ਇਕ ਗੇੜਾ ਹੋਰ ਦੇ ਦੇ
ਹੋ ਨੋਟਾਂ ਲੇ ਆਦੂ ਅੱਜ ਮੀਹ ਨਖਰੋ
ਹੋ ਨੋਟਾਂ ਲੇ ਆਦੂ ਅੱਜ ਮੀਹ ਨਖਰੋ
ਨੱਚ ਨੱਚ ਧਰਤੀ ਤੇ ਟੋਏ ਪੈਣ ਦੇ
ਹੋ Dollar ਆਂ ਨਾ ਟੋਲ ਦੂ ਮੈਂ ਤੈਨੂੰ ਸੋਹਣੀਏ
ਇਕ ਗੇੜਾ ਹੋਰ ਦੇ ਦੇ ਸਾਡੇ ਕਿਹਣ ਤੇ
Dollar ਆਂ ਨਾ ਟੋਲ ਦੂ ਮੈਂ ਤੈਨੂੰ ਸੋਹਣੀਏ
ਇਕ ਗੇੜਾ ਹੋਰ ਦੇ ਦੇ ਸਾਡੇ ਕਿਹਣ ਤੇ (ਇਕ ਗੇੜਾ ਹੋਰ ਦੇ ਦੇ...)
Dollar ਆਂ ਦੀ ਕਿਹਦੀ ਗੱਲ ਚੰਨ ਮਖਣਾ
ਮੈਂ ਤਾਂ ਦਸ ਗੇੜੇ ਹੋਰ ਦੇ ਦਾ ਤੇਰੇ ਕਿਹਣ ਤੇ (ਦਸ ਗੇੜੇ ਹੋਰ ਦੇ ਦਾ..)
ਹੋ ਟੁਟਡੀ ਝਾੰਝਰ ਤੋਡ਼ ਦੇ ਇਕ ਵਾਰੀ ਲੱਕ ਮਰੋਡ ਦੇ
ਤੇਰੇ ਲਯੀ ਝਾੰਝਰ ਤੋਡ਼ ਦੀਆ ਸੌ ਵਾਰੀ ਲਕ ਮਰੋਡ ਦੀਆ
ਦੇਖ੍ਣੇ ਹੁਲਾਰੇ ਤੇਰੇ ਨੀ ਮੰਡੀਰ ਨੇ ਮਿੱਤਰਾਂ ਨੂ ਪਾਰ੍ਟੀ ਦਾ ਨਜ਼ਾਰਾ ਲੈਣ ਦੇ
ਹੋ Dollar ਆਂ ਨਾ ਟੋਲ ਦੂ ਮੈਂ ਤੈਨੂੰ ਸੋਹਣੀਏ
ਇਕ ਗੇੜਾ ਹੋਰ ਦੇ ਦੇ ਸਾਡੇ ਕਿਹਣ ਤੇ
Dollar ਆਂ ਨਾ ਟੋਲ ਦੂ ਮੈਂ ਤੈਨੂੰ ਸੋਹਣੀਏ
ਇਕ ਗੇੜਾ ਹੋਰ ਦੇ ਦੇ ਸਾਡੇ ਕਿਹਣ ਤੇ (ਇਕ ਗੇੜਾ ਹੋਰ ਦੇ ਦੇ...)
ਇਕ ਗੇੜਾ ਹੋਰ ਦੇ ਦੇ
Jump on [C7]the beat !
ਇਕ ਗੇੜਾ ਹੋਰ ਦੇ ਦੇ
Jump on [C7]the beat !
ਇਕ ਗੇੜਾ ਹੋਰ ਦੇ ਦੇ
Dollar ਆਂ ਦੀ ਕਿਹਦੀ ਗੱਲ ਚੰਨ ਮਖਣਾ
ਮੈਂ ਤਾਂ ਦਸ ਗੇੜੇ ਹੋਰ ਦੇ ਦਾ ਤੇਰੇ ਕਿਹਣ ਤੇ (ਦਸ ਗੇੜੇ ਹੋਰ ਦੇ ਦਾ..)
