ਹੋਵੇਂਗਾ ਤੂੰ landlord ਆਪਣੇ ਘਰੇ
ਵੇ ਜਾਣੇ ਖਾਣੇ ਉੱਤੇ ਐਂਵੇ ਜੱਟੀ ਨਾ ਮਰੇ
ਹੋਵੇਂਗਾ ਤੂੰ landlord ਆਪਣੇ ਘਰੇ
ਵੇ ਜਾਣੇ ਖਾਣੇ ਉੱਤੇ ਐਂਵੇ ਜੱਟੀ ਨਾ ਮਰੇ
ਸੁਣ ਮੁੰਡਿਆਂ ਵੇ ਕਿਸੇ ਹੋਰ ਦਿਆਂ
ਸੁਣ ਮੁੰਡਿਆਂ ਵੇ ਕਿਸੇ ਹੋਰ ਦਿਆਂ
ਰੰਗਾਂ ਵਿਚ ਰੰਗ ਹੋਈ ਆਂ
ਹੱਟ ਜਾ ਤੂੰ ਮੇਰੇ ਪਿੱਛੇ ਗੇੜੇ ਮਾਰਨੋ
ਮੈਂ ਤਾ ਵੇ ਸ਼ੁਕੀਨਾ ਪਹਿਲੇ ਮੰਗੀ ਹੋਈ ਆ
ਹੱਟ ਜਾ ਤੂੰ ਮੇਰੇ ਪਿੱਛੇ ਗੇੜੇ ਮਾਰਨੋ
ਮੈਂ ਤਾ ਵੇ ਸ਼ੁਕੀਨਾ ਪਹਿਲੇ ਮੰਗੀ ਹੋਈ ਆ
ਹੋ ਦੇਖਿਆ ਜਦੋਂ ਮੈਂ ਦੇਖਦਾ ਹੀ ਰਹਿ ਗਿਆ
ਤੇਰੇ ਨੈਣਾ ਵਾਲਾ ਤੀਰ ਕਾਲਜੇ ਚ ਲੇਹ ਗਿਆ
ਹੋ ਦੇਖਿਆ ਜਦੋਂ ਮੈਂ ਦੇਖਦਾ ਹੀ ਰਹਿ ਗਿਆ
ਤੇਰੇ ਨੈਣਾ ਵਾਲਾ ਤੀਰ ਕਾਲਜੇ ਚ ਲੇਹ ਗਿਆ
ਹੋ ਮਿੱਤਰਾਂ ਦੀ ਖੜ ਕੇ ਤੂੰ ਗੱਲ ਸੁਣ ਲੈ
ਨੀ ਤਾ ਨਵਾਂ ਚੰਦ ਮੁੰਡਾ ਕੋਈ ਚੜਾ ਦੁਗਾ
ਹੋ ਆਗੀ ਐਨ
ਹੋ ਆਗੀ ਐਨ ਪਸੰਦ ਹੁਣ ਬਿੱਲੋ ਜੱਟ ਨੇ
ਨੀ ਤੇਰੀ ਮੰਗ ਮੂੰਗੀ ਆਪੇ ਮੈਂ ਛਡਾ ਲਾਊਂਗਾ
ਹੋ ਆਗੀ ਐਨ ਪਸੰਦ ਹੁਣ ਬਿੱਲੋ ਜੱਟ ਨੇ
ਨੀ ਤੇਰੀ ਮੰਗ ਮੂੰਗੀ ਆਪੇ ਮੈਂ ਛਡਾ ਲਾਊਂਗਾ
ਬੜਾ ਹੋਵੇਂਗਾ KV ਤੰਗ
ਐਨੀ ਸੌਖੀ ਨੀ ਸੁਡਾਉਣੀ ਮੰਗ
