Tattooz

Yeah
Parry Sarpanch
Music Empire
Tattooz baby

ਹੋ ਅੱਲ੍ਹਡ ਤੇ ਚੜੀ ਜੋ ਜਵਾਨੀ ਅੱਗ ਲਾ ਗਾਯੀ
ਪਤਾ ਹੀ ਨਹੀਂ ਕਿੰਨੇਯਾਨ ਯਾਰਾਂ ਚ ਫਿੱਕ ਪਾ ਗਾਯੀ
ਹੋ ਅੱਲ੍ਹਡ ਤੇ ਚੜੀ ਜੋ ਜਵਾਨੀ ਅੱਗ ਲਾ ਗਾਯੀ
ਪਤਾ ਹੀ ਨਹੀਂ ਕਿੰਨੇਆ ਯਾਰਾਂ ਚ ਫਿੱਕ ਪਾ ਗਾਯੀ
ਮੌਤ ਨੂ ਬੁਲਾਵਾ ਦੇਣਾ ਆਪ ਮੁੰਡੇਯਾ
ਗਰਮੀ ਜੇ ਰਖ ਤੂ ਜੱਟੀ ਦੀ ਲੁਕ ਦੀ

Tattoo ਆ ਨਾਲ body ਜਣਾ ਖਣਾ ਲਦ ਲੂ
ਅਸ੍ਲੀ ਤਾਂ ਗਲ ਜਿਗਰੇ ਤੇ ਮੁਕਦੀ
Tattoo ਆ ਨਾਲ body ਜਣਾ ਖਣਾ ਲਦ ਲੂ
ਅਸ੍ਲੀ ਤਾਂ ਗਲ ਜਿਗਰੇ ਤੇ ਮੁਕਦੀ

ਯੈ ਬੇਬੀ!

ਹੋ ਮੋਢਾ ਜੋਡ਼ ਜਿਹਦੇ ਨਾਲ ਖੜ ਜਾਂਦੇ ਯਾਰ ਨੀ
ਮੌਤ ਛੱਡ ਓ ਤਾਂ ਲਵੇ ਰੱਬ ਵੀ ਵਾਂਗਰ ਨੀ
ਹੋ ਮੋਢਾ ਜੋਡ਼ ਜਿਹਦੇ ਨਾਲ ਖੜ ਜਾਂਦੇ ਯਾਰ ਨੀ
ਮੌਤ ਛੱਡ ਓ ਤਾਂ ਲਵੇ ਰੱਬ ਵੀ ਵਾਂਗਰ ਨੀ
ਤੱਕ ਲੀ ਜੇ ਪੱਟਾਂ ਨੂ ਸਹੀ ਮਾਰ ਕੇ
ਤੇ ਉਂਗਲਾਂ ਤੇ ਲਈਏ ਵੈਰਿਯਾ ਨੂ ਲਦ ਨੀ
ਉਮਰਾਂ ਦੀ ਗਿਣਤੀ ਤੋਂ ਵਧ ਮਸਲੇ
Tattoo ਆ ਚ ਫਿਰਦਾ ਲਕਓਯੀ ਜੱਟ ਨੀ
ਉਮਰਾਂ ਦੀ ਗਿਣਤੀ ਤੋਂ ਵਧ ਮਸਲੇ
Tattoo ਆ ਚ ਫਿਰਦਾ ਲਕਓਯੀ ਜੱਟ ਨੀ

ਓ ਮੇਰੇਯਾ ਰਾਹਾਂ ਤੇ ਰਿਹੰਦੀ ਰਾਇਫਲ ਦੀ ਛਾ ਵੇ
ਨਿੱਤ ਹੀ ਹਵਾਈ fire ਹੋਣ ਮੇਰੇ ਨਾਲ ਵੇ
ਓ ਮੇਰੇਯਾ ਰਾਹਾਂ ਤੇ ਰਿਹੰਦੀ ਰਾਇਫਲ ਦੀ ਛਾ ਵੇ
ਨਿੱਤ ਹੀ ਹਵਾਈ fire ਹੋਣ ਮੇਰੇ
Gun ਨਾਲ ਰੂੰ ਨੂ support ਕਰ ਦੇ
ਜਿੰਨਾ ਦੀ ਵੇ ਅੱਖ ਵੇ ਨਿਸ਼ਨੋ ਉੱਕਦੀ
Tattoo ਆ ਨਾਲ body ਜਣਾ ਖਣਾ ਲਦ ਲੂ
ਅਸ੍ਲੀ ਤਾਂ ਗਲ ਜਿਗਰੇ ਤੇ ਮੁਕਦੀ
Tattoo ਆ ਨਾਲ body ਜਣਾ ਖਣਾ ਲਦ ਲੂ
ਅਸ੍ਲੀ ਤਾਂ ਗਲ ਜਿਗਰੇ ਤੇ ਮੁਕਦੀ

