ਆ ਕਮਲੀ ਅੱਖੀਆਂ ਬਿਨ ਮਾਹੀ ਦੇ ਰਿਹਣ ਦਿਯਾ ਨ੍ਹੀ
ਓ ਰਾਤੀ ਗਿਣ ਦਿਯਾ ਤਾਰੇ ਨਿਦ੍ਰਾ ਪੈਦਿਯਾ ਨ੍ਹੀ
ਇਸ਼ਕ ਸੁਮੁੰਦਰ ਅੱਗਾ ਦਾ ਕਰ ਦਿਯਾ ਫਿਰ ਨੂ
ਓ ਪਲ ਵੀ ਦਿਸੇ ਨਾ ਮਾਹੀ ਵ੍ਚੋਡਾ ਸਿਹਾ ਦਿਯਾ ਨ੍ਹੀ
ਓ ਪਲ ਵੀ ਦਿਸੇ ਨਾ ਮਾਹੀ ਵ੍ਚੋਡਾ ਸਿਹਾ ਦਿਯਾ ਨ੍ਹੀ
ਅੱਖੀਆਂ ਦਾ ਕਸੂਰ ਸਾਰਾ ਦਿਲ ਨੂ ਬਿਹ ਲਾ ਲਿਯਾ
ਅੱਖੀਆਂ ਕ ਤਕਿਯਾ ਮਾਹੀ ਦਿਲ ਨੇ ਦਿਲ ਲਾ ਲਿਯਾ
ਅੱਖੀਆਂ ਦਾ ਕਸੂਰ ਸਾਰਾ ਦਿਲ ਨੂ ਬਿਹ ਲਾ ਲਿਯਾ
ਅੱਖੀਆਂ ਕ ਤਕਿਯਾ ਮਾਹੀ ਦਿਲ ਨੇ ਦਿਲ ਲਾ ਲਿਯਾ
ਅੱਖੀਆਂ ਦਾ ਕਸੂਰ ਸਾਰਾ ਅੱਖੀਆਂ ਦਾ ਕਸੂਰ ਸਾਰਾ
ਬਡਾ ਰੋਕਿਯਾ ਬਡਾ ਟੋਕਿਯਾ ਏ ਅੱਖਾਂ ਨਾ ਰੁਕਿਯਾ
ਲਖਾ ਲੋਕਿ ਫਿਰਨ ਜਾਹਾਨੀ ਇਕ ਅੱਗੇ ਜਾ ਝੂਕਿਯਾ
ਅੱਖਾਂ ਦੀ ਅੱਖਾਂ ਨਾਲ ਹੋਯੀ ਲਡ਼ਾਈ ਦੋਵੇ ਹੋਯਾ ਹਤੋ ਪਯੀ
ਜਜ਼ਬਾਤ ਨੇ ਕਲਾਮ ਬਈ ਅੱਖੀਆਂ ਨੇ ਮੰਗ ਵਾ ਕ ਸੀਹ ਆਏ
ਇਕ ਦੂਜੇ ਦੇ ਦਿਲ ਤੇ ਇਕ ਦੂਜੇ ਦਾ ਨਾਮ ਲਿਖ ਵਾ ਲਿਯਾ
ਅੱਖੀਆਂ ਦਾ ਕਸੂਰ ਸਾਰਾ ਹਾਏ ਅੱਖੀਆਂ ਦਾ ਕਸੂਰ ਸਾਰਾ
ਕੇ ਤੇਰੇ ਨਾਲ ਲਗਿਯਾ ਅੱਖੀਆਂ ਤੇਰੇ ਵਜੋ ਤਰਸਨ
ਪਲ ਵੀ ਦਿਸੇ ਨਾ ਤੂ ਅੱਖੀਆਂ ਨੂ ਟਿਪ ਟਿਪ ਕਰਕੇ ਵਾਰਸਾਂ
ਤੇਰੇ ਕਰਕੇ ਚਮਕਣ ਅੱਖੀਆਂ ਝਰਜਰਾਂ ਵਾਂਗੂ ਝਾਂਕਾਂ ਅੱਖੀਆਂ
ਤੇਰੇ ਕਰਕੇ ਚਮਕਣ ਅੱਖੀਆਂ ਝਰਜਰਾਂ ਵਾਂਗੂ ਝਾਂਕਾਂ ਅੱਖੀਆਂ
ਤੇਰੇ ਲ ਸਜਾ ਕ ਰਖਿਯਾ ਤੈਨੂੰ ਲਭ ਦਿਯਾ ਰਹਿਣ ਦਿਯਾ ਅੱਖੀਆਂ
ਔਖਿਯਾ ਹੋਯਾ ਅਖਾਂ ਅੱਖੀਆਂ ਦਾਦਾ ਯਾਰ ਬਣ ਲਿਯਾ
ਅੱਖੀਆਂ ਦਾ ਕਸੂਰ ਸਾਰਾ ਦਿਲ ਨੂ ਬਿਹ ਲਾ ਲਿਯਾ
ਅੱਖੀਆਂ ਕੇ ਤਕਿਯਾ ਮਾਹੀ ਦਿਲ ਨੇ ਦਿਲ ਲਾ ਲਿਯਾ
ਹਾਏ ਅੱਖੀਆਂ ਦਾ ਕਸੂਰ ਸਾਰਾ
ਮਾਹੀ ਮਾਹੀ ਮਾਹੀ
ਸਜਰੇ ਵੇਲੇ ਸੇਸ਼ਾ ਤਕਿਯਾ ਤੂਹੀ ਨਜ਼ਰ ਬਸ ਆਯਾ
ਚਾਰ ਆੜੇ ਪੈਸੇ ਤੇਰੀ ਖੁਸ਼ਬੂ
ਰਬ ਦੇ ਵਾਂਗ ਧਿਆਨ
ਖੋਲਿਯਾ ਅੱਖਾਂ ਲਾਕਂਗਨ ਮਾਹੀ
ਬੰਦ ਅੱਖੀਆਂ ਭੀ ਸੋਚਾਂ ਮਾਹੀ
ਤੂ ਵੀ ਲ ਕੁਜ ਚੰਨ ਮਾਹੀ
ਸਭ ਲ ਯਾਰਾ ਵੇਲਾ ਆ ਹੀ
ਮਿਲਾ ਨਾ ਨਹੀ ਆਸ਼ਿਕ਼ਾ ਦਾ ਮੌਕਾ
ਇਕ ਵਾਰੀ ਜਦ ਗਾਹ ਵਾ ਲਿਯਾ
ਅੱਖੀਆਂ ਦਾ ਕਸੂਰ ਸਾਰਾ
ਅੱਖੀਆਂ ਦਾ ਕਸੂਰ ਸਾਰਾ ਦਿਲ ਨੂ ਬਿਹ ਲਾ ਲਿਯਾ
ਅੱਖੀਆਂ ਕੇ ਤਕਿਯਾ ਮਾਹੀ ਦਿਲ ਨੇ ਦਿਲ ਲਾ ਲਿਯਾ
ਹਾਏ ਅੱਖੀਆਂ ਦਾ ਕਸੂਰ ਸਾਰਾ ਅੱਖੀਆਂ ਦਾ ਕਸੂਰ ਸਾਰਾ