Dil Nai Lagda

Reminisce Reminisce
Reminisce Reminisce

ਸੋਨਿਏ ਦਿਲ ਨਈ ਲਗਦਾ ਤੇਰੇ ਬਿਨਾ
ਦਿਲ ਨਈ ਲਗਦਾ ਤੇਰੇ ਬਿਨਾ
ਸੋਨੇਯਾ ਦਿਲ ਨਈ ਲਗਦਾ ਤੇਰੇ ਬਿਨਾ
ਦਿਲ ਨਈ ਲਗਦਾ ਤੇਰੇ ਬਿਨਾ

ਰੋਹ ਰੋਹ ਕੇ ਦਿਨ ਲੰਗਦੇ ਨੇ ਰਾਤਾਂ ਨੂ ਗੀਣੀਏ ਤਾਰੇ
ਦਿਲ ਤੇਰੇ ਹੋ ਕੇ ਪਰਦਾ ਦਿਸ ਦੇ ਨਾਲ ਸ਼ਜਨ ਪਿਯਾਰੇ
ਆਵੇ ਤੇਰੀ ਯਾਦ ਪਲ ਪਾਲ ਬਾਦ
ਕਲੇਯਾ ਨੀ ਕਢ ਦਿਯਾ ਰਾਤਾਂ

ਮੈ ਵੀ ਚਰ ਕੋਠੇ ਸਜਨਾ ਤਾਰੇ ਹੇ ਗਿਣਦੀ ਰੇਂਦੀ
ਤੰਗ ਵਸ ਰਿਹਿਹ ਮਿਲਣ ਦੀ ਨੈਨਿ ਨਾਲ ਨਿਂਡਰ ਪੇਂਦੀ
ਤੇਰੀ ਮੇਰੀ ਸਾਲ ਤੇਰੇ ਹੈ ਬਾਲ ਰਡਿਯਾ ਦਿਨ ਰੋਹ ਰੋਹ ਸਜਨਾ

ਨੈਣ ਨੇ ਕਰਨ ਉਡੀਕਾਂ ਮੁਲਾਕਾਤਾ ਨੂ
ਤਰ੍ਸ ਗਯੀ ਕਨ ਸੋਨਿਏ ਮਿਠੀਆ ਬਾਤਾ ਨੂ
ਨੈਣ ਨੇ ਕਰਨ ਉਡੀਕਾਂ ਮੁਲਾਕਾਤਾ ਨੂ
ਤਰ੍ਸ ਗਯੀ ਕਨ ਸੋਨਿਏ ਮਿਠੀਆ ਬਾਤਾ ਨੂ
ਸੋਨਿਏ ਦਿਲ ਨਈ ਲਗਦਾ ਤੇਰੇ ਬਿਨਾ
ਦਿਲ ਨਈ ਲਗਦਾ ਤੇਰੇ ਬਿਨਾ
ਸੋਨੇਯਾ ਦਿਲ ਨਈ ਲਗਦਾ ਤੇਰੇ ਬਿਨਾ
ਦਿਲ ਨਈ ਲਗਦਾ ਤੇਰੇ ਬਿਨਾ

ਹੂਨ ਤਾ ਪਸ਼ਤੌਂਦੇ ਪਏੇ ਆ ਇਸ਼੍ਕ਼ ਦਾ ਨਾਗ ਚ੍ਰਾ ਕੇ
ਕੱਲੇ ਬਾਜ਼ ਗੌਂਦੇ ਪਏੇ ਆ ਬਿੜਹੋਂ ਦਾ ਰਾਗ ਉਦੇਰ ਕੇ
ਔਂਦੇ ਨੇ ਖ੍ਯਾਲ ਕੱਡੇ ਸੀ ਤੂ ਨਾਲ
ਭੁਲ ਦਾ ਨੀ ਸਾਨੂ ਤੇਰਾ ਪ੍ਯਾਰ

ਸੱਤੀ ਸਤਪਾਲ ਕਿ ਦਸਾਂ ਦਿਲ ਦੇ ਵਿਚ ਸੋਚਾ ਲ਼ਖਆ
ਹਰ ਗਮ ਤਾ ਤਖਦਿਯਾ ਰਿਹੰਦਿਆ ਰਵਾ ਏ ਮੇਰੀ ਅੱਖਿਆ
ਆਵ੍ਵੇ ਨਾ ਨਜ਼ਰਨਾ ਕੋਈ ਖਬਰ
ਭੁਲ ਦਾ ਨੀ ਸਾਨੂ ਤੇਰਾ ਪ੍ਯਾਰ

ਨੈਣ ਨੇ ਕਰਨ ਉਡੀਕਾਂ ਮੁਲਾਕਾਤਾ ਨੂ
ਤਰ੍ਸ ਗਯੀ ਕਨ ਸੋਨਿਏ ਮਿਠੀਆ ਬਾਤਾ ਨੂ
ਨੈਣ ਨੇ ਕਰਨ ਉਡੀਕਾਂ ਮੁਲਾਕਾਤਾ ਨੂ
ਤਰ੍ਸ ਗਯੀ ਕਨ ਸੋਨਿਏ ਮਿਠੀਆ ਬਾਤਾ ਨੂ
ਸੋਨਿਏ ਦਿਲ ਨਈ ਲਗਦਾ ਤੇਰੇ ਬਿਨਾ
ਦਿਲ ਨਈ ਲਗਦਾ ਤੇਰੇ ਬਿਨਾ
ਸੋਨੇਯਾ ਦਿਲ ਨਈ ਲਗਦਾ ਤੇਰੇ ਬਿਨਾ
ਦਿਲ ਨਈ ਲਗਦਾ ਤੇਰੇ ਬਿਨਾ
ਨੈਣ ਨੇ ਕਰਨ ਉਡੀਕਾਂ ਮੁਲਾਕਾਤਾ ਨੂ
ਤਰ੍ਸ ਗਯੀ ਕਨ ਸੋਨਿਏ ਮਿਠੀਆ ਬਾਤਾ ਨੂ
ਨੈਣ ਨੇ ਕਰਨ ਉਡੀਕਾਂ ਮੁਲਾਕਾਤਾ ਨੂ
ਤਰ੍ਸ ਗਯੀ ਕਨ ਸੋਨਿਏ ਮਿਠੀਆ ਬਾਤਾ ਨੂ
ਸੋਨਿਏ ਦਿਲ ਨਈ ਲਗਦਾ ਤੇਰੇ ਬਿਨਾ
ਦਿਲ ਨਈ ਲਗਦਾ ਤੇਰੇ ਬਿਨਾ
ਸੋਨੇਯਾ ਦਿਲ ਨਈ ਲਗਦਾ ਤੇਰੇ ਬਿਨਾ
ਦਿਲ ਨਈ ਲਗਦਾ ਤੇਰੇ ਬਿਨਾ
ਸੋਨਿਏ ਦਿਲ ਨਈ ਲਗਦਾ ਤੇਰੇ ਬਿਨਾ
ਦਿਲ ਨਹੀ ਲਗਦਾ ਤੇਰੇ ਬਿਨਾ

ਦਿਲ ਨਹੀ ਲਗਦਾ ਤੇਰੇ ਬਿਨਾ
ਦਿਲ ਨਹੀ ਲਗਦਾ ਤੇਰੇ ਬਿਨ
Đăng nhập hoặc đăng ký để bình luận

ĐỌC TIẾP