Rotiyan

ਵੇ ਜਿਸ ਦਿਨ ਵਿਆਹ ਕੇ ਆਉਂਗੀ ਮੈਂ ਵੇੜੇ ਤੇਰੇ
ਦੁਪਿਹਰ ਖੀਡੀ ਵਾਂਗੂ ਦਿਨ ਖਿਡ ਜਾਣੇ ਮੇਰੇ

ਵੇ ਜਿਸ ਦਿਨ ਵਿਆਹ ਕੇ ਆਉਂਗੀ ਮੈਂ ਵੇੜੇ ਤੇਰੇ
ਦੁਪਿਹਰ ਖੀਡੀ ਵਾਂਗੂ ਦਿਨ ਖਿਡ ਜਾਣੇ ਮੇਰੇ
ਹੋ ਪਾਠੀ ਬੋਲਦੇ ਨਾ ਯਾਰ ਉਠਦਾ
ਮੈਂ ਚਾਹ ਸਜਰੇ ਬਣਾ ਦਿਆ ਕਰੂ

ਜੇ ਐਨੇ ਪ੍ਯਾਰ ਨਾਲ ਰਹੇਂਗੀ ਤੂ ਮਿੱਠੀਏ
ਨੀ ਜੱਟ ਰੋਟੀਆਂ ਵੀ ਲਾਹ ਦਿਆ ਕਰੂ

ਤੂ ਫਿਕਰ ਨਾ ਕਰੀ ਚੰਨਾ ਬੇਬੇ ਜੀ ਦੇ ਨਾਲ
ਕਮ ਸਾਰੇ ਹੀ ਕਰਾ ਦਿਆ ਕਰੂ

ਜੇ ਐਨੇ ਪ੍ਯਾਰ ਨਾਲ ਰਹੇਂਗੀ ਤੂ ਮਿੱਠੀਏ
ਨੀ ਜੱਟ ਰੋਟੀਆਂ ਵੀ ਲਾਹ ਦਿਆ ਕਰੂ

ਵਿਚਾਰੇ ਚ ਜਮਾ ਹੀ ਨੀ ਵਲ-ਵਿੰਗ
ਚੰਗਾ ਏ ਮੇਰਾ KV Singh!

ਓ ਮੇਰੀ ਬੇਬੇ ਨੇ ਤਾਂ ਕਦੇ TV ਲਾਯਾ ਨੀ
ਨੀ ਸਾਡੇ ਘਰ ਦੇ ਤਾਂ ਆਹ ਕੱਮਾ ਤੋਂ ਬਚਦੇ

ਤੇਰੇ ਨਾਲੋ ਵਧ ਕੇ ਜ਼ਰੂਰੀ ਕੋਈ ਨਾ
ਮੈਂ serial ਛੱਡ ਦੌ Star Plus ਦੇ (ਵੇਖੀ ਕੀਤੇ ਮੁੱਕਰ ਨਾ ਜਾਈਂ)

