ਭਾਵੇਂ ਕੀਤੀ ਏ ਤੂੰ ਸਦਾ ਮੰਨ ਆਈ ਨੀ
ਪਰ ਸਾਡੇ ਕੋਲੋ ਜਾਵੇਂ ਨਾ ਭੁਲਾਈ ਨੀ
ਭਾਵੇਂ ਕੀਤੀ ਏ ਤੂੰ ਸਦਾ ਮੰਨ ਆਈ ਨੀ
ਪਰ ਸਾਡੇ ਕੋਲੋ ਜਾਵੇਂ ਨਾ ਭੁਲਾਈ ਨੀ
ਤੇਰੇ ਸਦਿਆਂ ਨਾ ਪੇਰੀ ਜੁੱਤੀ ਪਾਈ ਨੀ
ਤੂੰ ਭਾਮੇ ਸਾਡੇ ਕੋਲ ਨਾ ਬਹੀਂ
ਨੀ ਅੱਖੀਆਂ ਦੇ ਸਾਮਨੇ ਰਹੀਂ
ਤੂੰ ਭਾਵੇਂ ਸਾਡੇ ਕੋਲ ਨਾ ਬਹੀਂ
ਨੀ ਅੱਖੀਆਂ ਦੇ ਸਾਮਨੇ ਰਹੀਂ
ਤਾਹਨੇ ਮਾਰ ਮਾਰ ਕੀਤਾ ਸਾਡਾ ਬੁਰਾ ਹਾਲ ਨੀ
ਦਿਲ ਵਿਚ ਵੈਰਨੇ ਸੀ ਤੇਰੇ ਖ਼ਾਰ ਨੀ
ਤਾਹਨੇ ਮਾਰ ਮਾਰ ਕੀਤਾ ਸਾਡਾ ਬੁਰਾ ਹਾਲ ਨੀ
ਦਿਲ ਵਿਚ ਵੈਰਨੇ ਸੀ ਤੇਰੇ ਖ਼ਾਰ ਨੀ
ਜਿਹਦੀ ਸਾਡੇ ਲੱਗੀ ਨਾ ਨਿਭਾਯੀ ਨੀ
ਤਾ ਵੀ ਦਿਲ ਕਰੇ ਮਰਾਂ ਤੇਰੀ ਆਈ ਨੀ
ਤੇਰੇ ਸਦਿਆਂ ਨਾ ਪੇਰੀ ਜੁੱਤੀ ਪਾਈ ਨੀ
ਤੂੰ ਭਾਵੇਂ ਸਾਡੇ ਕੋਲ ਨਾ ਬਹੀਂ
ਨੀ ਅੱਖੀਆਂ ਦੇ ਸਾਮਨੇ ਰਹੀਂ
ਤੂੰ ਭਾਵੇਂ ਸਾਡੇ ਕੋਲ ਨਾ ਬਹੀਂ
ਨੀ ਅੱਖੀਆਂ ਦੇ ਸਾਮਨੇ ਰਹੀਂ
ਇਹ ਨਾ ਸੋਚਿਆ ਸੀ ਤੂੰ ਇਨ੍ਹਾਂ ਕਹਿਰ ਕਮਾਏਂਗੀ
ਸਾਹਿਬਾ ਬਣ ਮਿਰਜੇ ਦੇ ਤੂੰ ਤੀਰ ਤੁੜਵਾਏਂਗੀ
ਇਹ ਨਾ ਸੋਚਿਆ ਸੀ ਤੂੰ ਇਨ੍ਹਾਂ ਕਹਿਰ ਕਮਾਏਂਗੀ
ਸਾਹਿਬਾ ਬਣ ਮਿਰਜੇ ਦੇ ਤੂੰ ਤੀਰ ਤੁੜਵਾਏਂਗੀ
ਤੇਰੇ ਹਕ ਵਿੱਚ ਦੇਂਦੇ ਰਹੇ ਗਵਾਹੀ ਨੀ
ਬੋਲੀ ਕੌੜੀਆਂ ਦੇ ਭਾਅ ਸਾਡੀ ਲਾਈ ਨੀ
ਤੇਰੇ ਸਦਿਆਂ ਨਾ ਪੇਰੀ ਜੁੱਤੀ ਪਾਈ ਨੀ
ਤੂੰ ਭਾਵੇਂ ਸਾਡੇ ਕੋਲ ਨਾ ਬਹੀਂ
ਨੀ ਅੱਖੀਆਂ ਦੇ ਸਾਮਨੇ ਰਹੀਂ
ਤੂੰ ਭਾਵੇਂ ਸਾਡੇ ਕੋਲ ਨਾ ਬਹੀਂ
ਨੀ ਅੱਖੀਆਂ ਦੇ ਸਾਮਨੇ ਰਹੀਂ
ਹੋ Sheera Hehraan ਦਾ ਤਾ ਸੱਚੀਆਂ ਸੁਣਾ ਕੇ ਰਹੂਗਾ
ਨੀਂਦਾਂ ਤੇਰੀਆਂ ਵੀ ਅੱਜ ਤੋ ਉਡਾ ਕੇ ਰਹੂਗਾ
ਹੋ Sheera Hehraan ਦਾ ਤਾ ਸੱਚੀਆਂ ਸੁਣਾ ਕੇ ਰਹੂਗਾ
ਨੀਂਦਾਂ ਤੇਰੀਆਂ ਵੀ ਅੱਜ ਤੋ ਉਡਾ ਕੇ ਰਹੂਗਾ
ਜਾ ਕਿਹਤਾ ਤੈਨੂੰ ਅੱਜ ਤੋ ਪ੍ਰਯੀ ਨੀ
ਚੇਤੇ ਅਸੀ ਭੀ ਨਾ ਰਖਨੀ ਜੁਦਾਈ ਨੀ
ਤੇਰੇ ਸਦਿਆਂ ਨਾ ਪੇਰੀ ਜੁੱਤੀ ਪਯੀ ਨੀ
ਨੀ ਹੁਣ ਜਿਥੇ ਮਰਜੀ ਰਹੀਂ
ਤੂੰ ਭਾਵੇਂ ਸਾਡੇ ਕੋਲ ਨਾ ਬਹੀਂ
ਨੀ ਅੱਖੀਆਂ ਦੇ ਸਾਮਨੇ ਰਹੀਂ
ਤੂੰ ਭਾਵੇਂ ਸਾਡੇ ਕੋਲ ਨਾ ਬਹੀਂ
ਨੀ ਹੁਣ ਜਿਥੇ ਮਰਜੀ ਰਹੀਂ
ਤੂੰ ਭਾਵੇਂ ਸਾਡੇ ਕੋਲ ਨਾ ਬਹੀਂ