KV Singh
ਰਿਹੰਦਾ ਚੜ੍ਹਦੀ ਕਲਾ ਚ ਨਈ ਓ ਖਾਰ ਰਖਦਾ
ਥੱਲੇ ਰਖੀ ਕਾਲੀ Thar ਨਾਲੇ ਯਾਰ ਰਖਦਾ
ਰਿਹੰਦਾ ਚੜ੍ਹਦੀ ਕਲਾ ਚ ਨਈ ਓ ਖਾਰ ਰਖਦਾ
ਥੱਲੇ ਰਖੀ ਕਾਲੀ Thar ਨਾਲੇ ਯਾਰ ਰਖਦਾ
ਯਾਰੀ ਜੱਟ ਨੂ ਏ ਜਾਂ ਤੋਂ ਪ੍ਯਾਰੀ
ਨੀ ਲੋਕੀ ਵੈਲਪੁਨੇ ਕਰਦੇ
ਕਰੇ ਮੇਰੇ ਆਲਾ ਜੱਟ ਸਰਦਾਰੀ ਨੀ ਲੋਕੀ ਵੈਲਪੁਨੇ ਕਰਦੇ
ਕਰੇ ਮੇਰੇ ਆਲਾ ਜੱਟ ਸਰਦਾਰੀ ਨੀ ਲੋਕੀਵੈਲਪੁਨੇ ਕਰਦੇ
ਨਾਮ ਰੱਬ ਦਾ ਲੇਂਦਾ ਏ ਜਦੋਂ ਚੜ੍ਹ ਦੀ ਸਵੇਰ
ਗਲ ਮਾਰਦਾ ਪਟਕ ਨਾ ਓ ਰਖੇ ਹੇੜ ਫੇਰ
ਨਾਮ ਰੱਬ ਦਾ ਲੇਂਦਾ ਏ ਜਦੋਂ ਚੜ੍ਹ -ਦੀ ਸਵੇਰ
ਗਲ ਮਾਰਦਾ ਪਟਕ ਨਾ ਓ ਰਖੇ ਹੇੜ ਫੇਰ
ਨਾ ਕਰੇ ਆਕਡ਼ ਨਾ ਕਰੇ ਆਕਡ਼ ਨਾ ਫੁਕਰੀ ਜੀ ਮਾਰੀ
ਨੀ ਲੋਕੀ ਵੈਲਪੁਨੇ ਕਰਦੇ
ਕਰੇ ਮੇਰੇ ਆਲਾ ਜੱਟ ਸਰਦਾਰੀ ਨੀ ਲੋਕੀ ਵੈਲਪੁਨੇ ਕਰਦੇ
ਕਰੇ ਮੇਰੇ ਆਲਾ ਜੱਟ ਸਰਦਾਰੀ ਨੀ ਲੋਕੀ ਵੈਲਪੁਨੇ ਕਰਦੇ
ਜੋਡ਼ੀ ਜਚਦੀ ਬਡੀ ਏ ਜਦੋਂ ਹੁੰਦਾ ਮੇਰੇ ਨਾਲ
ਮੈਨੂ ਸੋਚਾਂ ਚ ਵੀ ਰਿਹੰਦਾ ਬਸ ਓਹਦਾ ਹੀ ਖ਼ਯਾਲ
ਜੋਡ਼ੀ ਜਚਦੀ ਬਡੀ ਏ ਜਦੋਂ ਹੁੰਦਾ ਮੇਰੇ ਨਾਲ
ਮੈਨੂ ਸੋਚਾਂ ਚ ਵੀ ਰਿਹੰਦਾ ਬਸ ਓਹਦਾ ਹੀ ਖ਼ਯਾਲ
ਪ੍ਯਾਰ ਕਰੇ ਬਡਾ
ਪ੍ਯਾਰ ਕਰੇ ਬਡਾ ਛਿੜੱਕ ਨਾ ਮਾਰੀ ਨੀ ਲੋਕੀ ਵੈਲਪੁਨੇ ਕਰਦੇ
ਕਰੇ ਮੇਰੇ ਆਲਾ ਜੱਟ ਸਰਦਾਰੀ ਨੀ ਲੋਕੀ ਵੈਲਪੁਨੇ ਕਰਦੇ
ਕਰੇ ਮੇਰੇ ਆਲਾ ਜੱਟ ਸਰਦਾਰੀ ਨੀ ਲੋਕੀ ਵੈਲਪੁਨੇ ਕਰਦੇ
ਨਾਮ ਜੁਂਗ ਸੰਧੂ ਸਾਰਾ ਹੀ ਲਾਹੋਰ ਜਾਂਦਾ
ਉਂਚੇ ਰੁਤਬੇ ਤੇ ਜੱਗ ਦੂਰ ਤੋਂ ਪਹਿਚਾਣਦਾ
ਨਾਮ ਜੁਂਗ ਸੰਧੂ ਸਾਰਾ ਹੀ ਲਾਹੋਰ ਜਾਂਦਾ
ਉਂਚੇ ਰੁਤਬੇ ਤੇ ਜੱਗ ਦੂਰ ਤੋਂ ਪਹਿਚਾਣਦਾ
ਰੂਪ ਜੱਟੀ ਦਾ ਵੀ
ਰੂਪ ਜੱਟੀ ਦਾ ਵੀ ਫੁਲਾਂ ਦੀ ਕਿਯਰੀ ਨੀ ਲੋਕੀ ਵੈਲਪੁਨੇ ਕਰਦੇ
ਕਰੇ ਮੇਰੇ ਆਲਾ ਜੱਟ ਸਰਦਾਰੀ ਨੀ ਲੋਕੀ ਵੈਲਪੁਨੇ ਕਰਦੇ
ਕਰੇ ਮੇਰੇ ਆਲਾ ਜੱਟ ਸਰਦਾਰੀ ਨੀ ਲੋਕੀ ਵੈਲਪੁਨੇ ਕਰਦੇ