ਹੋ ਜੱਟਾਂ ਦਾ ਪੁਤ ਕਰੜਾ ਖੇਤੀ
Facebook ਦਾ ਹੋ ਗਿਆ ਭੇਤੀ
ਹੋ ਜੱਟਾਂ ਦਾ ਪੁਤ ਕਰੜਾ ਖੇਤੀ
Facebook ਦਾ ਹੋ ਗਿਆ ਭੇਤੀ
ID ਵਿੱਚ ਤਾਂ ਲੇ ਲਈਆਂ
ID ਵਿੱਚ ਤਾਂ ਲੇ ਲਈਆਂ
ਨੀ ਤੇਰੇ ਦਿਲ ਵਿੱਚ ਥਾਵਾਂ ਤੋਲਦਾ
ਤੇਰਾ fan Toronto [C7]ਵਾਲੀਏ
ਤੇਰਾ fan Canada ਵਾਲੀਏ
ਮੁੰਡਾ ਜਗਰਾਵਾਂ ਕੋਲ ਦਾ
ਤੇਰਾ fan Canada ਵਾਲੀਏ
ਮੁੰਡਾ ਜਗਰਾਵਾਂ ਕੋਲ ਦਾ
ਰਹਿਣੀ ਬਹਿਣੀ ਸਾਦੀ ਏ
ਪਰ ਮਲਕ ਕੀ ਮੁਰੱਬਿਆਂ ਦਾ
ਲਖਨ ਵਿਚਿ ਮੁੱਲ ਪਉਗਾ
ਤੇਰੇ ਨਖਰੇ ਤੇ ਬਲ਼ ਚਬਿਆਂ ਦਾ
ਰਹਿਣੀ ਬਹਿਣੀ ਸਾਦੀ ਏ
ਪਰ ਮਲਕ ਕੀ ਮੁਰੱਬਿਆਂ ਦਾ
ਲਖਨ ਵਿਚਿ ਮੁੱਲ ਪਉਗਾ
ਤੇਰੇ ਨਖਰੇ ਤੇ ਬਲ਼ ਚਬਿਆਂ ਦਾ
ਜਿੰਦ ਵਾਰ ਦਿਨ ਤੇਰੇ ਤੋ
ਅਜ਼ਮਾਲੀ ਨਈਓ ਡੋਲਦਾ
ਤੇਰਾ fan Canada ਵਾਲੀਏ
ਤੇਰਾ fan Toronto [C7]ਵਾਲੀਏ
ਮੁੰਡਾ ਜਗਰਾਵਾਂ ਕੋਲ ਦਾ
ਤੇਰਾ fan Canada ਵਾਲੀਏ
ਮੁੰਡਾ ਜਗਰਾਵਾਂ ਕੋਲ ਦਾ
ਕੀ ਦਸ job ਤੋਂ ਲੈਨਾ ਤੂੰ
ਕੀ ਰਾਖਿਆ ਵਿੱਚ ਵਿਦੇਸਾ ਦੇ
ਨੀ ਅਮਨਾ ਹੁੰਦੀ ਐ ਘਰ
ਜੱਟ ਦੇ ਪੁਰੀਆਂ ਐਸ਼ਾਂ ਨੇ,
ਕੀ ਦਸ job ਤੋਂ ਲੈਨਾ ਤੂੰ
ਕੀ ਰਾਖਿਆ ਵਿੱਚ ਵਿਦੇਸਾ ਦੇ
ਨੀ ਅਮਨਾ ਹੁੰਦੀ ਐ ਘਰ
ਜੱਟ ਦੇ ਪੁਰੀਆਂ ਅਸੀਸਾਂ ਨੇ
ਰਾਖੁ ਫੁਲਨ ਵਾਂਗ ਬਿਲਾਸਪੁਰੀ
ਨਈ ਕਖਨ ਵਾਂਗੂ ਰੋਲਦਾ
ਤੇਰਾ fan Canada ਵਾਲੀਏ
ਤੇਰਾ fan Toronto [C7]ਵਾਲੀਏ
ਮੁੰਡਾ ਜਗਰਾਵਾਂ ਕੋਲ ਦਾ
ਤੇਰਾ fan Canada ਵਾਲੀਏ
ਮੁੰਡਾ ਜਗਰਾਵਾਂ ਕੋਲ ਦਾ
ਮੋਗੇ ਵਿਚ ਪਿੰਡ ਪੈਂਦਾ ਗਬਰੂ
ਪੜਿਆ ਬੀ ਏ ਪਾਸ ਕੁੜੇ
ਸ਼ਹਿਰ ਤੇਰੇ ਤੇ ਅੰਦਰੀ ਧੁੱਕੇ ਨਾਲ
ਆਉਨਿ ਜਾਨਿ ਖਾਸ ਕੁੜੇ
ਮੋਗੇ ਵਿਚ ਪਿੰਡ ਪੈਂਦਾ ਗਬਰੂ
ਪੜਿਆ ਬੀ ਏ ਪਾਸ ਕੁੜੇ
ਸ਼ਹਿਰ ਤੇਰੇ ਤੇ ਜੋਗੇ ਕੰਗ ਨਾਲ
ਆਉਨਿ ਜਾਨਿ ਖਾਸ ਕੁੜੇ
ਇਕ ਹੋਂਸਲਾ ਤੇਰਾ
ਦੂਜਾ ਯਾਰਾਂ ਦੇ ਸਿਰ ਤੇ ਬੋਲਦਾ
ਤੇਰਾ fan Toronto [C7]ਵਾਲੀਏ
ਤੇਰਾ fan Canada ਵਾਲੀਏ
ਮੁੰਡਾ ਜਗਰਾਵਾਂ ਕੋਲ ਦਾ
ਤੇਰਾ fan Canada ਵਾਲੀਏ
ਮੁੰਡਾ ਜਗਰਾਵਾਂ ਕੋਲ ਦਾ