Nukkri Te Fukkri

1, 2 - 1, 2, 3, 4
ਆ ਆ ਆ ਬੁਰਾਹ

ਮਨਿਆ ਕੇ ਬਿੱਲੋ ਸਾਡੀ ਏਰੀਆ ਚੋਂ ਲੋਟ
ਸਿਧੇ ਸਾਦੇ ਬੰਦੇ ਨਾਂ ਦਿਲਾ ਚੋਂ ਕ਼ੋਈ ਖੋਟ

Okay

ਹੋ ਮਨਿਆ ਕੇ ਬਿੱਲੋ ਸਾਡੀ ਏਰੀਆ ਚੋਂ ਲੋਟ
ਸਿਧੇ ਸਾਦੇ ਬੰਦੇ ਨਾਂ ਦਿਲਾ ਚੋਂ ਕ਼ੋਈ ਖੋਟ
ਇਕ ਗੱਲ ਸਚੀ ਜਾਨੀ
ਭਰਾ ਕਿਸੇ ਦਾ ਨਾਂ ਪਾਣੀ
ਗੱਲ ਸਚੀ ਜਾਨੀ
ਭਰਾ ਕਿਸੇ ਦਾ ਨਾਂ ਪਾਣੀ
ਪਰ ਪਾਲਾ ਵਿਚ ਦੂਦੋ ਪਾਣੀ ਛਾਣ ਦੇਨੇ ਆ
ਸਾਨੂ ਘੋੜਿਆਂ ਤੇ ਕੁੜੀਆਂ ਦੀ
ਪਰਖ ਬੜ੍ਹੀ ਨੀ ਝੱਟ ਨੁੱਕਰੀ ਤੇ ਫੁੱਕਰੀ
ਪਛਾਣ ਦੇਣਾ ਆ
ਘੋੜਿਆਂ ਤੇ ਕੁੜੀਆਂ ਦੀ
ਪਰਖ ਬੜ੍ਹੀ ਨੀ ਝੱਟ ਨੁੱਕਰੀ ਤੇ ਫੁੱਕਰੀ
ਪਛਾਣ ਦੇਣਾ ਆ

ਰੱਖੇ ਕੋਠੀ ਉਥੇ ਬਾਜ
ਢਾਈ ਬੈਂਕ ਚੋ ਨਾ ਚਿੜੀ
ਐਵੇਂ ਭੋਲੀ ਜੀ ਨ ਜਾਨੀ ਵੇ
ਜੱਟੀ ਵੀ ਪੂਰੀ ਖਿੜੀ

Okay

ਰੱਖੇ ਕੋਠੀ ਉਥੇ ਬਾਜ
ਢਾਈ ਬੈਂਕ ਚੋ ਨਾ ਚਿੜੀ
ਐਵੇਂ ਭੋਲੀ ਜੀ ਨ ਜਾਨੀ ਵੇ
ਜੱਟੀ ਵੀ ਪੂਰੀ ਖਿੜੀ
ਲਾ ਕੇ loan ਤੇ safri
ਆਖੇ ਯਾਰ ਦੀ ਗੈਰਾਰੀ
Loan ਤੇ ਸਫ਼ਰੀ
ਕਹਿਣ ਯਾਰ ਦੀ ਗਰਾਰੀ
ਲਾਗੂ ਸੱਚੀਆਂ ਗੱਲਾਂ ਦਾ ਤੈਨੂੰ ਹਰਖ ਬੜਾ
ਨੁਕਰੇ ਤੇ ਫੁਕਰੇ ਮੈਂਨੂੰ ਨਾਂ ਸਮਾਜ
ਹੁੰਦਾ ਸਈਓ ਤੇ ਸਮਕੀਏ ਚ ਫਰਕ ਬੜਾ
ਨੁੱਕਰੇ ਤੇ ਫੁੱਕਰੇ
ਮੈਂਨੂੰ ਨਾਂ ਸਮਾਜ ਹੁੰਦਾ
ਸਈਓ ਤੇ ਸਮਕੀਏ ਚ ਫਰਕ ਬੜਾ

