ਓ ਸਾਹਾਂ ਤੋਂ ਵੀ ਨੇੜੇ ਮੇਰੇ ਰਹਿ ਕੇ ਗਈ ਐ
ਜਾਨ ਜਾਨ ਕਹਿਕੇ ਜਾਨ ਲੈਕੇ ਗਈ ਐ
ਸਾਹਾਂ ਤੋਂ ਵੀ ਨੇੜੇ ਮੇਰੇ ਰਹਿ ਕੇ ਗਈ ਐ
ਜਾਨ ਜਾਨ ਕਹਿਕੇ ਜਾਨ ਲੈਕੇ ਗਈ ਐ
ਮਿੱਠੀ ਮਿੱਠੀ ਕਹਿਕੇ ਮੈੰ ਵੀ
ਸਿਰ ਤੇ ਚੜਾ ਲੀ
ਪਛਤਾਵਾ ਏਸ ਗੱਲ ਦਾ ਜੋ ਹਟਦਾ ਨਹੀਂ
ਹੱਥਾਂ ਵਿਚ ਚੱਲ ਗਈ ਦੁਨਾਲੀ ਵਰਗੀ
ਕੁਝ ਦਿਨਾਂ ਦਾ ਪਰੋਣਾ ਜੱਟ ਬਚਦਾ ਨਹੀਂ
ਹੱਥਾਂ ਵਿਚ ਚੱਲ ਗਈ ਦੁਨਾਲੀ ਵਰਗੀ
ਕੁਝ ਦਿਨਾਂ ਦਾ ਪਰੋਣਾ ਜੱਟ ਬਚਦਾ ਨਹੀਂ
Yo Boy Hammy!
ਦੱਸ ਦਿੰਦਾ ਕਿਵੇਂ ਲਾਕੇ ਛੱਡੀ ਦਾ
ਜੇ ਓਹਦੀ ਥਾਂ ਤੇ ਹੋਰ ਹੁੰਦਾ ਜੇ
ਸਾਹਮਣੇ ਖੜਾ ਕੇ ਗੋਲੀ ਮਾਰ ਦਿੰਦਾ
ਦਿਲ ਉੱਤੇ ਜ਼ੋਰ ਹੁੰਦਾ ਜੇ
ਸਾਹਮਣੇ ਖੜਾ ਕੇ ਗੋਲੀ ਮਾਰ ਦਿੰਦਾ
ਦਿਲ ਉੱਤੇ ਜ਼ੋਰ ਹੁੰਦਾ ਜੇ
ਪਿਆਰ ਕੀਤਾ ਤਾਹੀਓਂ ਤਾ ਜਿਓਂਦੀ ਫਿਰਦੀ ਐ
ਉਂਝ ਓਹਨੂੰ ਵੀ ਪਤਾ ਮੈੰ ਭਾਜੀ ਰੱਖਦਾ ਨੀ
ਹੱਥਾਂ ਵਿਚ ਚੱਲ ਗਈ ਦੁਨਾਲੀ ਵਰਗੀ
ਕੁਝ ਦਿਨਾਂ ਦਾ ਪਰੋਣਾ ਜੱਟ ਬਚਦਾ ਨਹੀਂ
ਹੱਥਾਂ ਵਿਚ ਚੱਲ ਗਈ ਦੁਨਾਲੀ ਵਰਗੀ
ਕੁਝ ਦਿਨਾਂ ਦਾ ਪਰੋਣਾ ਜੱਟ ਬਚਦਾ ਨਹੀਂ
ਕੁਝ ਕ ਦਿਨਾ ਦੀ ਗੱਲ ਸੁਣਿਆ ਮੈੰ
ਬਾਬਿਆ ਦੇ ਆਕੇ ਗਈ ਐ
ਬਚ ਕਿਵੇਂ ਜਾਣlਦਾ ਫਤਿਹ ਫਤਿਹ ਦੀਆਂ ਸੌਹਾਂ ਤਾਂ ਓ ਖਾ ਕੇ ਗਈ ਐ
ਬਚ ਕਿਵੇਂ ਜਾਣlਦਾ ਫਤਿਹ ਫਤਿਹ ਦੀਆਂ ਸੌਹਾਂ ਤਾਂ ਓ ਖਾ ਕੇ ਗਈ ਐ
ਚੁਟਕਲਿਆ ਦਾ ਸੀਗਾ King ਛੰਨਾ ਵਾਲਾ
ਚੋਹਾ ਮਹੀਨਿਆਂ ਆ ਤੋਂ ਭਾਈ ਜਿਹੜਾ ਹੱਸਦਾ ਨਹੀਂ
ਹੱਥਾਂ ਵਿਚ ਚੱਲ ਗਈ ਦੁਨਾਲੀ ਵਰਗੀ
ਕੁਝ ਦਿਨਾਂ ਦਾ ਪਰੋਣਾ ਜੱਟ ਬਚਦਾ ਨਹੀਂ
ਹੱਥਾਂ ਵਿਚ ਚੱਲ ਗਈ ਦੁਨਾਲੀ ਵਰਗੀ
ਕੁਝ ਦਿਨਾਂ ਦਾ ਪਰੋਣਾ ਜੱਟ ਬਚਦਾ ਨਹੀਂ
ਰਾਹ ਚ ਤੇਰੇ ਰੋੜਾ ਨੀ ਮੈੰ ਫੁੱਲ ਸੀ
ਤੂੰ ਕੀਤਾ ਕਿਉਂ ਪਰਾ ਦੱਸ ਦੇ
ਮੈਥੋਂ ਪਾਸਾ ਕਰਕੇ Establish ਹੋ ਗਈ ਐਂ ਤਾਂ ਦੱਸ ਦੇ
ਮੈਥੋਂ ਪਾਸਾ ਕਰਕੇ Establish ਹੋ ਗਈ ਐਂ ਤਾਂ ਦੱਸ ਦੇ
ਪਤਾ ਵੀ ਤਾ ਲੱਗੇ ਕਿਹੜੀ ਮੱਲ ਮਾਰ ਲਈ ਐ
ਜੀਹਦੇ ਕਰਕੇ ਤੈਨੂੰ ਮੈੰ ਅੱਜ ਜੱਚਦਾ ਨਹੀਂ
ਹੱਥਾਂ ਵਿਚ ਚੱਲ ਗਈ ਦੁਨਾਲੀ ਵਰਗੀ
ਕੁਝ ਦਿਨਾਂ ਦਾ ਪਰੋਣਾ ਜੱਟ ਬਚਦਾ ਨਹੀਂ
ਹੱਥਾਂ ਵਿਚ ਚੱਲ ਗਈ ਦੁਨਾਲੀ ਵਰਗੀ
ਕੁਝ ਦਿਨਾਂ ਦਾ ਪਰੋਣਾ ਜੱਟ ਬਚਦਾ ਨਹੀਂ
ਹੱਥਾਂ ਵਿਚ ਚੱਲ ਗਈ ਦੁਨਾਲੀ ਵਰਗੀ
ਕੁਝ ਦਿਨਾਂ ਦਾ ਪਰੋਣਾ ਜੱਟ ਬਚਦਾ ਨਹੀਂ