Teddyz

ਹੋ ਜੇਡੇ ਮੇਤੋ ਖੋਂਦੇ ਮੇਰੀ ਬਣ ਦੀ ਜਗਾਹ
ਜਿਨਾ ਨੂ ਤੂ ਸੌਂ ਲਗੀ ਨਾਲ ਲਵੇ ਪਾ
ਹੋ ਜੇਡੇ ਮੇਤੋ ਖੋਂਦੇ ਮੇਰੀ ਬਣ ਦੀ ਜਗਾਹ
ਜਿਨਾ ਨੂ ਤੂ ਸੌਂ ਲਗੀ ਨਾਲ ਲਵੇ ਪਾ
ਓ ਨਾਲ ਆ ਅੱਜ ਸਾਰਾ ਕਜਿਯਾ ਮੁਕਾ ਡੇਯਾ
ਨੀ ਦਿਲ ਕਰੇ

ਹੋ ਦਿਲ ਕਰੇ ਅੱਗ ਤੇਰੇ ਭਾਲੂਆਂ ਨੂ ਲਾ ਡੇਯਾ
ਨੀ ਦਿਲ ਕਰੇ
ਹੋ ਦਿਲ ਕਰੇ ਅੱਗ ਤੇਰੇ Teddy ਆਂ ਨੂ ਲਾ ਡੇਯਾ
ਦਿਲ ਕਰੇ ਅੱਗ ਤੇਰੇ ਭਾਲੂਆਂ ਨੂ ਲਾ ਡੇਯਾ

ਓ ਬੁਕਲ ਚ ਲੈਕੇ ਆਖੇ ਹਾਉ ਸ੍ਵੀਟ ਨਾ
ਮੇਰੇ ਨਾਲ ਚੰਗਾ ਕਰੇ ਤੂ ਟ੍ਰੀਟ ਨਾ
ਓ ਬੁਕਲ ਚ ਲੈਕੇ ਆਖੇ ਹਾਉ ਸ੍ਵੀਟ ਨਾ
ਮੇਰੇ ਨਾਲ ਚੰਗਾ ਕਰੇ ਤੂ ਟ੍ਰੀਟ ਨਾ
ਕਿਦਾਂ ਯਾਰ ਰਾਕੀਦੇ ਆ ਸਬਕ ਸਿਖਾ ਡੇਯਾ
ਨੀ ਦਿਲ ਕਰੇ

ਹੋ ਦਿਲ ਕਰੇ ਅੱਗ ਤੇਰੇ ਭਾਲੂਆਂ ਨੂ ਲਾ ਡੇਯਾ
ਨੀ ਦਿਲ ਕਰੇ
ਹੋ ਦਿਲ ਕਰੇ ਅੱਗ ਤੇਰੇ Teddy ਆਂ ਨੂ ਲਾ ਡੇਯਾ
ਦਿਲ ਕਰੇ ਅੱਗ ਤੇਰੇ

ਹੋ ਟੀਵੀ ਉੱਤੇ ਰਿਹੰਦੀ ਡੋਰਾਏਮਓਨ ਵੇਖਦੀ
ਦਿਲ ਮੇਰਾ ਫੂਕ ਕੇ ਤੂ ਹਥ ਸੇਕਦੀ
ਹੋ ਟੀਵੀ ਉੱਤੇ ਰਿਹੰਦੀ ਡੋਰਾਏਮਓਨ ਵੇਖਦੀ
ਦਿਲ ਮੇਰਾ ਫੂਕ ਕੇ ਤੂ ਹਥ ਸੇਕਦੀ
ਕੁਟ-ਕੁਟ ਨੋਬਿਤਾ ਰੇਲ ਮੈਂ ਬਣਾ ਡੇਯਾ
ਨੀ ਦਿਲ ਕਰੇ

ਹੋ ਦਿਲ ਕਰੇ ਅੱਗ ਤੇਰੇ ਭਾਲੂਆਂ ਨੂ ਲਾ ਡੇਯਾ
ਨੀ ਦਿਲ ਕਰੇ
ਹੋ ਦਿਲ ਕਰੇ ਅੱਗ ਤੇਰੇ Teddy ਆਂ ਨੂ ਲਾ ਡੇਯਾ
ਹੋ ਦਿਲ ਕਰੇ ਅੱਗ ਤੇਰੇ ਭਾਲੂਆਂ ਨੂ

ਹੋ ਪੈਰੀ ਨੂ ਤੂ ਗੱਗੂ ਬੁੱਗੂ ਮਿਠਾ ਕਿਹੰਦੀ ਸੀ
ਭੁਲ ਕੇ ਵੀ ਨਾਮ ਨਾ ਕਿਸੇ ਦਾ ਲੈਂਦੀ ਸੀ
ਹੋ ਪੈਰੀ ਨੂ ਤੂ ਗੱਗੂ ਬੁੱਗੂ ਮਿਠਾ ਕਿਹੰਦੀ ਸੀ
ਭੁਲ ਕੇ ਵੀ ਨਾਮ ਨਾ ਕਿਸੇ ਦਾ ਲੈਂਦੀ ਸੀ
ਲੈਕੇ ਬੁਕਲ ਚ ਪਿਹਲਾਂ ਵਾਲੀ ਫੀਲਿਂਗ ਦੂਵਾ ਡੇਯਾ
ਨੀ ਦਿਲ

ਹੋ ਦਿਲ ਕਰੇ ਅੱਗ ਤੇਰੇ ਭਾਲੂਆਂ ਨੂ ਲਾ ਡੇਯਾ
ਨੀ ਦਿਲ ਕਰੇ
ਹੋ ਦਿਲ ਕਰੇ ਅੱਗ ਤੇਰੇ Teddy ਆਂ ਨੂ ਲਾ ਡੇਯਾ
ਦਿਲ ਕਰੇ ਅੱਗ ਤੇਰੇ

The Boss
Đăng nhập hoặc đăng ký để bình luận

ĐỌC TIẾP