Hello
Hello
ਹਾਂਜੀ ਕੌਣ ?
ਓਹੀ
ਓਹੀ ,ਓਹੀ ਕੌਣ ?
ਮਰਦਾ ਸੀ ਜਿਤੇ ਜੱਟੀ ਓਹੀ ਬੋਲਦੀ
ਜਦੋਂ ਚੇਤਾ ਓਹਦਾ ਆਇਆ
ਜਦੋਂ ਚੇਤਾ ਓਹਦਾ ਆਇਆ
ਜਦੋਂ ਚੇਤਾ ਓਹਦਾ ਆਇਆ
ਜੱਟ ਨਂਬਰ ਮਿਲਾਇਆ
ਚੇਤਾ ਓਹਦਾ ਆਇਆ
ਜੱਟ ਨਂਬਰ ਮਿਲਾਇਆ
ਸੁਣੀ ਵੇ ਮੈਂ ਗੱਲ ਦਿਲ ਵਾਲੀ ਖੋਲ ਦੀ
ਸੁਣੀ ਵੇ ਮੈਂ ਕੁੰਡੀ ਦਿਲ ਵਾਲੀ ਖੋਲ ਦੀ
ਕਿਹੰਦਾ ਜੀ ਕੌਣ
ਮੈਂ ਕਿਹਾ ਮਰਦਾ ਸੀ ਜਿਹਦੇ ਜੱਟੀ ਓਹੀ ਬੋਲਦੀ
ਕਿਹੰਦਾ ਜੀ ਕੌਣ
ਮੈਂ ਕਿਹਾ ਮਰਦਾ ਸੀ ਜਿਹਦੇ ਜੱਟੀ ਓਹੀ ਬੋਲਦੀ
ਕਿਹੰਦਾ ਜੀ ਕੌਣ
ਮੈਂ ਕਿਹਾ ਮਰਦਾ ਸੀ ਜਿਹਦੇ ਜੱਟੀ ਓਹੀ ਬੋਲਦੀ
KV Singh
ਕਿਹੰਦਾ ਲੱਗੇਯਾ ਮੈਨੂ ਤਾਂ ਕੀਹਦੇ ਭੁੱਲ ਭਲ ਗਯੀ
ਸੋਹਣੇ ਗਬਰੂ ਬਥੇਰੇ ਕੀਤੇ ਡੁੱਲ ਦਲ ਗਯੀ
ਕਿਹੰਦਾ ਲੱਗੇਯਾ ਮੈਨੂ ਤਾਂ ਕੀਹਦੇ ਭੁੱਲ ਭਲ ਗਯੀ
ਸੋਹਣੇ ਗਬਰੂ ਬਥੇਰੇ ਕੀਤੇ ਡੁੱਲ ਦਲ ਗਯੀ
ਮੈਂ ਕਿਹਾ FB ਦੇ ਉੱਤੇ ਤੈਨੂ ਰਹੀ ਤੌਲ ਦੀ
ਫਸੇਬੂਕ ਉੱਤੇ ਤੈਨੂ ਰਹੀ ਤੌਲ ਦੀ
ਕਿਹੰਦਾ ਜੀ ਕੌਣ
ਮੈਂ ਕਿਹਾ ਮਰਦਾ ਸੀ ਜਿਹਦੇ ਜੱਟੀ ਓਹੀ ਬੋਲਦੀ
ਕਿਹੰਦਾ ਜੀ ਕੌਣ
ਮੈਂ ਕਿਹਾ ਮਰਦਾ ਸੀ ਜਿਹਦੇ ਜੱਟੀ ਓਹੀ ਬੋਲਦੀ
ਕਿਹੰਦਾ ਜੀ ਕੌਣ
ਮੈਂ ਕਿਹਾ ਮਰਦਾ ਸੀ ਜਿਹਦੇ ਜੱਟੀ ਓਹੀ ਬੋਲਦੀ
