ਮੇਰੀ ਅੱਖੀਆਂ ਨੇ ਵੇਖਿਆ ਓ ਖਵਾਬ ਤੇਰਾ ਏ
ਸਚੇ ਰਬ ਕੋਲੋ ਮੰਗੇਯਾ ਮੈ ਸਾਥ ਤੇਰਾ ਆਏ
ਹੱਥ ਹੱਥਾਂ ਵਿੱਚ ਲੈ ਕੇ ਪਲ ਕੋਲ ਮੇਰੇ ਬਿਹ ਕੇ
ਹੱਥ ਹੱਥਾਂ ਵਿੱਚ ਲੈ ਕੇ ਪਲ ਕੋਲ ਮੇਰੇ ਬਿਹ ਕੇ
ਗੱਲ ਲਾਈਏ ਕੋਈ ਪਿਆਰਾ ਵਾਲੀ ਤੋੜ
ਵੇ ਚੰਨਾ ਹੁਣ ਤੇਰੇ ਤੋ ਬਿਨਾ
ਨੈਣੀ ਵੱਸ ਨਈ ਕੋਈ ਸਕਦਾ ਹੋਰ
ਵੇ ਚੰਨਾ ਹੁਣ ਤੇਰੇ ਤੋ ਬਿਨਾ
ਨੈਣੀ ਵੱਸ ਨਈ ਕੋਈ ਸਕਦਾ ਹੋਰ
ਵੇ ਚੰਨਾ ਹੁਣ ਤੇਰੇ ਤੋ ਬਿਨਾ
ਮੇਰੀ ਹਰ ਗਲ ਵਿਚ ਤੇਰਾ ਏ ਜ਼ਿਕਰ
ਮੇਰੇ ਹਰ ਸਜਦੇ ਚ ਤੂੰ ਏ
ਹੋ ਰੋਮ ਰੋਮ ਮੇਰੇ ਵੇ ਤੂੰ ਵੱਸ ਗਿਆ ਹੁਣ
ਚੰਨ ਵੇ ਤੂੰ ਏਨਾ ਸੋਹਣਾ ਕਿਓਂ ਆਏ
ਮੈਨੂੰ ਇਕ ਗਲ ਦਸ ਕੀਤਾ ਕਿਵੇ ਮੈਨੂੰ ਵੱਸ
ਮੈਨੂੰ ਇਕ ਗਲ ਦਸ ਕੀਤਾ ਕਿਵੇ ਮੈਨੂੰ ਵੱਸ
ਹੁਣ ਦਿਲ ਉੱਤੇ ਚਲਦਾ ਨਈ ਜੋਰ
ਵੇ ਚੰਨਾ ਹੁਣ ਤੇਰੇ ਤੋ ਬਿਨਾ
ਨੈਣੀ ਵੱਸ ਨਈ ਕੋਈ ਸਕਦਾ ਹੋਰ
ਵੇ ਚੰਨਾ ਹੁਣ ਤੇਰੇ ਤੋ ਬਿਨਾ
ਨੈਣੀ ਵੱਸ ਨਈ ਕੋਈ ਸਕਦਾ ਹੋਰ
ਵੇ ਚੰਨਾ ਹੁਣ ਤੇਰੇ ਤੋ ਬਿਨਾ
King Grewal ਜੇ ਤੂੰ ਮੰਨੇ ਇਕ ਗਲ ਮੇਰੀ
ਨਿੱਕਾ ਜਿਹਾ ਪੁੱਗਾ ਦੇ ਇਕ ਚਾਅ ਵੇ
ਹੋ ਤੇਰੇ ਨਾ ਦੀ ਮਿਹੰਦੀ ਕਿੰਦੇ ਹਥਾ ਉੱਤੇ ਲੌਣੀ
ਚੂੜਾ ਸ਼ਗਨਾਂ ਦਾ ਹੱਥਾਂ ਵਿਚ ਪਾ ਵੇ
ਬਾਹਾਂ ਬਾਹਵਾ ਵਿਚ ਪਾ ਕੇ ਲੈਜਾ ਆਪਣੀ ਬਣਾ ਕੇ
ਬਾਹਾਂ ਬਾਹਵਾ ਵਿਚ ਪਾ ਕੇ ਲੈਜਾ ਆਪਣੀ ਬਣਾ ਕੇ
ਗਲ ਦੀ ਜੇ ਕਰੇ ਮੇਰੀ ਗੋਰ
ਵੇ ਚੰਨਾ ਹੁਣ ਤੇਰੇ ਤੋ ਬਿਨਾ
ਨੈਣੀ ਵੱਸ ਨਈ ਕੋਈ ਸਕਦਾ ਹੋਰ
ਵੇ ਚੰਨਾ ਹੁਣ ਤੇਰੇ ਤੋ ਬਿਨਾ
ਨੈਣੀ ਵੱਸ ਨਈ ਕੋਈ ਸਕਦਾ ਹੋਰ
ਵੇ ਚੰਨਾ ਹੁਣ ਤੇਰੇ ਤੋ ਬਿਨਾ