ਅੰਦਰੇ ਹੀ ਡੱਬ ਲਈ ਜੋ ਪਾਲੀ ਫਿਰਦਾ ਐ
ਸਬ ਜਾਣ ਦੀ ਆ ਤੇਰੇ ਚਾ ਮੁੰਡਿਆਂ
ਕੁੜੀ ਹਾਂ ਮੈਂ ਸਾਊ ਚੰਗੇ ਖਾਨ ਦਾਨ ਦੀ
ਐਥੇ ਤੇਰਾ ਲੱਗਣਾ ਨੀ ਦਾ ਮੁੰਡਿਆਂ
ਫੇਰ ਤੈਨੂੰ ਜੁੱਤੀ ਨਾਲ ਪਊ ਸਮਝਾਉਣਾ
ਉਹ ਤਾ ਚੋਬਰਾਂ ਵੇ ਗੱਲ ਚੰਗੀ ਕੋਈ ਨਾ
ਹਟ ਜਾ ਤੂੰ ਮੇਰੇ ਪਿੱਛੇ ਗੇੜੇ ਅਰਨੋ
ਮੈਂ ਤਾ ਵੇ ਸ਼ੁਕੀਨਾ ਪਹਿਲੇ ਮੰਗੀ ਹੋਈ ਆ
ਹਟ ਜਾ ਤੂੰ ਮੇਰੇ ਪਿੱਛੇ ਗੇੜੇ ਅਰਨੋ
ਮੈਂ ਤਾ ਵੇ ਸ਼ੁਕੀਨਾ ਪਹਿਲੇ ਮੰਗੀ ਹੋਈ ਆ
ਹਰ ਵੇਲੇ ਰਬ ਦੀ ਰਜ਼ਾ ਚ ਰਹਿਣੇ ਆ
ਨੀ ਮਾੜਾ ਚੰਗਾ ਬਿੱਲੋ ਨਾ ਕਿਸੇ ਨੂੰ ਕਹਿਣੇ ਆ
ਫੇਰ ਵੀ ਕੋਈ ਅੱਗੋਂ ਸਾਨੂ ਆਂ ਟੱਕਰੇ
ਨੀ ਮੱਥੇ ਵਿਚ ਬਿੰਦੀਆਂ ਬਣਾ ਦਿਨੇ ਆਂ
ਅੱਜ ਪਾ ਲਈ ਐ ਸੌਹਂ ਵੱਡੇ ਮਾਹਰਾਜ ਦੀ
ਯਾਂ ਤਾ ਮਰਹੁ ਯਾ ਸਾਡਾ ਤੇਰੇ ਨਾਲ ਰਹੂੰਗਾ
ਹੋ ਆਗੀ ਐ
ਹੋ ਆਗੀ ਐ ਪਸੰਦ ਹੁਣ ਬਿੱਲੋ ਜੱਟ ਨੇ
ਨੀ ਤੇਰੀ ਮੰਗ ਮੂੰਗੀ ਆਪੇ ਮੈਂ ਸ਼ੁਦਾ ਲਾਊਂਗਾ
ਹੋ ਆਗੀ ਐ ਪਸੰਦ ਹੁਣ ਬਿੱਲੋ ਜੱਟ ਨੇ
ਨੀ ਤੇਰੀ ਮੰਗ ਮੂੰਗੀ ਆਪੇ ਮੈਂ ਸ਼ੁਦਾ ਲਾਊਂਗਾ
ਗੱਲਾਂ ਕਲਿਆਣ ਵੇ ਤੂੰ ਐਂਵੇ ਕਰਦੇ
ਜਿਵੈਂ ਰੋਟੀ ਖਾਂਦਾ ਹੋਵੇ ਬੰਦਾ ਮਾਰ ਕੇ
ਵੀਰ ਮੇਰੇ ਪੂਰੇ ਨੇ ਸ਼ਿਕਾਰੀ ਅੱਤ ਦੇ