ਜਦੋਂ ਚੀਰਾ ਬਾਦ ਸੁਣੇ ਓਹਦੇ ਮਿਠੇ ਮਿਠੇ ਬੋਲ
ਮੈਨੂ ਪੈਂਦਾ ਸੀ ਭੁਲੇਖਾ ਜਿਵੇਈਂ ਬੈਠਾ ਮੇਰੇ ਕੋਲ
ਜਦੋਂ ਚੀਰਾ ਬਾਦ ਸੁਣੇ ਓਹਦੇ ਮਿਠੇ ਮਿਠੇ ਬੋਲ
ਮੈਨੂ ਪੈਂਦਾ ਸੀ ਭੁਲੇਖਾ ਜਿਵੇਈਂ ਬੈਠਾ ਮੇਰੇ ਕੋਲ
ਕਦਲੀ ਸੀ ਪੈਡ ਲੀ ਸ਼ਿਕਾਰੀ ਓਲਦੀ
ਕਦਲੀ ਸੀ ਪੈਡ ਲੀ ਸ਼ਿਕਾਰੀ ਓਲਦੀ
ਕਿਹੰਦਾ ਜੀ ਕੌਣ..
ਕਿਹੰਦਾ ਜੀ ਕੌਣ
ਮੈਂ ਕਿਹਾ ਮਰਦਾ ਸੀ ਜਿਹਦੇ ਜੱਟੀ ਓਹੀ ਬੋਲਦੀ
ਕਿਹੰਦਾ ਜੀ ਕੌਣ
ਮੈਂ ਕਿਹਾ ਮਰਦਾ ਸੀ ਜਿਹਦੇ ਜੱਟੀ ਓਹੀ ਬੋਲਦੀ
ਓਹਦਾ ਪਿੰਡ ਸੀ ਰਸੌਲੀ ਨਾਮ ਵਿਕੀ ਧਾਲੀਵਾਲ
ਪਾਣੀ ਭਰਦਾ ਜੱਟੀ ਦਾ ਰਿਹਾ ਪੁਰ ਪੰਜ ਸਾਲ
ਓਹਦਾ ਪਿੰਡ ਸੀ ਰਸੌਲੀ ਨਾਮ ਵਿਕੀ ਧਾਲੀਵਾਲ
ਪਾਣੀ ਭਰਦਾ ਜੱਟੀ ਦਾ ਰਿਹਾ ਪੁਰ ਪੰਜ ਸਾਲ
ਓਹਦਾ ਨਿਸ਼ਾ ਵੀ ਸੀ ਚਕਵੀ ਬ੍ਰਾਂਡ ਰੋਲ੍ਦੀ
ਜੱਟੀ ਸੀ ਚਕਵੀ ਬ੍ਰਾਂਡ ਰੋਲ੍ਦੀ
ਕਿਹੰਦਾ ਜੀ ਕੌਣ
ਮੈਂ ਕਿਹਾ ਮਰਦਾ ਸੀ ਜਿਹਦੇ ਜੱਟੀ ਓਹੀ ਬੋਲਦੀ
ਕਿਹੰਦਾ ਜੀ ਕੌਣ
ਮੈਂ ਕਿਹਾ ਮਰਦਾ ਸੀ ਜਿਹਦੇ ਜੱਟੀ ਓਹੀ ਬੋਲਦੀ
ਕਿਹੰਦਾ ਜੀ ਕੌਣ
ਮੈਂ ਕਿਹਾ ਮਰਦਾ ਸੀ ਜਿਹਦੇ ਜੱਟੀ ਓਹੀ ਬੋਲਦੀ
ਕਿਹੰਦਾ ਜੀ ਕੌਣ
ਮੈਂ ਕਿਹਾ ਮਰਦਾ ਸੀ ਜਿਹਦੇ ਜੱਟੀ ਓਹੀ ਬੋਲਦੀ