ਪਰਚੇ ਤੇ ਚਰਚੇ ਆਰੀ ਆਰੀ ਆਰੀ
ਪਰਚੇ ਤੇ ਚਰਚੇ ਆਰੀ ਆਰੀ ਆਰੀ
ਇਸ਼੍ਕ਼ ਮੇਰੇ ਦੇ ਸਿਰ ਕੇਸ ਬੋਲਦੇ
ਮਾਰ ਮਾਰ ਛਾਪੇ ਥਾਣੇ ਆਲੇ ਤੋਲ੍ਹ ਦੇ
ਇਸ਼੍ਕ਼ ਮੇਰੇ ਦੇ ਸਿਰ ਕੇਸ ਬੋਲਦੇ
ਮਾਰ ਮਾਰ ਛਾਪੇ ਥਾਣੇ ਆਲੇ ਤੋਲ੍ਹ ਦੇ
ਜਾਂ ਰਖ ਕ ਤਲ੍ਹੀ ਤੇ ਫਿਰ ਤਰਧਾ
ਮੁਲ੍ਹ ਜੱਟੀ ਦੀ ਵੇ ਜਿੰਦ ਡੈ ਮਲੂਕ ਦਾ
ਪਰਚੇ ਤੇ ਚਰਚੇ ਤਾ ਹੋਣ ਗੇ
ਜੋਡ਼ੀ ਜੋਡ਼ਗੇ ਜਿਵੇ ਵੈਲੀ ਤੇ ਬੰਦੂਕ ਦਾ
ਪਰਚੇ ਤੇ ਚਰਚੇ ਤਾ ਹੋਣ ਗੇ
ਜੋਡ਼ੀ ਜੋਡ਼ਗੇ ਜਿਵੇ ਵੈਲੀ ਤੇ ਬੰਦੂਕ ਦਾ
ਤੈਨੂੰ ਤੱਕ ਚਿਤ ਈਡਾ ਖੁਸ਼ ਹੋ ਜਾਵੇ
ਜਿਡਾ ਜੱਟ ਕੋਈ ਫਸਲ ਦੇਖੇ ਨਿਸਰੀ
ਰੂਪ ਮੇਰਾ ਵੀ ਏ ਕੱਚੇ ਦੁਧ ਵਰਗਾ
ਹੱਸਾ ਤੇਰਾ ਵੀ ਏ ਜੱਟਾ ਨਿਰ੍ਹਾ ਮਿਸ਼ਰੀ
ਤੈਨੂੰ ਤੱਕ ਚਿਤ ਈਡਾ ਖੁਸ਼ ਹੋ ਜਾਵੇ
ਜਿਡਾ ਜੱਟ ਕੋਈ ਫਸਲ ਦੇਖੇ ਨਿਸਰੀ
ਰੂਪ ਮੇਰਾ ਵੀ ਏ ਕੱਚੇ ਦੁਧ ਵਰਗਾ
ਹੱਸਾ ਤੇਰਾ ਵੀ ਏ ਜੱਟਾ ਨਿਰ੍ਹਾ ਮਿਸ਼ਰੀ
ਤੂ ਵੀ ਕੂਹਰੇ ਜਦੋ ਕਂਭ ਦੀ ਏ ਧਰਤੀ
ਡੋਲ੍ਹੀ ਮੇਰੀ ਵੀ ਜੋ fire ਜਾਵੇ ਸ਼ੁਕ ਦਾ
ਪਰਚੇ ਤੇ ਚਰਚੇ ਤਾ ਹੋਣ ਗੇ
ਜੋਡ਼ੀ ਜੋਡ਼ਗੇ ਜਿਵੇ ਵੈਲੀ ਤੇ ਬੰਦੂਕ ਦਾ
ਪਰਚੇ ਤੇ ਚਰਚੇ ਤਾ ਹੋਣ ਗੇ
ਜੋਡ਼ੀ ਜੋਡ਼ਗੇ ਜਿਵੇ ਵੈਲੀ ਤੇ ਬੰਦੂਕ ਦਾ
ਆਰੀ ਆਰੀ ਆਰੀ ਆਰੀ ਆਰੀ ਆਰੀ
ਵੇ ਮੁੰਡਿਆਂ ਬੰਦੂਕਾਂ ਵਾਲਿਆਂ ਵੇ ਤੇਰੀ ਮੋਰਨੀ ਮੋਰਨੀ ਜੱਟੀ ਨਾਲ ਯਾਰੀ
