Byg Byrd on the beat ....
I’m a, I’m a brown boy
ਮਹਿੰਗੀਆਂ ਮਹਿੰਗੀਆਂ ਕਾਰਾਂ ਨੇ
ਰੱਖੀਆਂ ਮੇਰੇਆਂ ਯਾਰਾ ਨੇ
ਮਹਿੰਗੀਆਂ ਮਹਿੰਗੀਆਂ ਕਾਰਾਂ ਨੇ
ਰੱਖੀਆਂ ਮੇਰੇਆਂ ਯਾਰਾ ਨੇ
ਅਖਾਂ ਵਿਚ ਐ ਰੋਬ ਕੁੜੇ
ਬੁੱਲਾਂ ਤੇ ਲੱਗੇ ਤਾਲੇ ਨੀ
ਹਿੱਕਾ ਤਾਣ ਕੇ ਖੜ੍ਹ ਦੇ ਨੇ ਗਬਰੂ ਪਿੰਡਾਂ ਆਲੇ ਨੀ
ਸੋਚਣ ਦਾ ਨਾ ਵਕ਼ਤ ਕੁੜੇ game ਪੌਣ ਨੂ ਕਾਲੇ ਨੀ

ਹੋ JBL ਦੀ base ਰਖੀ ਐ
JBL ਦੀ base ਰਖੀ ਐ
100 ਤੋਂ ਉੱਤੇ ɾace ਰਖੀ ਐ
ਹੋ JBL ਦੀ base ਰਖੀ ਐ
100 ਤੋਂ ਉੱਤੇ ɾace ਰਖੀ ਐ
ਕਾਲੇ ਸ਼ੀਸ਼ੇ ਗੱਡੀ ਦੇ ਦਿਲ ਵਿਚ ਹਰ ਇਕ ਨੱਡੀ ਦੇ
ਡਿੱਕੀ ਵਿਚ ਬੰਦੂਕਾਂ ਨੇ ɾim ਨੇ ਰੌਂਦਾ ਆਲੇ ਨੀ
ਹਿੱਕਾ ਤਾਣ ਕੇ ਖੜ੍ਹ ਦੇ ਨੇ ਗਬਰੂ ਪਿੰਡਾਂ ਆਲੇ ਨੀ
ਸੋਚਣ ਦਾ ਨਾ ਵਕ਼ਤ ਕੁੜੇ game ਪੌਣ ਨੂ ਕਾਲੇ ਨੀ
ਹਿੱਕਾ ਤਾਣ ਕੇ ਖੜ੍ਹ ਦੇ ਨੇ ਗਬਰੂ ਪਿੰਡਾਂ ਆਲੇ ਨੀ
ਸੋਚਣ ਦਾ ਨਾ ਵਕ਼ਤ ਕੁੜੇ game ਪੌਣ ਨੂ ਕਾਲੇ ਨੀ
ਹੋ Raj Fatehpur ਝੂਠ ਨਾ ਬੋਲੇ
Raj Fatehpur ਝੂਠ ਨਾ ਬੋਲੇ
ਯਾਰ ਖੜ੍ਹੇ ਦੱਸ ਕਿੱਦਾਂ ਡੋਲੇ
ਹੋ Raj Fatehpur ਝੂਠ ਨਾ ਬੋਲੇ
ਯਾਰ ਖੜ੍ਹੇ ਦੱਸ ਕਿੱਦਾਂ ਡੋਲੇ
ਯਾਰੀ ਪਿੱਛੇ mad ਆ ਮੁੰਡਾ
ਵੈਲੀਆਂ ਦਾ ਵੀ dad ਆ ਮੁੰਡਾ
ਪਿੱਠ ਪਿੱਛੇ ਜੋ ਭੋਂਕ੍ਦੇ ਨੇ
ਸਾਡੇ ਹੀ ਕੁੱਤੇ ਪਾਲੇ ਨੀ
ਓ ਹਿੱਕਾ ਤਾਣ ਕੇ ਖੜ੍ਹ ਦੇ ਨੇ ਗਬਰੂ ਪਿੰਡਾਂ ਆਲੇ ਨੀ
ਸੋਚਣ ਦਾ ਨਾ ਵਕ਼ਤ ਕੁੜੇ game ਪੌਣ ਨੂ ..
ਇੱਕ ਵਾਰੀ ਹੋਰ