ਫਿਰਦੇ ਹੀ ਰਹਿੰਦੇ ਉਹ ਤਾਂ ਕਿਸੇ ਮਾਰ ਤੇ
ਦੇਖੀ ਕੀਤੇ ਓਹਨਾ ਦੇ ਨਾ ਧੱਕੇ ਛੱਡ ਜੀ
ਕਾਹਤੋਂ ਐਂਵੇ ਜਾਣ ਸੂਲੀ ਤੰਗੀ ਹੋਈ ਆ
ਹੱਟ ਜਾ ਤੂੰ ਮੇਰੇ ਪਿੱਛੇ ਗੇੜੇ ਮਾਰਨੋ
ਮੈਂ ਤਾਂ ਵੇ ਸ਼ੁਕੀਨਾ ਪਹਿਲੇ ਮੰਗੀ ਹੋਈ ਆ
ਹੱਟ ਜਾ ਤੂੰ ਮੇਰੇ ਪਿੱਛੇ ਗੇੜੇ ਮਾਰਨੋ
ਮੈਂ ਤਾਂ ਵੇ ਸ਼ੁਕੀਨਾ ਪਹਿਲੇ ਮੰਗੀ ਹੋਈ ਆ
ਅਣਖਾਂ ਤੇ ਗੱਲ ਹੀ ਜੇ ਆਗੀ ਨਖਰੋ
ਫੇਰ ਐਡਾਂ ਬੱਲੀਏ ਕੋਈ ਨੀ ਮਸਲਾ
ਦੇਖੀ ਕਿਵੈਂ ਗੋਲੀਆਂ ਦਾ ਮੀਂਹਨ ਵਾੜਦਾ
ਟੂੜੀ ਆਲੇ ਟੱਬੇ ਆ ਨਾਜਾਇਜ ਅਸਲਾ
ਭਾਵੈਂ ਪੈਜੇ ਸਾਰੀ ਦੁਨੀਆਂ ਨਾਲ ਲੜਨਾ
ਨੀ ਤੈਨੂੰ ਆਪਣੀ ਬਣਾਕੇ ਮੁੰਡਾ ਸਾਹ ਲਾਊਗਾ
ਹੋ ਆਗੀ ਐ
ਹੋ ਆਗੀ ਐ ਪਸੰਦ ਹੁਣ ਬਿੱਲੋ ਜੱਟ ਨੇ
ਨੀ ਤੇਰੀ ਮੰਗ ਮੂੰਗੀ ਆਪੇ ਮੈਂ ਸ਼ੁਦਾ ਲਾਊਂਗਾ
ਹਟ ਜਾ ਤੂੰ ਮੇਰੇ ਪਿੱਛੇ ਗੇੜੇ ਅਰਨੋ
ਮੈਂ ਤਾ ਵੇ ਸ਼ੁਕੀਨਾ ਪਹਿਲੇ ਮੰਗੀ ਹੋਈ ਆ
ਹੋ ਆਗੀ ਐ ਪਸੰਦ ਹੁਣ ਬਿੱਲੋ ਜੱਟ ਨੇ
ਨੀ ਤੇਰੀ ਮੰਗ ਮੂੰਗੀ ਆਪੇ ਮੈਂ ਸ਼ੁਦਾ ਲਾਊਂਗਾ
ਹਟ ਜਾ ਤੂੰ ਮੇਰੇ ਪਿੱਛੇ ਗੇੜੇ ਅਰਨੋ
ਮੈਂ ਤਾ ਵੇ ਸ਼ੁਕੀਨਾ ਪਹਿਲੇ ਮੰਗੀ ਹੋਈ ਆ
ਹੋ ਆਗੀ ਐ ਪਸੰਦ ਹੁਣ ਬਿੱਲੋ ਜੱਟ ਨੇ
ਨੀ ਤੇਰੀ ਮੰਗ ਮੂੰਗੀ ਆਪੇ ਮੈਂ ਸ਼ੁਦਾ ਲਾਊਂਗਾ