ਅਸਲਾ ਸਜੌਂਨ ਤੇ ਵਖੌਣ ਦਾ ਨਾ ਛਾ ਨੀ
ਜਿਥੇ ਲੋਡ ਪਵੇ ਦਈਏ ਕਢ ਕੇ ਚਲਾ ਨੀ
ਅਸਲਾ ਸਜੌਂਨ ਤੇ ਵਖੌਣ ਦਾ ਨਾ ਛਾ ਨੀ
ਜਿਥੇ ਲੋਡ ਪਵੇ ਦਈਏ ਕਢ ਕੇ
ਮੋਡ ਟੰਗ camera ਨੀ ਪੋਜ਼ ਕਰਦੇ
ਓਹ੍ਨਾ ਦੀ ਦਲੇਰੀ ਫੋਟੋਆਂ ਦੇ ਤੱਕ ਨੀ
ਉਮਰਾਂ ਦੀ ਗਿਣਤੀ ਤੋਂ ਵਧ ਮਸਲੇ
Tattoo ਆ ਚ ਫਿਰਦਾ ਲਕਓਯੀ ਜੱਟ ਨੀ
ਉਮਰਾਂ ਦੀ ਗਿਣਤੀ ਤੋਂ ਵਧ ਮਸਲੇ
Tattoo ਆ ਚ ਫਿਰਦਾ ਲਕਓਯੀ ਜੱਟ ਨੀ

ਹੋ ਮੇਰੇ ਉੱਤੇ ਖੜ੍ਹ ਦੀ ਹੈ ਜਿੰਨਾ ਦੀ ਨਿਗਾਹ ਵੇ
ਲਾਲ ਬੱਤੀ ਵਲੇਆ ਨੇ ਓਹ੍ਨਾ ਦੀ ਰਜ਼ਾ ਵੇ
ਹੋ ਮੇਰੇ ਉੱਤੇ ਖੜ੍ਹ ਦੀ ਹੈ ਜਿੰਨਾ ਦੀ ਨਿਗਾਹ ਵੇ
ਲਾਲ ਬੱਤੀ ਵਲੇਆ ਨੇ ਓਹ੍ਨਾ ਦੀ ਰਜ਼ਾ ਵੇ
ਟਾਇਮ ਚਕ ਪਿੰਜਰੇ ਚ ਪੌਣ ਪੰਛੀ
ਜਿੰਨਾ ਦੀ ਉਡਾਨ ਮੇਰੇ ਉੱਤੇ ਮੁਕਦੀ
Tattoo ਆ ਨਾਲ body ਜਣਾ ਖਣਾ ਲਦ ਲੂ
ਅਸ੍ਲੀ ਤਾਂ ਗਲ ਜਿਗਰੇ ਤੇ ਮੁਕਦੀ
Tattoo ਆ ਨਾਲ body ਜਣਾ ਖਣਾ ਲਦ ਲੂ
ਅਸ੍ਲੀ ਤਾਂ ਗਲ ਜਿਗਰੇ ਤੇ ਮੁਕਦੀ ਓਏ..

ਲੀਡਰ’ਆਂ ਸ਼ਾਪਟੇਯਾ ਦੇ ਸਿਰ ਤੇ ਨੀ ਉੱਡ ਦੇ
ਸੁਣੀ ਦੇ ਆਂ ਟੀਵੀ ਓਹਨੀ ਵੈਲਿਆ ਚੋਂ ਮੁੱਡ ਦੇ
ਲੀਡਰ’ਆਂ ਸ਼ਾਪਟੇਯਾ ਦੇ ਸਿਰ ਤੇ ਨੀ ਉੱਡ ਦੇ
ਸੁਣੀ ਦੇ ਆਂ ਟੀਵੀ ਓਹਨੀ ਵੈਲਿਆ ਚੋਂ ਮੁੱਡ ਦੇ
ਟਾਇਮ ਟੁਮ ਪੋਂਨ ਦਾ ਨਾ ਜੱਬ ਕਰਦੇ
ਕਰਡੇਂਦੇ ਵਾਰਦਾਤ ਜੱਟ ਤਦ ਨੇ
ਉਮਰਾਂ ਦੀ ਗਿਣਤੀ ਤੋਂ ਵਧ ਮਸਲੇ
Tattoo ਆ ਚ ਫਿਰਦਾ ਲਕਓਯੀ ਜੱਟ ਨੀ
ਉਮਰਾਂ ਦੀ ਗਿਣਤੀ ਤੋਂ ਵਧ ਮਸਲੇ
Tattoo ਆ ਚ ਫਿਰਦਾ ਲਕਓਯੀ ਜੱਟ ਨੀ

ਓ ਤੇਗਾਂ ਉੱਤੇ ਨਚ ਨਚ ਪਿਛੇ ਲੱਤ ਸਰਪੰਛੀ ਲਾਯੀ ਆਂ
ਸਾਡਾ ਲਾਣਾ ਵਜਦਾ ਸਿਧੂਆਂ ਦਾ ਤੇ ਮੂਸੇ ਵਾਲਾ ਮੇਰਾ ਭਾਈ ਆਂ
Log in or signup to leave a comment

NEXT ARTICLE