ਓ ਮੇਰੀ ਬੇਬੇ ਨੇ ਤਾਂ ਕਦੇ TV ਲਾਯਾ ਨੀ
ਨੀ ਸਾਡੇ ਘਰ ਦੇ ਤਾਂ ਆਹ ਕੱਮਾ ਤੋਂ ਬਚਦੇ

ਤੇਰੇ ਨਾਲੋ ਵਧ ਕੇ ਜ਼ਰੂਰੀ ਕੋਈ ਨਾ
ਮੈਂ serial ਛੱਡ ਦੌ Star Plus ਦੇ

ਓ ਜਿਸ ਦਿਨ ਆਯਾ ਗੇਯਾ ਵਧ ਹੌਗਾ
ਮੈਂ ਗੋਪੀ ਬਹੂ ਵੀ ਲੰਘਾ ਦਿਆ ਕਰੂ

ਜੇ ਐਨੇ ਪ੍ਯਾਰ ਨਾਲ ਰਹੇਂਗੀ ਤੂ ਮਿੱਠੀਏ
ਨੀ ਜੱਟ ਰੋਟੀਆਂ ਵੀ ਲਾਹ ਦਿਆ ਕਰੂ

ਤੂ ਫਿਕਰ ਨਾ ਕਰੀ ਚੰਨਾ ਬੇਬੇ ਜੀ ਦੇ ਨਾਲ
ਕਮ ਸਾਰੇ ਹੀ ਕਰਾ ਦਿਆ ਕਰੂ

ਜੇ ਐਨੇ ਪ੍ਯਾਰ ਨਾਲ ਰਹੇਂਗੀ ਤੂ ਮਿੱਠੀਏ
ਨੀ ਜੱਟ ਰੋਟੀਆਂ ਵੀ ਲਾਹ ਦਿਆ ਕਰੂ

ਓ ਜੱਟਾਂ ਦੇ ਘਰਾਂ ਚ ਜੀਨ’ਆ ਨਾਯੋ ਪੈਣੀਆਂ
ਨੀ ਸੂਟ ਭਾਂਵੇ ਲੇ ਲਈਂ ਪੰਦਰਾ ਹਜ਼ਾਰ ਦਾ

ਚੰਦਰਾ ਮਲੋਂਗ ਛੁੱਟੀਯਾਂ ਤੇ ਵਗ ਜੁ
ਚਮਕੂਗਾ ਫੇਰ ਜਦੋਂ ਰੂਪ ਨਾਰ ਦਾ

ਓ ਜੱਟਾਂ ਦੇ ਘਰਾਂ ਚ ਜੀਨ’ਆ ਨਾਯੋ ਪੈਣੀਆਂ
ਨੀ ਸੂਟ ਭਾਂਵੇ ਲੇ ਲਈਂ ਪੰਦਰਾ ਹਜ਼ਾਰ ਦਾ

ਚੰਦਰਾ ਮਲੋਂਗ ਛੁੱਟੀਯਾਂ ਤੇ ਵਗ ਜੁ
ਚਮਕੂਗਾ ਫੇਰ ਜਦੋਂ ਰੂਪ ਨਾਰ ਦਾ

ਓ ਅਜੇ ਜੇੜੇ ਛੜਾ ਕਿਹਕੇ ਕਰਦੇ ਮਖੋਲਾਂ
ਅੱਗ ਓਹ੍ਨਾ ਨੂ ਮੈਂ ਲਾ ਦਿਆ ਕਰੂ

ਜੇ ਐਨੇ ਪ੍ਯਾਰ ਨਾਲ ਰਹੇਂਗੀ ਤੂ ਮਿੱਠੀਏ
ਨੀ ਜੱਟ ਰੋਟੀਆਂ ਵੀ ਲਾਹ ਦਿਆ ਕਰੂ

ਤੂ ਫਿਕਰ ਨਾ ਕਰੀ ਚੰਨਾ ਬੇਬੇ ਜੀ ਦੇ ਨਾਲ
ਕਮ ਸਾਰੇ ਹੀ ਕਰਾ ਦਿਆ ਕਰੂ

ਜੇ ਐਨੇ ਪ੍ਯਾਰ ਨਾਲ ਰਹੇਂਗੀ ਤੂ ਮਿੱਠੀਏ
ਨੀ ਜੱਟ ਰੋਟੀਆਂ ਵੀ ਲਾਹ ਦਿਆ ਕਰੂ

ਝਨੇਰ ਵਾਲਾ ਵੈਸ਼ਨੋ ਏ ਪਿਹਲੇ ਦਿਨ ਤੋਂ
ਨੀ ਤੇਰੇ ਪ੍ਯਾਰ ਦਾ ਹੀ ਇਕ ਵੈਲ ਯਾਰ ਨੂ

ਤੇ ਤੇਰੇ ਬਿਨ ਗਿੱਲ ਕਾਲਜੇ ਨੂ ਤੋਡ਼ ਲੱਗੇ,
ਵੇ ਤੇਰਾ ਹੀ ਸਹਾਰਾ ਬਸ ਮੁਟਿਆਰ ਨੂ

ਝਨੇਰ ਵਾਲਾ ਵੈਸ਼ਨੋ ਏ ਪਿਹਲੇ ਦਿਨ ਤੋਂ
ਨੀ ਤੇਰੇ ਪ੍ਯਾਰ ਦਾ ਹੀ ਇਕ ਵੈਲ ਯਾਰ ਨੂ

ਤੇ ਤੇਰੇ ਬਿਨ ਗਿੱਲ ਕਾਲਜੇ ਨੂ ਤੋਡ਼ ਲੱਗੇ,
ਵੇ ਤੇਰਾ ਹੀ ਸਹਾਰਾ ਬਸ ਮੁਟਿਆਰ ਨੂ

ਓ ਜਿਸ ਦਿਨ ਚਿਤ ਕਰੂ ਮਿਠਾ ਖਾਨ ਨੂ
ਵੇ ਤੈਨੂ ਗੁਲ-ਕੇਲੇ ਲਾਹ ਦਿਆ ਕਰੂ

ਜੇ ਐਨੇ ਪ੍ਯਾਰ ਨਾਲ ਰਹੇਂਗੀ ਤੂ ਮਿੱਠੀਏ
ਨੀ ਜੱਟ ਰੋਟੀਆਂ ਵੀ ਲਾਹ ਦਿਆ ਕਰੂ

ਤੂ ਫਿਕਰ ਨਾ ਕਰੀ ਚੰਨਾ ਬੇਬੇ ਜੀ ਦੇ ਨਾਲ
ਕਮ ਸਾਰੇ ਹੀ ਕਰਾ ਦਿਆ ਕਰੂ

ਜੇ ਐਨੇ ਪ੍ਯਾਰ ਨਾਲ ਰਹੇਂਗੀ ਤੂ ਮਿੱਠੀਏ
ਨੀ ਜੱਟ ਰੋਟੀਆਂ ਵੀ ਲਾਹ ਦਿਆ ਕਰੂ

ਤੂ ਫਿਕਰ ਨਾ ਕਰੀ ਚੰਨਾ ਬੇਬੇ ਜੀ ਦੇ ਨਾਲ
ਕਮ ਸਾਰੇ ਹੀ ਕਰਾ ਦਿਆ ਕਰੂ

ਜੇ ਐਨੇ ਪ੍ਯਾਰ ਨਾਲ ਰਹੇਂਗੀ ਤੂ ਮਿੱਠੀਏ
ਨੀ ਜੱਟ ਰੋਟੀਆਂ ਵੀ ਲਾਹ ਦਿਆ ਕਰੂ
Log in or signup to leave a comment

NEXT ARTICLE