Speed Full

ਪਿਆਰ ਚੱਲਦਾ ਐ speed ਫੁੱਲ ਤੇ
ਹੋ ਜੱਟ ਕਦੇ ਨੀ ਬਰੇਕ ਮਾਰਦਾ
ਪਿਆਰ ਚੱਲਦਾ ਐ speed ਫੁੱਲ ਤੇ
ਹੋ ਜੱਟ ਕਦੇ ਨੀ ਬਰੇਕ ਮਾਰਦਾ
ਵੇ ਚੱਲੀ ਮੋਢੇ ਨਾਲ ਹਾਏ ਵੇ ਚੱਲੀ ਮੋਢੇ ਨਾਲ
ਵੇ ਚੱਲੀ ਮੋਢੇ ਨਾਲ ਮੋਢਾ ਜੋੜ ਕੇ
ਮੁੰਡਾ ਕਦੇ ਨੀ ਸਲਿੱਪ ਮਾਰਦਾ

ਪਿਆਰ ਚੱਲਦਾ ਐ speed ਫੁੱਲ ਤੇ
ਨੀ ਜੱਟ ਕਦੇ ਨੀ ਬਰੇਕ ਮਾਰਦਾ
ਪਿਆਰ ਚੱਲਦਾ ਐ speed ਫੁੱਲ ਤੇ
ਹਾਏ ਨੀ ਜੱਟ ਕਦੇ ਨੀ ਬਰੇਕ ਮਾਰਦਾ

ਤਕੜਾ ਹੋ ਜਾ KV ਸਿੰਘ ਹੁਣ ਸਾਡੇ ਆਲੇ ਨਾ ਫਸੇ ਈ ਲਏ ਸਿੰਗ

ਵੇ ਮੇਰਿਆ ਵੀਰਾ ਦਾ ਖੂਨ ਮਾਰਦਾ ਐ ਉਬਾਲੇ
ਕਤੀਰਾ ਗੂੰਦ ਓਹਨਾ ਨੂੰ ਖ਼ਵਾਉਣੀ ਪੈਂਦੀ ਆ.
ਹੋ ਮੇਰੇ ਹੱਥੋਂ ਸਾਲੇ ਕਿਤੇ ਰਗੜੇ ਨਾ ਜਾਣ
ਓਹਨਾ ਕਰਕੇ ਹੀ ਘੁੱਟ ਲਾਉਣੀ ਪੈਂਦੀ ਆ
ਵੇ ਮੇਰਿਆ ਵੀਰਾ ਦਾ ਖੂਨ ਮਾਰਦਾ ਐ ਉਬਾਲੇ
ਕਤੀਰਾ ਗੂੰਦ ਓਹਨਾ ਨੂੰ ਖ਼ਵਾਉਣੀ ਪੈਂਦੀ ਆ.
ਹੋ ਮੇਰੇ ਹੱਥੋਂ ਸਾਲੇ ਕਿਤੇ ਰਗੜੇ ਨਾ ਜਾਣ
ਓਹਨਾ ਕਰਕੇ ਹੀ ਘੁੱਟ ਲਾਉਣੀ ਪੈਂਦੀ ਆ
ਨੀ ਤੇਰੇ ਘਰਦੇ ਕੀ ਨੀ ਤੇਰੇ ਘਰਦੇ ਕੀ
ਨੀ ਤੇਰੇ ਘਰਦੇ ਕੀ ਖਾਂ ਜਾਣਗੇ
ਵੇ ਬੁੜਾ ਨਾਨਾ ਪਾਟੇਕਰ ਨਾਲਦਾ
ਓ ਤੇਰਾ ਭਲਾ ਹੋਜੇ

ਪਿਆਰ ਚੱਲਦਾ ਐ speed ਫੁੱਲ ਤੇ
ਓ ਜੱਟ ਕਦੇ ਨੀ ਬਰੇਕ ਮਾਰਦਾ
ਹਾਏ love u ਆ ਤੈਨੂੰ ਵੇ ਟਰੱਕ ਭਰਕੇ

ਓ ਕਿੱਧਰ ਚੱਲ ਗੀ ਪਹਿਲਾਂ ਆਲੇ ਗੀਤ ਗਾਉਣ ਲੱਗ ਗੀ

Love ਚੱਲਦਾ speed ਫੁੱਲ ਤੇ
ਓ ਜੱਟ ਕਦੇ ਨੀ ਬਰੇਕ ਮਾਰਦਾ
ਪਿਆਰ ਚੱਲਦਾ ਐ speed ਫੁੱਲ ਤੇ
ਓ ਜੱਟ ਕਦੇ ਨੀ ਬਰੇਕ ਮਾਰਦਾ