ਵੇ ਮੁੰਡਿਆਂ ਬੰਦੂਕਾਂ ਵਾਲਿਆਂ ਵੇ ਤੇਰੀ ਮੋਰਨੀ ਜੱਟੀ ਨਾਲ ਯਾਰੀ
ਜਦੋ ਕੱਠੇ ਹੋਣੇ ਅੱਗ ਤੇ ਬਰੂਦ ਵੇ
ਜੱਟਾ ਪਕਾ ਫੇਰ ਹੁੰਦਾ ਏ ਖਰੂਦ ਵੇ
ਅੱਖ ਸਿਖਰਾ ਤੇ ਹੁੰਦੀ ਹਰ ਇਕ ਦੀ
ਕੋਣ ਮੇਲੇ ਆ ਚ ਪੁਛਦਾ ਮਰੂਦ ਵੇ
ਜਦੋ ਕੱਠੇ ਹੋਣੇ ਅੱਗ ਤੇ ਬਰੂਦ ਵੇ
ਜੱਟਾ ਪਕਾ ਫੇਰ ਹੁੰਦਾ ਏ ਖਰੂਦ ਵੇ
ਅੱਖ ਸਿਖਰਾ ਤੇ ਹੁੰਦੀ ਹਰ ਇਕ ਦੀ
ਕੋਣ ਮੇਲੇ ਆ ਚ ਪੁਛਦਾ ਮਰੂਦ ਵੇ
ਕਿਹਦਾ ਰਾਂਝਾ ਫੇਰ ਆ ਕ ਚਾਹੇ ਜਾਗਣਾ
ਆਵੇ ਸੁਪਨਾ ਜੇ ਹੀਰ ਜੀ ਮਸ਼ੂਕ ਦਾ
ਪਰਚੇ ਤੇ ਚਰਚੇ ਤਾ ਹੋਣ ਗੇ
ਜੋਡ਼ੀ ਜੋਡ਼ਗੇ ਜਿਵੇ ਵੈਲੀ ਤੇ ਬੰਦੂਕ ਦਾ
ਪਰਚੇ ਤੇ ਚਰਚੇ ਤਾ ਹੋਣ ਗੇ
ਜੋਡ਼ੀ ਜੋਡ਼ਗੇ ਜਿਵੇ ਵੈਲੀ ਤੇ ਬੰਦੂਕ ਦਾ
Simm ਜਿੰਦ ਦਾ ਬਯਾਨਾ ਤੇਰੇ ਨਾਮ ਏ
ਮੈਂ ਤੈਨੂੰ ਪਲਕਾਂ ਦੀ ਸਦਾ ਤੈਨੂੰ ਛਾ ਵੇ
ਨੂੰਹ ਬੰਨਨਾ ਵੇ ਚਲਹੇਰੀ ਤੇਰੀ ਪਿੰਡ ਦੀ
ਤੇਰੀ ਹਾਂ ਵਿਚ ਜੱਟੀ ਦੀ ਹਾਂ ਵੇ
Simm ਜਿੰਦ ਦਾ ਬਯਾਨਾ ਤੇਰੇ ਨਾਮ ਏ
ਮੈਂ ਤੈਨੂੰ ਪਲਕਾਂ ਦੀ ਸਦਾ ਤੈਨੂੰ ਛਾ ਵੇ
ਨੂੰਹ ਬੰਨਨਾ ਵੇ ਚਲਹੇਰੀ ਤੇਰੀ ਪਿੰਡ ਦੀ
ਤੇਰੀ ਹਾਂ ਵਿਚ ਜੱਟੀ ਦੀ ਹਾਂ ਵੇ
ਰੀਝਾਂ ਨਾਲ ਜੋੜਿਆ ਮੇਰੀ ਮਾਂ ਨੇ
ਲੈਂਦਾ ਦਾਜ ਨਾਲ ਭਾਰੀ ਹੋਇ ਬੰਦੂਕ ਦਾ
ਪਰਚੇ ਤੇ ਚਰਚੇ ਤਾ ਹੋਣ ਗੇ
ਜੋਡ਼ੀ ਜੋਡ਼ਗੇ ਜਿਵੇ ਵੈਲੀ ਤੇ ਬੰਦੂਕ ਦਾ
ਪਰਚੇ ਤੇ ਚਰਚੇ ਤਾ ਹੋਣ ਗੇ
ਜੋਡ਼ੀ ਜੋਡ਼ਗੇ ਜਿਵੇ ਵੈਲੀ ਤੇ ਬੰਦੂਕ ਦਾ
KV Singh
ਪਰਚੇ ਤੇ ਚਰਚੇ