Tere Pind

Mr Rubal In The House!

ਹੋ ਲਗਦਾ ਆਏ ਖੇਤ ਜੱਟ ਦਾ ਨੀ
ਤੇਰੇ ਪਿੰਡ ਨਾਲ ਗੋਰੀਏ
ਕਈਆਂ ਦੀ ਅੱਖ ਵਿਚ ਰਡਕਾਂ ਨੀ
ਬਣਕੇ ਮੈਂ ਵਾਲ ਗੋਰੀਏ
ਖੁਲਿਆ ਮੋਟੋਰ ਤੇ ਬੋਤਲਾਂ
ਹੋਯ ਸੀ ਯਾਰ ਬਰੀ
ਤੇਰੇ ਪਿੰਡ fire ਨਿਕਲ ਗਏ
ਗੱਬਰੂ ਨੂ ਮਾਫ ਕਰੀ
ਤੇਰੇ ਪਿੰਡ fire ਨਿਕਲ ਗਏ
ਗੱਬਰੂ ਨੂ ਮਾਫ ਕਰੀ
ਤੇਰੇ ਪਿੰਡ fire ਨਿਕਲ ਗਏ ਹੋ

ਮੋਡੇਯਾ ਨੀ ਮੂਡ ਦਾ ਮੇਰਾ ਵੇ
ਔਂਦਾ ਨੀ ਬਾਜ ਚੋਬਰਾ
ਓਹਿਦਾ ਤੇਰੀ ਮੈਂ ਵੀ ਆਂ ਪਰ
ਅਸਲੇ ਤੋਂ ਬਾਜ ਚੋਬਰਾ
ਮੁਸ਼ਕਿਲ ਨਾਲ ਸਾਲ ਵੇ ਕਿੱਤਾ
ਸੀਕੇ ਸਾਡਾ ਜਿਹਦਾ ਵੇ
ਲਗਦਾ ਨਾ ਫਿਰ ਬੋਲੂੰਗਾ
ਪਰਚੇ ਵਿਚ ਤੇਰਾ ਵੇ
ਲਗਦਾ ਨਾ ਫਿਰ ਬੋਲੂੰਗਾ
ਪਰਚੇ ਵਿਚ ਤੇਰਾ ਵੇ
ਲਗਦਾ ਨਾ ਫਿਰ ਬੋਲੂੰਗਾ

ਆ ਏਕ ਦੋ ਭੋਰੂ ਜਿਹੇ ਮੈਥੋਂ
ਖਾਂਦੇ ਜਿਹਦੇ ਖਾਰ ਗੋਰੀਏ
ਸੌਤਨ ਤੇ ਨਾ ਲਿਖਵਾਯੀ
ਫਿਰਦਾ ਆਏ ਯਾਰ ਗੋਰੀਏ
ਹੋ ਬੜੇ ਫਿਰਦੇ ਯਾਦਾਂ ਲਾਏ
ਜਿਹਦੇ ਨਾਏ ਤਾਰ ਗੋਰੀਏ
ਬੋਤਲ ਦੀ ਲੋਡ ਨੀ ਸਾਲੇ
ਦਬਕੇ ਦੀ ਮਾਰ ਗੋਰੀਏ
ਬਖਸ਼ੇ ਮੈਂ ਤੇਰੇ ਕਰਕੇ
ਤੂ ਫਿਰਦੀ ਸੀ ਡਰੀ ਡਰੀ
ਤੇਰੇ ਪਿੰਡ fire ਨਿਕਲ ਗਏ
ਗੱਬਰੂ ਨੂ ਮਾਫ ਕਰੀ
ਤੇਰੇ ਪਿੰਡ fire ਨਿਕਲ ਗਏ
ਗੱਬਰੂ ਨੂ ਮਾਫ ਕਰੀ
ਤੇਰੇ ਪਿੰਡ fire ਨਿਕਲ ਗਏ ਹੋ

ਸ਼ੌਂਕਾਂ ਤੈਨੂ ਡਿਗਣ ਨੀ ਦਿੰਦੀ
ਜਿਹਦੀ ਤੂ ਖਾ ਲੈਣੇ ਵੇ
ਨੁੱਕੜਾ ਤੇ ਕਾਠੀ ਜੱਟਾ
ਤਦਕੇ ਹੀ ਨਿੱਤ ਪਾ ਲੈਣੇ ਵੇ
ਮੰਨਦੀ ਆਂ ਜੱਟੀ ਵੇ ਤੂ
ਸਾਹਾਂ ਵਿਚ ਸਾਹ ਲੈਣੇ ਵੇ
ਪਰ ਮੈਂ ਜਿਸ ਘਮ ਤੋਂ ਰੋਕਾ
ਓਸੇ ਨੂ ਜਾ ਪੈਨੇ ਵੇ
ਵਾਕਾ ਕੋਈ ਕਰੂਗਾ ਤੇਰਾ
ਸਾਡੇ ਪਿੰਡ ਗੇਹਦਾ ਵੇ
ਲਗਦਾ ਨਾ ਫਿਰ ਬੋਲੂੰਗਾ
ਪਰਚੇ ਵਿਚ ਤੇਰਾ ਵੇ
ਲਗਦਾ ਨਾ ਫਿਰ ਬੋਲੂੰਗਾ
ਪਰਚੇ ਵਿਚ ਤੇਰਾ ਵੇ
ਲਗਦਾ ਨਾ ਫਿਰ ਬੋਲੂੰਗਾ

ਵੇ ਮੈਸਾ ਮਨਾਏ ਸੀ ਮੈਂ ਘਰ ਦੇ
ਤੂ ਵੈਲੀ ਨੇ ਚੱਕਦੇ ਪਰਦੇ
ਹੁੰਨ ਖੌਰੇ ਕਿ ਹੋਣਾ ਗਲ ਮੈਂ
ਪਿਹਲਾਂ ਤੌੜੀ ਡਰ੍ਦੇ ਡਰ੍ਦੇ
ਹੋ ਪਾਏ ਲਿਖਣਾ ਹੋ ਐਨੀ ਦਬਦਾ
ਗੱਬਰੂ ਆ ਐਥੀ ਕਾਲ ਵੱਜਦਾ
ਮੇਰੇ ਚਹਾਂਨਾ ਪਿੰਡ ਨੂ ਗੋਰੀਏ
ਤਾਣਾ ਸ਼ਿਅਰ ਫਤੋਂ ਦਾ ਲਾਗਡਾ
ਜਾਕੇ ਪੁਛ ਫਤਿਹ ਬਾਰੇ ਤੂ
ਕਰਦੀ ਕ੍ਯੂਂ ਫਿਰੇ ਵਰੀ
ਤੇਰੇ ਪਿੰਡ fire ਨਿਕਲ ਗਏ
ਗੱਬਰੂ ਨੂ ਮਾਫ ਕਰੀ
ਲਗਦਾ ਨਾ ਫਿਰ ਬੋਲੂੰਗਾ
ਪਰਚੇ ਵਿਚ ਤੇਰਾ ਵੇ
ਤੇਰੇ ਪਿੰਡ fire ਨਿਕਲ ਗਏ
ਲਗਦਾ ਨਾ ਫਿਰ ਬੋਲੂੰਗਾ
ਹੋ ਤੇਰੇ ਪਿੰਡ fire ਨਿਕਲ ਗਏ
ਵੇ ਲਗਦਾ ਨਾ ਫਿਰ ਬੋਲੂੰਗਾ
Đăng nhập hoặc đăng ký để bình luận

ĐỌC TIẾP