ਤੇਰਾ ਤਾਂ ਸੁਭਾ ਏ ਜੱਟਾ ਨਰਮ ਬਡਾ
ਪਰ ਤੇਰੀ ਮਾਂ ਦਾ ਸੱਚੀ ਗਰਮ ਬਡਾ
KV Singh
ਤੇਰਾ ਤਾਂ ਸੁਭਾ ਏ ਜੱਟਾ ਨਰਮ ਬਡਾ
ਪਰ ਤੇਰੀ ਮਾਂ ਦਾ ਸੱਚੀ ਗਰਮ ਬਡਾ
ਖੀਜ ਖੀਜ ਪੈਂਦੀ ਨਿੱਕੀ ਨਿੱਕੀ ਗਲ ਤੇ
ਪਜ ਪਜ ਪੈਂਦੀ ਨਿੱਕੀ ਨਿੱਕੀ ਗਲ ਤੇ
ਇੰਝ ਜੇ ਬਲੌੂਗੀ ਤਾਂ ਮੈਂ ਨੀ ਬੋਲਣਾ
ਜੱਟੀ ਵੀ ਅੜਬ ਤੇਰੀ ਮਾਂ ਵਰਗੀ
ਕਿਦਾਂ ਪਖ ਲਏਗਾ ਵੇ ਤੂ ਢੋਲਨਾ
ਜੱਟੀ ਵੀ ਅੜਬ ਤੇਰੀ ਮਾਂ ਵਰਗੀ
ਕਿਦਾਂ ਪਖ ਲਏਗਾ ਵੇ ਤੂ ਢੋਲਨਾ
ਮੈਨੂ ਕਹੇ ਤੇਰੇ ਪਯੋ ਤੋ ਮਾਰੂਤੀ ਸੱਰੀ ਏ
ਓ ਵੀ ਡੇਢ ਮਹੀਨੇ ਤੋ ਖਰਾਬ ਖਡ਼ੀ ਏ
ਮੈਨੂ ਕਹੇ ਤੇਰੇ ਪਯੋ ਤੋ ਮਾਰੂਤੀ ਸੱਰੀ ਏ
ਓ ਵੀ ਡੇਢ ਮਹੀਨੇ ਤੋ ਖਰਾਬ ਖਡ਼ੀ ਏ
ਓਹਦੀ ਤਾਂ ਕਦਰ ਕੌਡੀ ਵੀ ਨਾ ਪਯੀ ਵੇ
ਜੱਟੀ ਨੇ ਜੋ MA ਅੰਗਰੇਜ਼ੀ ਕਰੀ ਏ
ਜੇ ਪਤਾ ਹੁੰਦਾ ਕਿਹੰਦੀ ਥੋਡੀ ਖਾਨਦਾਨੀ ਦਾ
ਪਤਾ ਹੁੰਦਾ ਕਿਹੰਦੀ ਥੋਡੀ ਸ਼ਾਹੂਕਰੀ ਦਾ
ਫੇਰ ਕੀਤੇ ਸੀ ਮੈਂ ਮੇਰਾ ਪੁੱਤ ਰੋਲਣਾ
ਜੱਟੀ ਵੀ ਅੜਬ ਤੇਰੀ ਮਾਂ ਵਰਗੀ
ਕਿਦਾਂ ਪਖ ਲਏਗਾ ਵੇ ਤੂ ਢੋਲਨਾ
ਜੱਟੀ ਵੀ ਅੜਬ ਤੇਰੀ ਮਾਂ ਵਰਗੀ
ਕਿਦਾਂ ਪਖ ਲਏਗਾ ਵੇ ਤੂ ਢੋਲਨਾ
ਵੇ ਕੱਲ ਦਾ ਪੇਯਾ ਏ ਮੇਰਾ ਸੀਨਾ ਸੜਿਆ
ਚਾਹ ਵੀ ਨਾ ਪੁਛਹੀ ਰਿਹਾ ਕੋਲੇ ਖੜਿਆ
ਵੇ ਕੱਲ ਦਾ ਪੇਯਾ ਏ ਮੇਰਾ ਸੀਨਾ ਸੜਿਆ
ਚਾਹ ਵੀ ਨਾ ਪੁਛਹੀ ਰਿਹਾ ਕੋਲੇ ਖੜਿਆ
ਕਿੰਨੇ ਚਿਰਾਂ ਪਿਚਹੋ ਮੇਰਾ ਵਿਯਰ ਆਯਾ ਸੀ
ਜਾਂਦੇ ਹੋਏ ਨੂ 100 ਨਾ ਰੁਪੈਯਾ ਸਰੇਯਾ
ਜੇ ਆਯਾ ਗਯਾ ਨੂ ਤੂ ਪਾਣੀ ਵੀ ਨੀ ਪੁਛਹਨਾ
ਆਯਾ ਗਯਾ ਨੂ ਤੂ ਪਾਣੀ ਵੀ ਨੀ ਪੁਛਹਨਾ
ਛੱਡ ਬੂੜੀਏ ਸਮਾਦਾ ਉੱਤੇ ਦੁਧ ਡੋਲਨਾ
ਜੱਟੀ ਵੀ ਅੜਬ ਤੇਰੀ ਮਾਂ ਵਰਗੀ
ਕਿਦਾਂ ਪਖ ਲਏਗਾ ਵੇ ਤੂ ਢੋਲਨਾ
ਜੱਟੀ ਵੀ ਅੜਬ ਤੇਰੀ ਮਾਂ ਵਰਗੀ
ਕਿਦਾਂ ਪਖ ਲਏਗਾ ਵੇ ਤੂ ਢੋਲਨਾ
ਹੁਣ ਘਰ ਘਰ ਇਹੀ ਨੋਕ-ਝੋਕ ਵੇ
Simma ਆ ਚਨੇਡੀ ਦੇ ਲਡਾਕੇ ਲੋਕ ਵੇ
ਹੁਣ ਘਰ ਘਰ ਇਹੀ ਨੋਕ-ਝੋਕ ਵੇ
Simma ਆ ਚਨੇਡੀ ਦੇ ਲਡਾਕੇ ਲੋਕ ਵੇ
ਸੱਸਾਂ ਨੁਹਾ ਦੇ ਤਾਂ ਸਿੰਘ ਫਣਸੇ ਰਿਹਿੰਦੇ ਨੇ
ਚਲਦੇ ਨੇ ਨਾਲ ਚਕਮੇ ਸਲੋਕ ਵੇ
ਗਾਲਾਂ ਦੇਣ ਕੁੱਤੇ ਬਿੱਲੀਆ ਦੇ ਵਿਚ ਦੀ
ਗਾਲਾਂ ਦੇਣ ਕੁੱਤੇ ਬਿੱਲੀਆ ਦੇ ਵਿਚ ਦੀ
ਖੌਰੇ ਕਿਤੋਂ ਸਿਖੇਯਾ ਕੂਫਰ ਤੋਲਨਾ
ਜੱਟੀ ਵੀ ਅੜਬ ਤੇਰੀ ਮਾਂ ਵਰਗੀ
ਕਿਦਾਂ ਪਖ ਲਏਗਾ ਵੇ ਤੂ ਢੋਲਨਾ
ਜੱਟੀ ਵੀ ਅੜਬ ਤੇਰੀ ਮਾਂ ਵਰਗੀ
ਕਿਦਾਂ ਪਖ ਲਏਗਾ ਵੇ ਤੂ ਢੋਲਨਾ