Zero

A yo The Kidd

ਓ ਗੱਲਾਂ ਨੀ ਸਾਡੇ ਤਾਂ ਬਿੱਲੋ ਕਿਸੇ ਹੋਅਣਗੇ
ਸਬਰਂ ਦੇ ਘੁਟ ਵੇਖੀ ਮਿਠੇ ਹੋਅਣਗੇ
ਓਡੋ ਵੀ ਰਹਊਗਾ ਤੇਰਾ ਯਾਰ ਪੀਕ ਤੇ
ਦਾਹਦੀ ਵਾਲੇ ਸਾਰੇ ਜ੍ਦੋਂ ਸਾਰੇ ਚਿੱਟੇ ਹੋਅਣਗੇ
ਬਾਕੀ ਲਾਇਫ ਦਾ ਪ੍ਤਾ ਨੀ ਕੀਤੇ ਮੂਕਜੇ
ਰਿਹਨਾ ਮਿਹਨਤਾ ਦੇ ਖੂ ਗੇਅੱਡੇ
ਜਿਹੜੇ Zeroਤੋਂ ਹੁੰਦੇ ਆਹ ਸੁਰੂ ਬਲੀਏ
ਓਹੀ ਅਰਬਾ ਦੀ game ਖੇਡ ਦੇ
ਜਿਹੜੇ Zeroਤੋਂ ਹੁੰਦੇ ਆਹ ਸੁਰੂ ਬਲੀਏ
ਓਹੀ ਅਰਬਾ ਦੀ game ਖੇਡ ਦੇ

ਡੂਂਗੀਯਾ ਪਟਲ ਚਨੇ ਜਾਧਾ ਮੇਰਿਯਾ ਨੀ
ਮੈਂ ਕੋਈ ਟੀਬੇਯਾ ਤੇ ਉਗੇਯਾ ਗ੍ਰਾਸ ਨੀ
ਦੁਸ੍ਟ ਦੇ ਵਾਂਗੂ ਫੂਕ ਮਾਰ ਕੇ ਉਡਾ ਦੂ
ਮੈਨੂ ਏਨਾਇ ਕਿਸੇ ਲੰਡੂ ਦੀ ਔਕਤ ਨੀ
ਦੁਸ੍ਟ ਦੇ ਵਾਂਗੂ ਫੂਕ ਮਾਰ ਕੇ ਉਡਾ ਦੂ
ਮੈਨੂ ਏਨਾਇ ਕਿਸੇ ਲੰਡੂ ਦੀ ਔਕਤ ਨੀ
ਕਹਿਕੇ ਮੰਗ ਮੰਗ ਫੀਮਾ,
ਲੌਂਦੇ ਫਤਿਹ ਤੇ ਸ੍ਚੇਅਮਾ,
ਉਂਜ ਬੰਦੇ ਫਤਿਹ ਦੇ ਨੀਡ ਦੇ
ਜਿਹੜੇ Zeroਤੋਂ ਹੁੰਦੇ ਆਹ ਸੁਰੂ ਬਲੀਏ
ਓਹੀ ਅਰਬਾ ਦੀ game ਖੇਡ ਦੇ
ਜਿਹੜੇ Zeroਤੋਂ ਹੁੰਦੇ ਆਹ ਸੁਰੂ ਬਲੀਏ
ਓਹੀ ਅਰਬਾ ਦੀ game ਖੇਡ ਦੇ

ਚਾਲ ਮਤੀ ਆਹ ਜਰੂਰ ਕਛੁ ਕੋਮੇ ਵਰਗੀ
ਨੀ ਖਰਗੋਸ਼ਾ ਵਾਂਗੂ ਮਰਨ ਨਾ ਟਪੁਸਿਯਨ
ਮੇਰਾ ਗਾਕੇ ਜਿਹਦੇ ਮੈਨੂ ਵਿਖੌਂਦੇ ਕਲਾਕੜੀ
ਜਾਕੇ ਵੇਖਣ ਮਿਰਰ ਵਿਚ ਬੂਤੀਆ
ਸਚ ਲੁਕਦਾ ਕਦੇ ਨੀ
ਸਚ ਚੁਬਦਾ ਬ੍ਡ੍ਡਾ ਆ
ਈਵ ਨੇੜੇ ਵਿਚ ਛਡ ਦਾ ਨਾ ਤੀਰ ਮੈਂ
ਨਾ ਮੈਂ ਚੇਲੇਆ ਚ ਔਂਦਾ
ਨਾ ਮੈਂ ਬਣਾ ਉਸ੍ਤਾਦ
ਆਪੇ ਰਾਜਾ ਬਿੱਲੋ ਆਪੇ ਆਹ ਵਜ਼ੀਰ ਮੈਂ
ਮੈਂ ਫਸੁਣਾ ਛੁਹੁੰਦਾ ਸਿੰਗ
ਆਜੋ ਬੰਦੇ ਆਹ ਕਿੰਗ ,
ਖਾਲ ਸ਼ੇਰ ਦੀ ਛਡਕੇ ਭੇਆਦ ਦੇ
ਜਿਹੜੇ Zeroਤੋਂ ਹੁੰਦੇ ਆਹ ਸੁਰੂ ਬਲੀਏ
ਓਹੀ ਅਰਬਾ ਦੀ game ਖੇਡ ਦੇ
ਜਿਹੜੇ Zeroਤੋਂ ਹੁੰਦੇ ਆਹ ਸੁਰੂ ਬਲੀਏ
ਓਹੀ ਅਰਬਾ ਦੀ game ਖੇਡ ਦੇ
ਡੁਕੀ ਟਿਕੀ ਵਿਚ ਜਿਹਦਾ ਗਿਣਦਾ ਏ ਸਾਨੂ
ਆਵੇ ਖੋਖਲਾ ਭ੍ਰਮ ਛਕੀ ਫਿਰਦਾ,
ਓਹਦੇ ਹਥ ਫਡੀ ਅਜੇ ਸਾਜ਼ਿਸ਼ਾ ਦੀ ਗੁਣ
ਚਨਾ ਵਾਲਾ ਵ ਕਲਾਮ ਚੱਕੀ ਫਿਰਦਾ
ਓਹਦੇ ਹਥ ਫਡੀ ਅਜੇ ਸਾਜ਼ਿਸ਼ਾ ਦੀ ਗੁਣ
ਚਨਾ ਵਾਲਾ ਵ ਕਲਾਮ ਚੱਕੀ ਫਿਰਦਾ
ਕਿਵੇ ਲਿਖਦਾ ਤੇ ਗੌਂਦਾ
ਕ੍ਦੋਂ ਜਾਗਦਾ ਤੇ ਸੌਂਦਾ
ਚਿਤ ਚੀਤੇ ਵੀ ਨੀ ਹੂੰਆ ਧੇਆਦ ਦੇ
ਜਿਹੜੇ Zeroਤੋਂ ਹੁੰਦੇ ਆਹ ਸੁਰੂ ਬਲੀਏ
ਓਹੀ ਅਰਬਾ ਦੀ game ਖੇਡ ਦੇ
ਜਿਹੜੇ Zeroਤੋਂ ਹੁੰਦੇ ਆਹ ਸੁਰੂ ਬਲੀਏ
ਓਹੀ ਅਰਬਾ ਦੀ game ਖੇਡ ਦੇ
Log in or signup to leave a comment

NEXT ARTICLE