ਸਿਮਰਨ ਗੋਰਾਯਾ
ਬਿੱਲੋ ਲਕ ਹਿਲਾਈ ਜਾ ਗੋਲ ਕਤਰੇ ਵਾਈ ਜਾ
ਮੈਂ ਨੋਟ ਵਾਰਦਾਂ ਤੇਰੇ ਤੋਂ ਅੱਜ ਤੂ ਭੰਗੜਾ ਪਾਈ ਜਾ
ਨਹੀ ਹੋਂਡਾ ਤਾਂ ਮੈਂ ਸਿਖਾਵਾਂ ਹਾ ਮੈਂ ਸਿਖਾਵਾਂ
Ok , allright
ਉੱਤੇ ਚਕ ਲੇ ਦੋਵੇਂ ਬਾਹਵਾਂ ਦੋਵੇਂ ਉਂਗਲਿਆ ਖੜਿਆ ਕਰਲੇ
ਨੇਡੇ ਹੋ ਇਕ ਸ੍ਟੇਪ ਸਿਖਾਵਾਂ ਹੌਲੀ ਹੌਲੀ ਲੱਤ ਚਾਕਾਵਾਂ
ਜਿੰਡੂਆਂ ਸਿਖਣਾ ਕੇ ਲਿਹਿੜਿਯਾ
ਪੇਂਧੂ ਸਿਖਾਵਾਂ ਕੇ ਸ਼ਿਰਿਯਾ
Ok! bounce ਕਰਾ ਦੋਵੇਂ ਮੋਡ
ਵਾਰੀ ਵਾਰੀ ਚੱਕੀ ਗੋਡੇ
ਮੁਹ ਤੇ ਰਖ smile
ਪ੍ਯਾਰ ਨਾ ਬੋਲੋ ਸਾਰੇ
ਓ ਮੁਹ ਤੇ ਰਖ smile
Baby this is Pummy [A]Bai style
ਹੋ ਅੱਜ ਹੋਜਾ ਓ out of contɾol
ਬਿੱਲੋ bounce your body like [F]a ball
ਹੋ ਗਯੀ ਮੈਂ out of contɾol
I am bouncing like [F]a ball
ਕਮਲਾ ਗੋਰਾਯਾ ਫਿਰੇ ਮੋਕੇ ਲਾਭਦਾ
ਮੋਡ ਨਾਲੇ ਕਿਹ੍ੜਾ ਅੱਜ ਮੋਡਾ ਖੇਂ ਦੇ
ਹੋ Dollar ਆਂ ਨਾ ਟੋਲ ਦੂ ਮੈਂ ਤੈਨੂੰ ਸੋਹਣੀਏ
ਇਕ ਗੇੜਾ ਹੋਰ ਦੇ ਦੇ ਸਾਡੇ ਕਿਹਣ ਤੇ
Dollar ਆਂ ਦੀ ਕਿਹਦੀ ਗੱਲ ਚੰਨ ਮਖਣਾ
ਮੈਂ ਤਾਂ ਦਸ ਗੇੜੇ ਹੋਰ ਦੇ ਦਾ ਤੇਰੇ ਕਿਹਣ ਤੇ
ਇਕ ਗੇੜਾ ਹੋਰ ਦੇ ਦੇ ਸਾਡੇ ਕਿਹਣ ਤੇ (ਇਕ ਗੇੜਾ ਹੋਰ ਦੇ ਦੇ...)
ਏ ਆ ਲੇ ਚਕ
ਇਕ ਗੇੜਾ ਹੋਰ ਦੇ ਦੇ
ਹੋ Dollar ਆਂ ਨਾ ਟੋਲ ਦੂ ਮੈਂ ਤੈਨੂੰ ਸੋਹਣੀਏ
ਇਕ ਗੇੜਾ ਹੋਰ ਦੇ ਦੇ ਸਾਡੇ ਕਿਹਣ ਤੇ
Gold studio