ਚੜੀ ਰਹਿੰਦੀ ਲੋਰ ਬਿੱਲੋ ਤੇਰੇ ਪਿਆਰ ਦੀ
ਨੀ ਗਲ ਚਾਰੇ ਪਾਸ ਹੁੰਦੀ ਦੇਖ ਤੇਰੇ ਯਾਰ ਦੀ
Ak47
ਨਖਰੇ ਤੇਰੇ ਨ ਐਸਾ ਜਾਦੁ ਕਰਤਾ
ਓ ਤੇਰੇ ਕੋਲ ਕੋਲ ਰਹਿਣ ਨੂੰ ਏ ਜੀ ਕਰਦਾ
ਦਿਨ ਰਾਤ ਤੇਰੇ ਵਾਰੇ ਸੋਚੀ ਜਾਵੇ
ਮੁੰਡਾ ਤੇਰਾ ਮਾਣ ਲਾਇ ਨੀ ਦਾਸ ਕੀ ਕਰਦਾ
Sidhu ਸਿਰੇ ਦਾ Stud ਤੂੰ ਵੀ ਦੁਨੀਆ ਤੋਂ ਅੱਡ
ਆਜਾ ਚੇਤਿ ਚੇਤਿ ਕਰ ਗਲ ਅਰ ਪਾਰ ਦੀ
ਓ ਚੜੀ ਰਹਿੰਦੀ ਲੋਰ ਬਿੱਲੋ ਤੇਰੇ ਪਿਆਰ ਦੀ
ਨੀ ਗਲ ਚਾਰੇ ਪਾਸ ਹੁੰਦੀ ਦੇਖ ਤੇਰੇ ਯਾਰ ਦੀ
ਚੜੀ ਰਹਿੰਦੀ ਲੋਰ ਬਿੱਲੋ ਤੇਰੇ ਪਿਆਰ ਦੀ
ਨੀ ਗਲ ਚਾਰੇ ਪਾਸ ਹੁੰਦੀ ਦੇਖ ਤੇਰੇ ਯਾਰ ਦੀ
ਓ ਤੇਰੀਆ ਅਣਖ ਦੇ ਵਿਚ ਪਾਈਆ ਕੀ ਅਣਖ
ਨੀ ਮੈਂ ਤੇਰੇ ਜੋਗਾ ਰਹਿ ਗਿਆ
ਕਿੱਸੇ ਕੋਲੋ ਦਬਦਾ ਨੀ ਜੱਟ ਬੱਲੀਏ
ਨੀ ਤੇਰੇ ਮੂਰੇ ਆਕੇ ਦੇਹ ਗਿਆ
ਗਲ ਸਿਰਿ ਲੌਨਿ ਤੈਨੁ ਦੁਨੀਆ ਘੁਮਾਉਣੀ
ਮੱਕਿਆ ਚੜ ਤੂ ਫਿਕਰ ਕੁੜੇ ਕਮਕਾਰ ਦੀ
ਓ ਚੜੀ ਰਹਿੰਦੀ ਲੋਰ ਬਿੱਲੋ ਤੇਰੇ ਪਿਆਰ ਦੀ
ਨੀ ਗਲ ਚਾਰੇ ਪਾਸ ਹੁੰਦੀ ਦੇਖ ਤੇਰੇ ਯਾਰ ਦੀ
ਓ ਚੜੀ ਰਹਿੰਦੀ ਲੋਰ ਬਿੱਲੋ ਤੇਰੇ ਪਿਆਰ ਦੀ
ਨੀ ਗਲ ਚਾਰੇ ਪਾਸ ਹੁੰਦੀ ਦੇਖ ਤੇਰੇ ਯਾਰ ਦੀ
ਓ ਚੜੀ ਰਹਿੰਦੀ ਲੋਰ ਬਿੱਲੋ ਤੇਰੇ ਪਿਆਰ ਦੀ
ਚੜੀ ਰਹਿੰਦੀ ਲੋਰ ਬਿੱਲੋ ਤੇਰੇ ਪਿਆਰ ਦੀ