous ਹੈ ਕਿ,
ਮੈਂ ਕਿਹਾ ਖਾਸ ਨਿਓ ਬਸ ਤੇਰਾ ਯਾਰ ਬਲੀਏ
ਯਾਦ ਨਾਨਿਆ ਕਰਆਈਏ ਸਿਰੋਂ ਪਾਣੀ ਲੰਘ ਜੇ
ਫੇਰ ਭਾਵੇਂ ਵੈਰੀ ਬੀਡ ਲੈਣ ਤੋਪਾਂ ਨੀ
ਹਜ਼ਾਰਾਂ ਦੀ ਮਾਰੂਤੀ ਉੱਤੇ ਲਾ ਦਈਏ ਲਖਾਂ
ਇਰਾਦਾ ਬਸ ਇਕੋ ਲੋਕਿ ਕਿਹਨ ਕੋਕਾ ਨੀ
ਹਜ਼ਾਰਾਂ ਦੀ ਮਾਰੂਤੀ ਉੱਤੇ ਲਾ ਦਈਏ ਲਖਾਂ
ਇਰਾਦਾ ਬਸ ਇਕੋ ਲੋਕਿ ਕਿਹਨ ਕੋਕਾ ਨੀ
ਸੁਖ ਬੀ ਨੇ ਗੀਤਾਂ ਵਿਚ ਜਾਂ ਭਰ ਦਿੱਤੀ
ਬੈਠਾ ਵੀਰੋਕੇ ਮਚਹਾਵੇ ਹਾਹਕਾਰ ਬਲੀਏ
ਕਿਹੰਦੀ ਦੱਸ ਤੇਰੇ area ਚ famous ਹੈ ਕਿ,
ਮੈਂ ਕਿਹਾ ਖਾਸ ਨਿਓ ਬਸ ਤੇਰਾ ਯਾਰ ਬਲੀਏ
Area ਚ ਦੱਸ ਤੇਰੇ famous ਹੈ ਕਿ,
ਮੈਂ ਕਿਹਾ ਖਾਸ ਨਿਓ ਬਸ ਤੇਰਾ ਯਾਰ ਬਲੀਏ
Đăng nhập hoặc đăng ký để bình luận
Đăng nhập
Đăng ký