ਪਿੰਡਾਂ ਦਾ ਰਾਹਾਂ ਨਾਲ
ਜਿਸਮਾਂ ਦਾ ਸਾਹਾਂ ਨਾਲ
ਪਿੰਡਾਂ ਦਾ ਰਾਹਾਂ ਨਾਲ
ਜਿਸਮਾਂ ਦਾ ਸਾਹਾਂ ਨਾਲ
ਜੋ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ
ਪੱਤਿਆਂ ਦਾ ਟਾਹਣੀਆਂ ਨਾਲ
ਨਦੀਆਂ ਦਾ ਪਾਣੀਆਂ ਨਾਲ
ਪੱਤਿਆਂ ਦਾ ਟਾਹਣੀਆਂ ਨਾਲ
ਨਦੀਆਂ ਦਾ ਪਾਣੀਆਂ ਨਾਲ
ਜੋ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ
ਖੁਦ ਨੂੰ ਮਿਟਾ ਲਿਆ ਐ ਰੱਬ ਵੀ ਭੁਲਾ ਲਿਆ ਐ
ਮੰਨੀ ਜਾ ਨਾ ਮੰਨੀ ,ਤੈਨੂੰ ਜ਼ਿੰਦਗੀ ਬਣਾ ਲਿਆ ਐ
ਖੁਦ ਨੂੰ ਮਿਟਾ ਲਿਆ ਐ ਰੱਬ ਵੀ ਭੁਲਾ ਲਿਆ ਐ
ਮੰਨੀ ਜਾ ਨਾ ਮੰਨੀ , ਤੈਨੂੰ ਜ਼ਿੰਦਗੀ ਬਣਾ ਲਿਆ ਐ
ਡੋਰਾਂ ਦਾ ਪਤੰਗਾ ਨਾਲ , ਫੁੱਲਾਂ ਦਾ ਰੰਗਾ ਨਾਲ
ਡੋਰਾਂ ਦਾ ਪਤੰਗਾ ਨਾਲ , ਫੁੱਲਾਂ ਦਾ ਰੰਗਾ ਨਾਲ
ਜੋ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ
ਹੋ ਹੋ ਓ ਓ ਓ
ਤੇਰਾ ਹੀ ਗੁਰੂਰ ਸਾਨੂੰ ,ਤੇਰਾ ਹੀ ਸਰੂਰ ਸਾਨੂੰ
ਵੱਖ ਨਹੀਓ ਹੋਣਾ ,ਮਰ ਜਾਣਾ ਮਨਜ਼ੂਰ ਸਾਨੂੰ
ਤੇਰਾ ਹੀ ਗੁਰੂਰ ਸਾਨੂੰ ,ਤੇਰਾ ਹੀ ਸਰੂਰ ਸਾਨੂੰ
ਵੱਖ ਨਹੀਓ ਹੋਣਾ ਮਰ ਜਾਣਾ ਮਨਜ਼ੂਰ ਸਾਨੂੰ
ਪਲਕਾਂ ਦਾ ਅੱਖਾਂ ਨਾਲ ,ਲੀਕਾਂ ਦਾ ਹੱਥਾਂ ਨਾਲ
ਪਲਕਾਂ ਦਾ ਅੱਖਾਂ ਨਾਲ ,ਲੀਕਾਂ ਦਾ ਹੱਥਾਂ ਨਾਲ
ਜੋ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ
ਪਿਆਰ ਸੱਚਾ ਗੁਰਜੀਤ , ਵਾਅਦਾ ਪੱਕਾ ਗੁਰਜੀਤ
Merry land [Bm]ਸਾਡੇ ਲਈ ਐ ਮੱਕਾ ਗੁਰਜੀਤ
ਹਾ ਪਿਆਰ ਸੱਚਾ ਗੁਰਜੀਤ , ਵਾਅਦਾ ਪੱਕਾ ਗੁਰਜੀਤ
Merry land [Bm]ਸਾਡੇ ਲਈ ਐ ਮੱਕਾ ਗੁਰਜੀਤ
ਅੰਬਰ ਦਾ ਤਾਰਿਆਂ ਨਾਲ , ਉਸ ਰੱਬ ਦਾ ਸਾਰਿਆਂ ਨਾਲ
ਅੰਬਰ ਦਾ ਤਾਰਿਆਂ ਨਾਲ , ਉਸ ਰੱਬ ਦਾ ਸਾਰਿਆਂ ਨਾਲ
ਜੋ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ
ਤੇਰੇ ਨਾਲ ਓ ਰਿਸ਼ਤਾ