ਵੇ ਸੋਨੇ ਦੀ ਝਲਕ ਪੈਂਦੀ ਤੇਰੀ ਨਾਰ ਚੋਂ
ਬਿਠਾ ਕੇ ਤੈਨੂੰ ਪਲਕਾਂ ਤੇ ਰੱਖਣੀ ਪਊ
ਓ ਸੱਸ ਤੇਰੀ ਸੋਹਣੀਏ ਬਿਮਾਰ ਰਹਿੰਦੀ ਐ
ਜਿੰਮੇਵਾਰੀ ਤੈਨੂੰ ਸਾਰੀ ਚੱਕਣੀ ਪਊ

ਵੇ ਸੋਨੇ ਦੀ ਝਲਕ ਪੈਂਦੀ ਤੇਰੀ ਨਾਰ ਚੋਂ
ਬਿਠਾ ਕੇ ਤੈਨੂੰ ਪਲਕਾਂ ਤੇ ਰੱਖਣੀ ਪਊ
ਓ ਸੱਸ ਤੇਰੀ ਸੋਹਣੀਏ ਬਿਮਾਰ ਰਹਿੰਦੀ ਐ
ਜਿੰਮੇਵਾਰੀ ਤੈਨੂੰ ਸਾਰੀ ਚੱਕਣੀ ਪਊ.

ਨੀ ਤੂੰ ਸੁਬਰੇ ਗੀ ਨੀ ਤੂੰ ਸੁਬਰੇ ਗੀ
ਨੀ ਤੂੰ ਸੁਬਰੇ ਗੀ ਵੇਹੜਾ ਕਿੱਲੇ ਦਾ
ਜੱਟਾਂ ਐਵੇਂ ਕਿਉ ਮਗਜ਼ ਮਾਰਦਾ

ਪਿਆਰ ਚੱਲਦਾ ਐ speed ਫੁੱਲ ਤੇ
ਨੀ ਜੱਟ ਕਦੇ ਨੀ ਬਰੇਕ ਮਾਰਦਾ
ਪਿਆਰ ਚੱਲਦਾ ਐ speed ਫੁੱਲ ਤੇ
ਹੋ ਜੱਟ ਕਦੇ ਨੀ ਬਰੇਕ ਮਾਰਦਾ

ਵੇ ਤੂੰ ਗੁੱਲੀ ਡੰਡਾ ਖੇਡਦਾ ਜਵਾਕਾ ਨਾ ਫਿਰੇ
ਆ ਤਾ ਟਾਈਮ ਗਿੱਲ ਮੰਗਣੀ ਕਰਾਉਣ ਦਾ
ਓ ਝਾਨੇਰ ਵਾਲਾ ਗੁੜ ਠੰਡਾ ਕਰਕੇ ਖਾਉ.
ਓ ਫਾਇਦਾ ਕੀ ਐ ਬਿੱਲੋਂ ਮੂੰਹ ਮਚਾਉਣ ਦਾ

ਵੇ ਤੂੰ ਗੁੱਲੀ ਡੰਡਾ ਖੇਡਦਾ ਜਵਾਕਾ ਨਾ ਫਿਰੇ
ਆ ਤਾ ਟਾਈਮ ਗਿੱਲ ਮੰਗਣੀ ਕਰਾਉਣ ਦਾ
ਓ ਝਾਨੇਰ ਵਾਲਾ ਗੁੜ ਠੰਡਾ ਕਰਕੇ ਖਾਉ.
ਓ ਫਾਇਦਾ ਕੀ ਐ ਬਿੱਲੋਂ ਮੂੰਹ ਮਚਾਉਣ ਦਾ

ਬੋਲ ਕੱਲ ਨੂੰ ਬੋਲ ਕੱਲ ਨੂੰ
ਬੋਲ ਕੱਲ ਨੂੰ ਮਨਾਵਾ ਘਰ ਦੇ
ਵੇ ਤੂੰ end ਨਾ ਕਰਾ ਦੀ ਪਿਆਰ ਦਾ
ਓ ਨਹੀ ਹੁੰਦਾ

ਪਿਆਰ ਚੱਲਦਾ ਐ speed ਫੁੱਲ ਤੇ
ਨੀ ਜੱਟ ਕਦੇ ਨੀ ਬਰੇਕ ਮਾਰਦਾ
Love ਚੱਲਦਾ ਐ speed ਫੁੱਲ ਤੇ
ਓ ਜੱਟ ਕਦੇ ਨੀ ਬਰੇਕ ਮਾਰਦਾ
Love ਚੱਲਦਾ ਐ speed ਫੁੱਲ ਤੇ
ਓ ਜੱਟ ਕਦੇ ਨੀ ਬਰੇਕ ਮਾਰਦਾ
Log in or signup to leave a comment

NEXT ARTICLE