Shikaar 3

Parry Sarpanch!
Black Vires

ਹੋ ਮੱਛਰੀ ਆ ਫਿਰਦੀ ਮੰਡੀਰ ਬਾਹਲੀ ਦੀ
ਸ਼ਹਿਰ ਤੇਰੇ ਘੁੰਮਦੀ ਆ ਗੱਡੀ ਕਾਲੀ ਨੀ
ਸ਼ਹਿਰ ਤੇਰੇ ਘੁੰਮਦੀ ਆ ਗੱਡੀ ਕਾਲੀ ਨੀ
ਸ਼ਹਿਰ ਤੇਰੇ ਘੁੰਮਦੀ ਆ ਗੱਡੀ ਕਾਲੀ ਨੀ
ਹੋ ਮੱਛਰੀ ਆ ਫਿਰਦੀ ਮੰਡੀਰ ਬਾਹਲੀ ਦੀ
ਸ਼ਹਿਰ ਤੇਰੇ ਘੁੰਮਦੀ ਆ ਗੱਡੀ ਕਾਲੀ ਨੀ
ਆਉਂਦੀ ਸ਼ਿੱਤਰ ਪਰੇਡ ਫੇਰ ਹੁੰਦੀ ਆ
ਨੀ ਬਿੱਲੋ ਗੱਡੀ ਵਿਚੋਂ ਉੱਤਰ ਕੇ
ਹੋ ਮੁੰਡਾ ਵਹਿਮ ਤੇ Blood ਦੋਵੇਂ ਕੱਢਦਾ ਨੀ
ਹਿੱਕ ਵਿਚ ਗੋਲੀ ਮਾਰ ਕੇ
ਮੁੰਡਾ ਵਹਿਮ ਤੇ Blood ਦੋਵੇਂ ਕੱਢਦਾ ਨੀ
ਹਿੱਕ ਵਿਚ ਗੋਲੀ ਮਾਰ ਕੇ
ਮੇਰੇ ਸਾਥ ɾace ਲਾਗਈ ਗਾ

ਬਾਹਰੋਂ ਦੇਖ ਪਿਟਬੁੱਲ ਨਾਂ ਅੰਦਰ ਬਣਦੇ
ਕਹਿੰਦੇ ਅੱਸੀ ਸ਼ੇਰਾਂ ਦੇ ਸ਼ਿਕਾਰ ਕਰਦੇ
ਪਿਠ ਪਿੱਛੇ ਗੱਲਾਂ ਮਾਰਦੇ ਨੀ ਦੱਲਿਆਂ
ਅੱਖਾਂ ਵਿਚ ਅੱਖਾਂ ਪਾਕੇ ਵਾਰ ਕਰਦੇ
ਹੋ ਪਿਠ ਪਿੱਛੇ ਗੱਲਾਂ ਮਾਰਦੇ ਨੀ ਦੱਲਿਆਂ
ਅੱਖਾਂ ਵਿਚ ਅੱਖਾਂ ਪਾਕੇ ਵਾਰ ਕਰਦੇ
ਫੇਰ ਮੰਗਨੁਮ ਮਾਰਦੀ
ਫਰਤੇ ਵੈਰੀ ਰੱਖ ਦਿੰਦੀ ਆ ਖਾਲਾਰ ਕੇ
ਹੋ ਮੁੰਡਾ ਵਹਿਮ ਤੇ Blood ਦੋਵੇਂ ਕੱਢਦਾ ਨੀ
ਹਿੱਕ ਵਿਚ ਗੋਲੀ ਮਾਰ ਕੇ
ਮੁੰਡਾ ਵਹਿਮ ਤੇ Blood ਦੋਵੇਂ ਕੱਢਦਾ ਨੀ
ਹਿੱਕ ਵਿਚ ਗੋਲੀ ਮਾਰ ਕੇ ਹੋ ਓ
ਓ ਗਾਣਾ ਬਣਿਆ ਕਚ ਥੋੜੀ ਮਿਥਿਆ

ਹੋ ਜੱਟ ਕੁੜੀਆਂ ਨੀ ਕਰਦੇ Scan ਬੱਲੀਏ
ਯਾਰੀ ਚ ਗ਼ਦਾਰੀਆਂ ਨੇ ban ਬੱਲੀਏ
ਹੋ ਸ਼ੀਸ਼ੇ ਮੂਹਰੇ ਖੜ ਨੀ cream ਆ ਲਿਪਦੇ
ਮਹਿਨਤਾ ਨਾਲ ਰੰਗ ਸਾਡੇ tan ਬਾਲ
ਹੋ ਸ਼ੀਸ਼ੇ ਮੂਹਰੇ ਖੜ ਨੀ cream ਆ ਲਿਪਦੇ
ਮਹਿਨਤਾ ਨਾਲ ਰੰਗ ਸਾਡੇ tan ਬਾਲੀਏ
ਹੋ ਜਿਥੇ ਐੱਡ ਗੇ ਮੁਕਾਬਲੇ ਫ਼ਿਰ ਜਿੱਤਿਆਂ
ਨੀ ਦੇਖੇ ਨੀ ਸਵਾਦ ਹਾਰਦੇ
ਹੋ ਮੁੰਡਾ ਵਹਿਮ ਤੇ Blood ਦੋਵੇਂ ਕੱਢਦਾ ਨੀ
ਹਿੱਕ ਵਿਚ ਗੋਲੀ ਮਾਰ ਕੇ
ਮੁੰਡਾ ਵਹਿਮ ਤੇ Blood ਦੋਵੇਂ ਕੱਢਦਾ ਨੀ
ਹਿੱਕ ਵਿਚ ਗੋਲੀ ਮਾਰ ਕੇ
Nothing like [F]ਇੱਕੀ ਦੁੱਕੀ man
ਹੋ ਹੁੰਦਾ ਕੈਸੇਆਂ ਦੇ ਕਚੈਰੀਆਂ
ਨਾਂ ਪਿਆਰ ਜੱਟਾਂ ਨੂੰ
ਫੱਟਾ ਨਾਲ ਭਰਦੇ ਆ ਲੱਗੇ ਫੱਟਾ ਨੂੰ
Gangster ਪਿਤਾ ਉੱਤੋਂ
ਪੈਰੀ ਸਰਪੰਚ ਗਾਉਂਦਾ
ਕਰਦਾ ਬਯਾਂ ਮਾਰੀਆਂ ਜੋ ਸੱਟਾ ਨੂੰ
Gangster ਪਿਤਾ ਉੱਤੋਂ
ਪੈਰੀ ਸਰਪੰਚ ਗਾਉਂਦਾ
ਕਰਦਾ ਬਯਾਂ ਮਾਰੀਆਂ ਜੋ ਸੱਟਾ ਨੂੰ
ਹੇਕ ਤੀਜੇ ਕਾਲੇ ਉੱਤੋਂ ਜੱਟ ਲਾਉਂਦਾ
ਵੱਧ ਜਾਂਦੀ ਆ ਕਲੇਜੇ ਪੜ ਕੇ
ਹੋ ਮੁੰਡਾ ਵਹਿਮ ਤੇ Blood ਦੋਵੇਂ ਕੱਢਦਾ ਨੀ
ਹਿੱਕ ਵਿਚ ਗੋਲੀ ਮਾਰ ਕੇ
ਮੁੰਡਾ ਵਹਿਮ ਤੇ Blood ਦੋਵੇਂ ਕੱਢਦਾ ਨੀ
ਹਿੱਕ ਵਿਚ ਗੋਲੀ ਮਾਰ ਕੇ ਓ ਓ
Log in or signup to leave a comment

NEXT ARTICLE