ਬੜੇ ਚਿਰਾਂ ਬਾਅਦ ਅੱਜ
ਅੱਖ ਸਿੱਲੀ ਹੋਈ ਏ
ਹੋ ਬੜੇ ਚਿਰਾਂ ਬਾਅਦ ਅੱਜ
ਅੱਖ ਸਿੱਲੀ ਹੋਈ ਏ
ਲਗਦਾ ਆਏ ਰੱਬਾ
ਹਾਏ ਲਗਦਾ ਏ ਰੱਬਾ
ਮਹਿਬੂਬ ਮੇਰੀ ਰੋਈ ਏ
ਮਹਿਬੂਬ ਮੇਰੀ ਰੋਈ ਏ
ਬੜੇ ਚਿਰਾਂ ਬਾਅਦ ਅੱਜ
ਅੱਖ ਸਿੱਲੀ ਹੋਈ ਏ
ਹੋ ਹਾਏ ਲਗਦਾ ਆਏ ਰੱਬਾ
ਮਹਿਬੂਬ ਮੇਰੀ ਰੋਈ ਏ
ਮਹਿਬੂਬ ਮੇਰੀ ਰੋਈ ਏ
ਛਾ ਮੇਰੇ ਕੁਜ
ਓਹਦੇ ਖਾਬ ਅਧੂਰੇ ਨੇ
ਜੇ ਮੇਲ ਕਰਵੇ ਰੱਬਾ ਹੋਣੇ ਪੁਰ ਨੇ
ਛਾ ਮੇਰੇ ਕੁਜ
ਓਹਦੇ ਖਾਬ ਅਧੂਰੇ ਨੇ
ਜੇ ਮੇਲ ਕਰਵੇ ਰੱਬਾ ਹੋਣੇ ਪੁਰ ਨੇ
ਪੀੜ ਦਿਲਾਂ ਸੀਨੇ
ਜਾਵੇ ਨਾ ਲਕਓਯੀ ਏ
ਪੀੜ ਦਿਲਾਂ ਸੀਨੇ
ਜਾਵੇ ਨਾ ਲਕਓਯੀ ਏ
ਲਗਦਾ ਏ ਰੱਬਾ
ਹਾਏ ਲਗਦਾ ਏ ਰੱਬਾ
ਮਹਿਬੂਬ ਮੇਰੀ ਰੋਈ ਏ
ਮਹਿਬੂਬ ਮੇਰੀ ਰੋਈ ਏ
ਮੇਰੇ ਵਾਂਗੂ ਪੁਛਦੀ ਹੋਊ ਤਕਦੀਰਾਂ ਨੂ
ਕਯੋਂ ਜੱਗ ਸਾਤਾਵੇ ਰੋਂਯ ਰਾਂਝੇ ਹੀਰਾਂ ਨੂੰ
ਮੇਰੇ ਵਾਂਗੂ ਪੁਛਦੀ ਹੋਯੂ ਤਕਦੀਰਾਂ ਨੂ
ਕਯੋਂ ਜੱਗ ਸਾਤਾਵੇ ਰੋਂਯ ਰਾਂਝੇ ਹੀਰਾਂ ਨੂ
ਹੌਕਿਆਂ ਦੇ ਵਿਚ ਮੇਰੀ ਜਾਂ ਪਰੋਈ ਏ
ਹੌਕਿਆਂ ਦੇ ਵਿਚ ਮੇਰੀ ਜਾਂ ਪਰੋਈ ਏ
ਲਗਦਾ ਏ ਰੱਬਾ
ਹਾਏ ਲਗਦਾ ਏ ਰੱਬਾ
ਮਹਿਬੂਬ ਮੇਰੀ ਰੋਈ ਏ
ਮਹਿਬੂਬ ਮੇਰੀ ਰੋਈ ਏ
ਬੜੇ ਚਿਰਾਂ ਬਾਅਦ ਅੱਜ
ਅੱਖ ਸਿੱਲੀ ਹੋਈ ਏ
ਲਗਦਾ ਏ ਰੱਬਾ
ਲਗਦਾ ਏ ਰੱਬਾ
ਮਹਿਬੂਬ ਮੇਰੀ ਰੋਈ ਏ
ਮਹਿਬੂਬ ਮੇਰੀ ਰੋਈ ਏ