Tere Karke

ਵੇ ਮੁੰਡੇਯਾ ਤੇਰੇ ਕਰਕੇ ਮੈਂ ਮੰਮੀ ਨਾਲ ਲਡ਼ਨੀ ਆ
ਪਿਛਹਲੇ ਕਈ ਸਾਲਾ ਤੋ ਤੇਰੇ ਤੇ ਮਰਨੀ ਆ
ਨਾ care ਕਰੇ ਮੇਰੀ ਹੋਰਾਂ ਤੇ ਮਰਨਾ ਏ
ਮੈਨੂ ਪ੍ਯਾਰ ਜਾਟਵੇ ਨਾ ਗੁੱਸਾ ਜਿਹਾ ਕਰਨਾ ਏ
Die heart ਏ ਪ੍ਯਾਰ ਮੇਰਾ ਕਿਹਨਾ Fake ਮੈਂ ਕਰਨੀ ਆ

ਵੇ ਮੁੰਡੇਯਾ ਤੇਰੇ ਕਰਕੇ ਮੈਂ ਮੰਮੀ ਨਾਲ ਲਡ਼ਨੀ ਆ
ਪਿਛਹਲੇ ਕਈ ਸਾਲਾ ਤੋ ਤੇਰੇ ਤੇ ਮਰਨੀ ਆ
ਵੇ ਮੁੰਡੇਯਾ ਤੇਰੇ ਕਰਕੇ ਮੈਂ

ਦਸ ਕਿਹੜੀ ਮਾ ਦੇ ਨਾ' ਗੱਲਾਂ ਪੇਯਾ ਕਰਨਾ ਏ
ਮੈਂ notice ਕਰਨੀ ਆਂ ਸਾਰਾ ਦਿਨ ਲੜਨਾ ਏ
ਦਸ ਕਿਹੜੀ ਮਾ ਦੇ ਨਾ' ਗੱਲਾਂ ਪੇਯਾ ਕਰਨਾ ਏ
ਮੈਂ notice ਕਰਨੀ ਆਂ ਸਾਰਾ ਦਿਨ ਲੜਨਾ ਏ
ਮੈਨੂ ਹੀ blame ਕਰੇ ਭਾਵੇ ਗਲਤੀ ਮੇਰੀ ਨਾ
ਹੁੰਨ ਕਮਿਆ ਕਢਨਾ ਏ ਤੇਰੇ ਨਖਰੇ ਮੁੱਕਦੇ ਨਾ
ਲਭ ਲ ਮੁੱਕੋ ਜੋਰ ਕੋਈ ਮੇਰੇ ਵਰਗੀ ਲਭਣੀ ਨਾ

ਵੇ ਮੁੰਡੇਯਾ ਤੇਰੇ ਕਰਕੇ ਮੈਂ ਮੰਮੀ ਨਾਲ ਲਡ਼ਨੀ ਆ
ਪਿਛਹਲੇ ਕਈ ਸਾਲਾ ਤੋ ਤੇਰੇ ਤੇ ਮਰਨੀ ਆ
ਵੇ ਮੁੰਡੇਯਾ ਤੇਰੇ ਕਰਕੇ ਮੈਂ

ਮੈਂ ਮਿਲਨੇ ਦੀ ਅਖਾਂ Busy ਆ ਦਸਦਾ ਏ
ਮੈਂ call [Em]ਜੱਦੋਂ ਕਰਦੀ Waiting ਤੇ ਰਖਦਾ ਏ
ਮੈਂ ਮਿਲਨੇ ਦੀ ਅਖਾਂ Busy ਆ ਦਸਦਾ ਏ
ਮੈਂ call [Em]ਜੱਦੋਂ ਕਰਦੀ Waiting ਤੇ ਰਖਦਾ ਏ
ਥੋੜੀ ਵੀ ਕਦਰ ਨਹੀ ਤੇਰਾ ਕਿੰਨਾ ਕਰਨੀ ਆਂ
ਮੈਨੂ ਤੇਰਾ ਪ੍ਯਾਰ ਮਿਲ ਤੇਰੇ ਤੇ ਮਰਨੀ ਆਂ
ਬਸ ਤੇਰੀ ਆਂ ਤੇਰੀ ਰਿਹਨਾ ਹੋਰ ਦੀ ਹੋੰਣੀ ਨਾ

ਵੇ ਮੁੰਡੇਯਾ ਤੇਰੇ ਕਰਕੇ ਮੈਂ ਮੰਮੀ ਨਾਲ ਲਡ਼ਨੀ ਆ
ਪਿਛਹਲੇ ਕਈ ਸਾਲਾ ਤੋ ਤੇਰੇ ਤੇ ਮਰਨੀ ਆ
ਵੇ ਮੁੰਡੇਯਾ ਤੇਰੇ ਕਰਕੇ ਮੈਂ ਵੇ ਮੁੰਡੇਯਾ ਤੇਰੇ ਕਰਕੇ ਮੈਂ

Yeah !You know who is this
Nisha Bano
ਪਿਛਹਲੇ ਕਈ ਸਾਲਾ ਤੋ
Lv94 ਮੁੰਡਾ ਪੂਰਾ ਕਾਇਮ baby
Đăng nhập hoặc đăng ký để bình luận

ĐỌC TIẾP