ਅਸੀ ਖੋਟੇ ਸੀ ਜਾ ਖਰੇ ਅਸੀ ਖਾਲੀ ਸੀ ਜਾ ਭਰੇ
ਹਾਂ ਅਸੀ ਖੋਟੇ ਸੀ ਜਾ ਖਰੇ ਅਸੀ ਖਾਲੀ ਸੀ ਜਾ ਭਰੇ
ਅਸੀ ਖੋਟੇ ਸੀ ਜਾ ਖਰੇ ਅਸੀ ਖਾਲੀ ਸੀ ਜਾ ਭਰੇ
ਅਸੀ ਕੀਹਦੇ ਕੋਲੋ ਹਰੇ ਤੇ ਚੁਕਾਈ ਕਿਹਣੂ ਧੌਣ
ਨੀ ਇਹ ਤੇਥੋ ਵਧ ਦਸ ਹੋਰ ਜਾਣਦਾ ਏ ਕੌਣ
ਨੀ ਇਹ  ਤੇਥੋ ਵਧ ਦਸ ਹੋਰ ਜਾਣਦਾ ਏ ਕੌਣ
ਨੀ ਇਹ  ਤੇਥੋ ਵਧ ਦਸ ਹੋਰ ਜਾਣਦਾ ਏ ਕੌਣ
ਲੇਕੇ ਹੱਥਾਂ ਵਿਚ ਹੱਥ ਆਪਾ ਚੁਣਿਆ  ਸੀ ਰਾਹਵਾਂ
ਨੀ ਮੈਂ ਕੀਤੇ ਨੀ ਤੇਰੇ ਲਯੀ ਦਸ ਮੰਗਿਆ ਦੁਆਵਾਂ
ਲੇਕੇ ਹੱਥਾਂ ਵਿਚ ਹੱਥ ਆਪਾ ਚੁਣਿਆ  ਸੀ ਰਾਹਵਾਂ
ਨੀ ਮੈਂ ਕੀਤੇ ਨੀ ਤੇਰੇ ਲਯੀ ਦਸ ਮੰਗਿਆ ਦੁਆਵਾਂ
ਮੈਂ ਸੀ ਭਾਦੋ ਵਾਲੀ ਧੁਪ ਜਾ ਸੀ ਠੰਡੀ ਸੀਤ  ਪੌਣ
ਨੀ ਇਹ  ਤੇਥੋ ਵਧ ਦਸ ਹੋਰ ਜਾਣਦਾ ਏ ਕੌਣ
ਨੀ ਇਹ  ਤੇਥੋ ਵਧ ਦਸ ਹੋਰ ਜਾਣਦਾ ਏ ਕੌਣ
ਨੀ ਇਹ  ਤੇਥੋ ਵਧ ਦਸ ਹੋਰ ਜਾਣਦਾ ਏ ਕੌਣ
ਰਹੇ ਪੱਜ ਦੇ ਹ੍ਮੇਸ਼ਾ ਅਸੀ ਬੱਦਲਾ ਦੇ ਪਿਛੇ
ਪਰ ਓ ਬਰਸਾਤਾ ਸਾਡੇ ਲੇਖਾ ਵਿਚ ਕੀਤੇ
ਰਹੇ ਪੱਜ ਦੇ ਹ੍ਮੇਸ਼ਾ ਅਸੀ ਬੱਦਲਾ ਦੇ ਪਿਛੇ
ਪਰ ਓ ਬਰਸਾਤਾ ਸਾਡੇ ਲੇਖਾ ਵਿਚ ਕੀਤੇ
ਸਾਤੋ ਨਜ਼ਰਾ ਚੁਰਾ ਕ ਕਾਹਤੋ ਲੰਗੀਆ ਏ ਸੌਣ
ਨੀ ਇਹ  ਤੇਥੋ ਵਧ ਦਸ ਹੋਰ ਜਾਣਦਾ ਏ ਕੌਣ
ਨੀ ਇਹ  ਤੇਥੋ ਵਧ ਦਸ ਹੋਰ ਜਾਣਦਾ ਏ ਕੌਣ
ਨੀ ਇਹ  ਤੇਥੋ ਵਧ ਦਸ ਹੋਰ ਜਾਣਦਾ ਏ ਕੌਣ
ਲੱਖਾਂ ਮਿਲਗੇ ਫਤਿਹ ਨੂ ਕਿਹਨ ਵਾਲੇ  ਮੇਰਾ ਮੇਰਾ
ਪਰ ਭੁਲੂ ਨਾ ਕਦੇ ਵੀ ਮੈਨੂ  ਇਹਨਾਂ  ਕਿਹਾ ਤੇਰਾ
ਲੱਖਾਂ ਮਿਲਗੇ ਫਤਿਹ ਨੂ ਕਿਹਨ ਵਾਲੇ  ਮੇਰਾ ਮੇਰਾ
ਪਰ ਭੁਲੂ ਨਾ ਕਦੇ ਵ ਮੈਨੂ ਇਹਨਾਂ ਕਿਹਾ ਤੇਰਾ
'ਫਤਿਹ' ਤੇਰੇ ਜਿਹੇ ਹਜ਼ਾਰਾ ਮੇਤੋ ਜ਼ਿੰਦਗੀ ਲੂਟੌਂ
ਨੀ ਇਹ  ਤੇਥੋ ਵਧ ਦਸ ਹੋਰ ਜਾਣਦਾ ਏ ਕੌਣ
ਨੀ ਇਹ  ਤੇਥੋ ਵਧ ਦਸ ਹੋਰ ਜਾਣਦਾ ਏ ਕੌਣ
ਨੀ ਇਹ  ਤੇਥੋ ਵਧ ਦਸ ਹੋਰ ਜਾਣਦਾ ਏ ਕੌਣ
                                
                                                                                