Speaker

ਸੂਟ ਪਾ ਕੇ ਆ ਗਈ floor touch ਦਾ
Fashion'ਆ ਦੀ ਪੱਟੀ ਨੇ ਤਾ ਜੱਟ ਪੱਟ ਤਾ
ਸੂਟ ਪਾ ਕੇ ਆ ਗਈ floor touch ਦਾ
Fashion'ਆ ਦੀ ਪੱਟੀ ਨੇ ਤਾ ਜੱਟ ਪੱਟ ਤਾ
ਲਭ ਦਾ ਬਹਾਨੇ ਕਿਵੇਂ ਕੋਲ ਆਵਾਂ ਨੀ
ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ
ਜਾ ਕੇ speaker ਚ ਬੋਲ ਆਵਾਂ ਨੀ
ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ
ਜਾ ਕੇ speaker ਚ ਬੋਲ ਆਵਾਂ ਨੀ
ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ
ਜਾ ਕੇ speaker ਚ ਬੋਲ ਆਵਾਂ ਨੀ

ਬੈਠ ਗਈਆਂ ਸਾਰੀਆਂ ਨੇ ਥੱਕ ਹਾਰ ਕੇ
ਪੱਟ ਟੀ floor ਛਾਲਾਂ ਮਾਰ ਮਾਰ ਕੇ
ਮਾਰ ਦੀ ਜਦੋਂ ਖਿਚ ਖਿਚ ਠੁਮਕਾ
ਨਚਦੀ ਨੇ ਜਿਹੜਾ ਤੂੰ ਘੁਮਾਇਆ ਝੁਮਕਾ
ਲੱਗ ਕੇ ਮੈਂ ਨਾਲ ਤੇਰੇ ਟੋਲ ਆਵਾਂ ਨੀ
ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ
ਜਾ ਕੇ speaker ਚ ਬੋਲ ਆਵਾਂ ਨੀ
ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ
ਜਾ ਕੇ speaker ਚ ਬੋਲ ਆਵਾਂ ਨੀ
ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ
ਜਾ ਕੇ speaker ਚ ਬੋਲ ਆਵਾਂ ਨੀ

ਚਿਤ ਕਰੇ ਆਪਣੀ ਬਣਾ ਲਾ ਹੀਰ ਨੂੰ
ਲੱਗੀ ਜਾਵੇ ਤੋੜ ਚੰਦਰੇ ਸ਼ਰੀਰ ਨੂੰ
ਆਸ਼ਕਾਂ ਨੂੰ ਜੱਗ ਅੰਨਾ ਲੱਗੇ ਸੋਹਣੀਏ
ਹਰ ਪੈਸੇ ਅੱਖ ਤੈਨੂੰ ਲਭੇ ਸੋਹਣੀਏ
ਭੂਰੀਆਂ ਅਖਾਂ ਦੀ ਪੋਲ ਖੋਲ ਆਵਾਂ ਨੀ
ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ
ਜਾ ਕੇ speaker ਚ ਬੋਲ ਆਵਾਂ ਨੀ
ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ
ਜਾ ਕੇ speaker ਚ ਬੋਲ ਆਵਾਂ ਨੀ
ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ
ਜਾ ਕੇ speaker ਚ ਬੋਲ ਆਵਾਂ ਨੀ

ਮਿਲਣੇ ਤਾ ਫੇਰ ਅਧੋਣ ਮੌਕਾ ਲਗਨਾ
ਦਿਲ Sukhpal ਦਾ ਏ ਔਖਾ ਲੰਘਣਾ
ਸਾਰਾ ਜਾਗ ਲਗਦਾ ਗੁਲਾਬੀ ਹੋ ਗਿਆ
ਅਖਾਂ ਵਿਚੋਂ ਪੇ ਕੇ ਨੀ ਸ਼ਰਾਬੀ ਹੋ ਗਿਆ
ਹੱਥ ਵਾਲਾ ਪੇਗ ਬਰਾਂ ਡੋਲ ਆਵਾਂ ਨੀ
ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ
ਜਾ ਕੇ speaker ਚ ਬੋਲ ਆਵਾਂ ਨੀ
ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ
ਜਾ ਕੇ speaker ਚ ਬੋਲ ਆਵਾਂ ਨੀ
ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ
ਜਾ ਕੇ speaker ਚ ਬੋਲ ਆਵਾਂ ਨੀ
Đăng nhập hoặc đăng ký để bình luận

ĐỌC TIẾP