Velly Di Yaari

ਹੋ ਮਰਦਾ ਕੁੜੀ ਦੀ ਮੁੰਡਾ ਕੈਮ look ਤੇ
ਹੋ ਮਰਦੀ ਰਕਾਨ ਵੀ ਐ ਸ਼ਾਹੀ ਠੁੱਕ ਤੇ
ਹੋ ਮਰਦਾ ਕੁੜੀ ਦੀ ਮੁੰਡਾ ਕੈਮ look ਤੇ
ਹੋ ਮਰਦੀ ਰਕਾਨ ਵੀ ਐ ਸ਼ਾਹੀ ਠੁੱਕ ਤੇ
ਹੋ ਦੋਹਾਂ ਨੂੰ craze ਐਨਾ ਇਕ ਦੂਜੇ ਦਾ
ਹੋ ਮਿਲੇ ਬਿਨਾਂ ਸੌਖਾ ਨਈਓਂ ਪਲ ਲੰਘਦਾ
ਪਤਲੋ ਨੂੰ ਚਸਕਾ ਵੈਲੀ ਦੀ ਯਾਰੀ ਦਾ
ਗੱਬਰੂ ਨੂੰ ਚਸਕਾ brown ɾang ਦਾ
ਪਤਲੋ ਨੂੰ ਚਸਕਾ ਵੈਲੀ ਦੀ ਯਾਰੀ ਦਾ
ਗੱਬਰੂ ਨੂੰ ਚਸਕਾ brown ɾang ਦਾ

Music Empire

ਪੱਟੀ LG ਦੇ ਰੌਂਦ ਜੀ ਮਾਸ਼ੂਕ ਵੈਲੀ ਨੇ
ਰੱਖੀ ਡਾਕੂਆਂ ਦੇ ਵੇਲੇ ਦੀ ਬੰਦੂਕ ਵੈਲੀ ਨੇ
ਅਲੱੜ ਦੇ ਪਿੱਛੇ ਸੀ ਜੋ ਲਾਉਂਦੇ ਗੇੜੀਆਂ
ਫੁਕਰਿਆਂ ਦੀ ਕੱਢ ਦਿਤੀ ਫੂਕ ਵੈਲੀ ਨੇ
ਡੌਲੇ ਉੱਤੇ ਸੱਪ ਸੱਪ ਰੰਗਾਂ ਕੁੜਤਾ
ਸੂਟ ਉਹਵੀ ਪਾਉਂਦੀ ਆ ਸੱਪਾਂ ਦੀ ਕੰਡ ਦਾ
ਪਤਲੋ ਨੂੰ ਚਸਕਾ ਵੈਲੀ ਦੀ ਯਾਰੀ ਦਾ
ਗੱਬਰੂ ਨੂੰ ਚਸਕਾ brown ɾang ਦਾ
ਪਤਲੋ ਨੂੰ ਚਸਕਾ ਵੈਲੀ ਦੀ ਯਾਰੀ ਦਾ
ਗੱਬਰੂ ਨੂੰ ਚਸਕਾ brown ɾang ਦਾ ਓ ਹੋ
ਓ ਹੋ ਓ ਹੋ ਓ ਹੋ

ਸੂਟ ਚੱਕਮੀ ਜੀ ਲੱਗ ਗੀ ਹੋਏ ਪਾਉਣ ਚੱਕਮੇ
ਉਹਵੀ ਸੁਣੇ ਚਮਕੀਲੇ ਦੇ ਨੀ ਗਾਉਣ ਚੱਕਮੇ
ਤੋੜ ਦੇ ਕੋਈ ਸੁੱਤੀ ਪਈ ਦੀਆਂ ਚੂੜੀਆਂ
ਹੋ ਸੁਪਨੇ ਵੀ ਚੋਬਰ ਨੂੰ ਆਉਣ ਚੱਕਮੇ
ਭੱਜ ਭੱਜ ਚੜ੍ਹਦੀ ਰਕਾਨ ਪੌੜੀਆਂ
ਜਦੋਂ ਗਲੀ ਵਿੱਚੋ bullet black ਲੰਘਦਾ
ਪਤਲੋ ਨੂੰ ਚਸਕਾ ਵੈਲੀ ਦੀ ਯਾਰੀ ਦਾ
ਗੱਬਰੂ ਨੂੰ ਚਸਕਾ brown ɾang ਦਾ
ਪਤਲੋ ਨੂੰ ਚਸਕਾ ਵੈਲੀ ਦੀ ਯਾਰੀ ਦਾ
ਗੱਬਰੂ ਨੂੰ ਚਸਕਾ brown ɾang ਦਾ

ਪੱਟੂ gym ਦਾ ਸ਼ਿਕਾਰੀ
ਸੌਖਾ ਨਹੀਂ ਸੀ ਪੱਟੀ ਦਾ
ਲੱਕ ਲਿਮਕੇ ਦੇ ਬੋਤਲ ਤੋਂ ਗੋਲ ਜੱਟੀ ਦਾ
ਹੋ ਜ਼ਿੰਦਗੀ ਚ ਉੱਗੋਂ ਵਾਲੇ ਗੁਰਤੇਜ ਦੇ
Main heroine ਦਾ ਐ ɾole ਜੱਟੀ ਦਾ
ਹੋ ਮੁੱਛ ਅਤੇ ਅੱਖ ਗੱਬਰੂ ਦੀ ਖੜੀ ਐ
ਬਾਨਾ ਤਾਲਾ ਚੱਕੇ ਬਟੂਵੇਂ ਤੇ ਡੰਗ ਦਾ
ਪਤਲੋ ਨੂੰ ਚਸਕਾ ਵੈਲੀ ਦੀ ਯਾਰੀ ਦਾ
ਗੱਬਰੂ ਨੂੰ ਚਸਕਾ brown ɾang ਦਾ
ਪਤਲੋ ਨੂੰ ਚਸਕਾ ਵੈਲੀ ਦੀ ਯਾਰੀ ਦਾ
ਗੱਬਰੂ ਨੂੰ ਚਸਕਾ brown ɾang ਦਾ
ਪਤਲੋ ਨੂੰ ਚਸਕਾ ਵੈਲੀ ਦੀ ਯਾਰੀ ਦਾ
ਗੱਬਰੂ ਨੂੰ ਚਸਕਾ brown ɾang ਦਾ ਹੋ ਓ ਹੋ ਓ
Đăng nhập hoặc đăng ký để bình luận

ĐỌC TIẾP