Suit

ਬੂਟਿਆਂ ਕਢਾਇਆ ਸਿਰੇ ਦੀ Boutique ਤੋ
ਰੰਗ Choose ਕੀਤੇ ਹੱਟ ਕ ਜਲਿਕ ਤੋ

Kv Singh

ਬੂਟਿਆਂ ਕਢਾਇਆ ਸਿਰੇ ਦੀ Boutique ਤੋ
ਰੰਗ Choose ਕੀਤੇ ਹੱਟ ਕ ਜਲਿਕ ਤੋ
ਦੱਸੀ ਭਲਾ ਕਿਨਾ ਕ ਫੈਬ੍ਬ ਦਾ
ਸੂਟ ਮਮ੍ਮੀ ਨਾਲ ਸ੍ਵੈਯਾ ਜਿਹੜਾ ਲੜ ਕੇ ਵੇ

ਮੂਲ ਪਿਹਿਜੇ ਨਖਰੋ ਦੇ ਨ੍ਵੇ ਸੂਟ ਦਾ
ਜੇ ਤੂ ਤੱਕ ਲੇ ਸ਼ੂਕੀਨਾ ਕੇਰਾ ਖੜ੍ਹ ਕ ਵੇ
ਮੂਲ ਪਿਹਿਜੇ ਨਖਰੋ ਦੇ ਨ੍ਵੇ ਸੂਟ ਦਾ
ਜੇ ਤੂ ਤੱਕ ਲੇ ਸ਼ੂਕੀਨਾ ਕੇਰਾ ਖੜ੍ਹ ਕ ਵੇ

Pure ਦਾ ਦੁਪੱਟਾ ਪੂਰੀ ਕਾਇਮ ਕੂੜ੍ਤੀ
ਚਕਮੀ ਗ ਮੂਰੀ ਨੇਹਰੋ ਸਲਵਾਰ ਦੀ
Pure ਦਾ ਦੁਪੱਟਾ ਪੂਰੀ ਕਾਇਮ ਕੂੜ੍ਤੀ
ਚਕਮੀ ਗ ਮੂਰੀ ਨੇਹਰੋ ਸਲਵਾਰ ਦੀ
ਪੈਰਾ ਚ ਪੁੰਜੇਬਾ ਮਿਠੇ ਗੀਤ ਗੌਂਦੀਯਾ
ਚੀਕੂ-ਚੀਕੂ ਕਰੇ ਜੁੱਤੀ ਮੁਤਿਯਾਰ ਦੀ
Daily ਤੇਰੇ ਨਾਲ Matching ਆ ਵੇ ਮੈਂ ਕਰਦੀ
ਪਵੇ ਜੱਗ ਦੀ ਨਜ਼ਰ ਵਿਚ ਰਧ ਕ ਵੇ

ਮੂਲ ਪਿਹਿਜੇ ਨਖਰੋ ਦੇ ਨ੍ਵੇ ਸੂਟ ਦਾ
ਜੇ ਤੂ ਤੱਕ ਲੇ ਸ਼ੂਕੀਨਾ ਕੇਰਾ ਖੜ੍ਹ ਕ ਵੇ
ਮੂਲ ਪਿਹਿਜੇ ਨਖਰੋ ਦੇ ਨ੍ਵੇ ਸੂਟ ਦਾ
ਜੇ ਤੂ ਤੱਕ ਲੇ ਸ਼ੂਕੀਨਾ ਕੇਰਾ ਖੜ੍ਹ ਕ ਵੇ

ਸਜਰਾ ਹੁਸਨ ਪੌਂਡਾ ਮਾਤ ਚੰਨ ਨੂ
ਕਿਲਦੀ ਸ੍ਪੇਰੇਯਾ ਨੂ ਲੰਬੀ ਗੁੱਟ ਵੇ
ਸਜਰਾ ਹੁਸਨ ਪੌਂਡਾ ਮਾਤ ਚੰਨ ਨੂ
ਕਿਲਦੀ ਸ੍ਪੇਰੇਯਾ ਨੂ ਲੰਬੀ ਗੁੱਟ ਵੇ
ਨੀਲੀਆਂ ਨੈਨਾ ਦੇ ਤਾਰੀ ਦਰ ਕਜਲੇ
ਚਕਰਾ ਚ ਪਾਏ ਮਯਾ ਦੇ ਸੋਨੇ ਪੁੱਤ ਵੇ
ਤੇਰਾ ਪੁਝ ਕ ਸ਼ਰੀਫ ਪੌਣਾ ਮਿਠੇਯਾ
ਮੇਰੇ ਦਿਲ ਵਿਚ ਸਾਹਾ ਵਾਂਗੂ ਤਦਕੇ ਵੇ

ਮੂਲ ਪਿਹਿਜੇ ਨਖਰੋ ਦੇ ਨ੍ਵੇ ਸੂਟ ਦਾ
ਜੇ ਤੂ ਤੱਕ ਲੇ ਸ਼ੂਕੀਨਾ ਕੇਰਾ ਖੜ੍ਹ ਕ ਵੇ
ਮੂਲ ਪਿਹਿਜੇ ਨਖਰੋ ਦੇ ਨ੍ਵੇ ਸੂਟ ਦਾ
ਜੇ ਤੂ ਤੱਕ ਲੇ ਸ਼ੂਕੀਨਾ ਕੇਰਾ ਖੜ੍ਹ ਕ ਵੇ

ਦਾਲ ਰੋਟੀ ਸਿਖ ਗਯੀ ਮੈਂ ਥਾਰਾ ਚੋਨਿਯਾ
ਪੌਣੀ ਸਿਖੀ ਚਾਟੀ ਚ ਮਧਾਣੀ ਮਖਣਾ
ਦਾਲ ਰੋਟੀ ਸਿਖ ਗਯੀ ਮੈਂ ਥਾਰਾ ਚੋਨਿਯਾ
ਤਲਿਯਾ ਤੇ ਮੇਹੰਦੀ ਨਾਲ ਲਿਖਣਾ
ਜੱਗੀ ਜਗਸੀਰ ਪੱਕੀ ਖਾਣੀ ਮਖਣਾ
ਛੇਤੀ ਬਾਪੂ ਜੁ ਨੂ ਰਜ਼ਾ ਮੰਧ ਕਰ ਕ
ਪਿੰਡ ਗੰਡੋਵਾਲ ਲੇ ਜਾ ਹਥ ਫਡ ਕ ਵੇ

ਮੂਲ ਪਿਹਿਜੇ ਨਖਰੋ ਦੇ ਨ੍ਵੇ ਸੂਟ ਦਾ
ਜੇ ਤੂ ਤੱਕ ਲੇ ਸ਼ੂਕੀਨਾ ਕੇਰਾ ਖੜ੍ਹ ਕ ਵੇ
ਮੂਲ ਪਿਹਿਜੇ ਨਖਰੋ ਦੇ ਨ੍ਵੇ ਸੂਟ ਦਾ
ਜੇ ਤੂ ਤੱਕ ਲੇ ਸ਼ੂਕੀਨਾ ਕੇਰਾ ਖੜ੍ਹ ਕ ਵੇ
ਮੂਲ ਪਿਹਿਜੇ ਨਖਰੋ ਦੇ ਨ੍ਵੇ ਸੂਟ ਦਾ
ਜੇ ਤੂ ਤੱਕ ਲੇ ਸ਼ੂਕੀਨਾ ਕੇਰਾ ਖੜ੍ਹ ਕ ਵੇ
Log in or signup to leave a comment

NEXT ARTICLE