Shimla

Fateh Shergill
Mr.Rubal in the house

ਨੀ ਸ਼ਿਮਲੇ ਦਾ ਬਣ ਗਿਆ plan ਅੱਜ ਦਾ
ਨੀ ਅੜੀ ਸੀ ਗਰਾਰੀ ਜਿਥੇ ਤੇਰੇ ਯਾਰ ਦੀ
ਨੀ ready ਹੋ ਕੇ ਚੌਂਕ ਵਿੱਚ ਆਜਾ ਗੋਰੀਏ
ਨੀ ਗੱਡੀ ਆਉਂਦੀ ਜੱਟ ਦੀ ਫਾਕਾਰੇ ਮਾਰਦੀ
ਤੂੰ ਗੱਡੀ ਵਿਚ ਬੈਠੀ ਆਕੇ ਖੱਬੀ ਸੀਟ ਤੇ
ਨੀ ਔਝਲੇ ਦਾ ਕੋਕਾ ਚਲੁ ਗਾ ɾepeat ਤੇ
ਤੂੰ ਵੇਖ ਦੀ ਸੀ dream grand [Bm]ਨੀ
ਮੈ ਰੱਜੂ ਨੂੰ ਬਣਾ ਦੁ ਗਾ green land [Bm]ਨੀ
ਮੈ ਤੇਰੇ ਨੈਣਾ ਚੋ ਬਿੱਲੋ ਵੀਡ ਖਿਚਣੀ
ਨੀ ਰੀਸ ਕੀ ਕਰੂਗਾ ਜੀਦਾ ਹੁੱਕਾ ਭਾਰ ਨੀ
ਨੀ ਸ਼ਿਮਲੇ ਦਾ ਬਣ ਗਿਆ plan ਅੱਜ ਦਾ
ਨੀ ਅੜੀ ਸੀ ਗਰਾਰੀ ਜਿਥੇ ਤੇਰੇ ਯਾਰ ਦੀ
ਨੀ ɾeady ਹੋ ਕੇ ਚੌਂਕ ਵਿੱਚ ਆਜਾ ਗੋਰੀਏ
ਨੀ ਗੱਡੀ ਆਉਂਦੀ ਜੱਟ ਦੀ ਫਾਕਾਰੇ ਮਾਰਦੀ

ਬਣੂ ਗਾ ਮਾਹੌਲ at 9 ਗੋਰੀਏ
ਨੀ sip sip ਲਾਉਣੀ Red wine ਗੋਰੀਏ
ਢਲਕੇ ਨਾਜਰ ਤੇਰੇ ਗੋਰੇ ਰੰਗ ਤੋਂ
ਨੀ ਵੇਖੀ ਕੀਤੇ ਹੋਜੀ ਨਾ crime ਗੋਰੀਏ
ਏ ਗੱਲ ਤੇਰੇ ਮੇਰੇ ਵਿੱਚ ਰਹਿਣੀ ਅੱਲੜੇ
ਨੀ news ਨਾ ਬਣੂ ਗੀ ਕਿੱਸੇ ਅਖਬਾਰ ਦੀ
ਨੀ ਸ਼ਿਮਲੇ ਦਾ ਬਣ ਗਿਆ plan ਅੱਜ ਦਾ
ਨੀ ਅੜੀ ਸੀ ਗਰਾਰੀ ਜਿਥੇ ਤੇਰੇ ਯਾਰ ਦੀ
ਨੀ ɾeady ਹੋ ਕੇ ਚੌਂਕ ਵਿੱਚ ਆਜਾ ਗੋਰੀਏ
ਨੀ ਗੱਡੀ ਆਉਂਦੀ ਜੱਟ ਦੀ ਫਾਕਾਰੇ ਮਾਰਦੀ

ਮੱਠੀ ਮੱਠੀ ਪੈਂਦੀ ਹੋਊ snow ਨੀ ਬਿੱਲੋ
ਟਿੱਕੀ ਰਾਤ ਤਾਰਿਆਂ ਦੀ ਲੋਅ ਨੀ ਬਿੱਲੋ
ਕੱਠਿਆਂ ਨੇ ਸੇਕਣੀ ਆ Bornfire ਨੀ
ਕਰਿ ਨਾ ਫਤਿਹ ਨੂੰ ਵੇਖੀ no ਨਾ ਬਿੱਲੀ
ਆਪਾ ਦੋ ਨੀ ਬਿੱਲੋ ਉਤੋਂ ਪੋਹ ਨੀ ਬਿੱਲੋ
ਨੀ ਗਬਰੂ ਦੇ ਪਿੰਡੇ ਵਿੱਚੋ ਸੇਕ ਨਿਕਲੇ
ਨੀ ਭਾਰ ਭਾਵੇਂ ਠੰਡ ਹੱਡ ਠਾਰ ਦੀ
ਸ਼ਿਮਲੇ ਦਾ ਬਣ ਗਿਆ plan ਅੱਜ ਦਾ
ਨੀ ਅੜੀ ਸੀ ਗਰਾਰੀ ਜਿਥੇ ਤੇਰੇ ਯਾਰ ਦੀ
ਨੀ ɾeady ਹੋ ਕੇ ਚੌਂਕ ਵਿੱਚ ਆਜਾ ਗੋਰੀਏ
ਨੀ ਗੱਡੀ ਆਉਂਦੀ ਜੱਟ ਦੀ ਫਾਕਾਰੇ ਮਾਰਦੀ

ਓ ਜਿੱਤੀ ਫਿਰਾ ਦੁਨੀਆਂ ਏ ਰਤਾਂ ਝੂਠ ਨੀ
ਜਿਓਂਦੀ ਜਾਗਦੀ ਤੂੰ ਜੱਟ ਦਾ proof ਨੀ
ਆਖ ਦੇ ਓ ਲਾਕੇ ਓ cream ਲੈ ਗਿਆ
ਮਲਦੇ ਆ ਹੱਥ ਚਲੇ ਕਾਰਤੂਸ ਨੀ
ਆਖ ਦੇ ਓ ਲਾਕੇ ਓ cream ਲੈ ਗਿਆ
ਮਲਦੇ ਆ ਹੱਥ ਚਲੇ ਕਾਰਤੂਸ ਨੀ
ਨੀ ਅਸਲੇ ਦੀ ਪਰਖ ਬੜੀ ਏ ਮੁੰਡੇ ਨੂੰ
ਨੀ ਗੱਲ ਭਾਵੇਂ ਤੇਰੀ ਭਾਵੇਂ ਹਥਿਆਰ ਦੀ
ਨੀ ਸ਼ਿਮਲੇ ਦਾ ਬਣ ਗਿਆ plan ਅੱਜ ਦਾ
ਨੀ ਅੜੀ ਸੀ ਗਰਾਰੀ ਜਿਥੇ ਤੇਰੇ ਯਾਰ ਦੀ
ਨੀ ɾeady ਹੋ ਕੇ ਚੌਂਕ ਵਿੱਚ ਆਜਾ ਗੋਰੀਏ
ਨੀ ਗੱਡੀ ਆਉਂਦੀ ਜੱਟ ਦੀ ਫਾਕਾਰੇ ਮਾਰਦੀ
Đăng nhập hoặc đăng ký để bình luận

ĐỌC TIẾP