ਆਹ
I don't think about you

ਤੂੰ ਕਰੇ ਫ਼ਿਲਮਾਂ tɾy ਤੇਰੀ ਦੱਸਦੀ ਸੇਹਲੀ
ਦੇਖੀ ਨੀਰੂ ਬਾਜਵਾ ਕੀਤੇ ਕਰ ਦੀ ਨਾਂ ਵੇਹਲੀ

Okay

ਕਰੇ ਫ਼ਿਲਮਾਂ tɾy ਤੇਰੀ ਦੱਸਦੀ ਸੇਹਲੀ
ਦੇਖੀ ਨੀਰੂ ਬਾਜਵਾ ਕੀਤੇ ਕਰ ਦੀ ਨਾਂ ਵੇਹਲੀ
ਰਿਹਾ ਧਰਤੀ ਤੇ ਕਰ ਤੈਨੂੰ ਲੱਗੇ ਬੜੇ ਪਰ
ਧਰਤੀ ਤੇ ਕਰ ਤੈਨੂੰ ਲੱਗੇ ਬੜੇ ਪਰ
ਅੱਖਾਂ ਚੁਗਾ ਪਾ ਕੇ ਛਤਰੀ ਦੀ ਤਾਣ ਦੇਣਾ
ਸਾਨੂ ਘੋੜਿਆਂ ਤੇ ਕੁੜੀਆਂ ਦੀ
ਪਰਖ ਬੜ੍ਹੀ ਨੀ ਝੱਟ ਨੁਕਰੀ ਤੇ ਫੁੱਕਰੀ
ਪਛਾਣ ਦੇਣਾ ਆ
ਘੋੜਿਆਂ ਤੇ ਕੁੜੀਆਂ ਦੀ
ਪਰਖ ਬੜ੍ਹੀ ਨੀ ਝੱਟ ਨੁਕਰੀ ਤੇ ਫੁੱਕਰੀ
ਪਛਾਣ ਦੇਣਾ ਆ
ਖਿੱਚ ਕੇ ਖਿੱਚ ਕੇ ਓਏ

ਤੂੰ ਵੀ ਆਕੜ੍ਹਾ ਚੋਂ ਰਵੇ ਜਿਵੇ ਫ਼ਿਲਮਾਂ ਕੁ ਡੈਨੀ
ਤੇਰੀ ਦੱਸਦੀ smile ਤੇਰੇ ਲੱਗੇ ਚੈਨੀ ਖੈਣੀ

Okay

ਤੂੰ ਵੀ ਆਕੜ੍ਹਾ ਚੋਂ ਰਵੇ ਜਿਵੇ ਫ਼ਿਲਮਾਂ ਚ ਡੈਨੀ
ਤੇਰੀ ਦੱਸਦੀ smile ਤੇਰੇ ਲੱਗੇ ਚੈਨੀ ਖੈਣੀ
ਉਹ ਸ਼ੇਰ ਧੌਲਾ ਦਾ ਵੀ ਭੁੱਖਾ
ਮੈਲੇ ਸਾਦਿਖਾ ਤੂੰ ਸੁੱਕਾ
ਧੌਲਾ ਦਾ ਵੀ ਭੁੱਖਾ
ਮੈਲੇ ਸਦਖਾ ਤੂੰ ਸੁੱਕਾ
ਕਹਿੰਦੇ ਫੀਮ ਹਾਣੇ ਜੱਟ ਸਾਧਾਂ ਖਰਚ ਬੜਾ
ਟੁਕਰੇ ਤੇ ਫੁੱਕਰੇ ਦੀ ਮੈਨੂੰ ਨਾਂ ਸਮਾਜ
ਹੁਧਾ ਸਈਓ ਤੇ ਸਮਾਈਕਯਾ ਚੋਂ ਫਰਕ ਬੜਾ
ਨੁਕਰੇ ਤੇ ਫੁੱਕਰੇ ਦੀ ਮੈਨੂੰ ਨਾਂ ਸਮਾਜ
ਹੁਧਾ ਸਈਓ ਤੇ ਸਮਾਈਕਯਾ ਚੋਂ ਫਰਕ ਬੜਾ

ਫੋਟੋ Mac ਦੀ ਤੇ ਖਿੱਚ ਪੜੇ face book ਉਤੇ
ਖਾਣੇ ਕੁਲਚੇ ਪਕੌੜੇ ਖਾਦੇ ਨੈਕ ਚੇਕ ਉਤੇ

Okay

ਫੋਟੋ Mac ਦੀ ਤੇ ਖਿੱਚ ਪੜੇ face book ਉਤੇ
ਖਾਣੇ ਕੁਲਚੇ ਪਕੌੜੇ ਖਾਦੇ ਨੈਕ ਚੇਕ ਉਤੇ
ਜੇ ਔਕਾਤ ਵਿਚ ਰਹੇ ਕੱਢੇ ਸਾਢੇ ਨਾਲ ਬਹੇ
ਜੇ ਔਕਾਤ ਵਿਚ ਰਹੇ ਕੱਢੇ ਸਾਢੇ ਨਾਲ ਬਹੇ
ਜੇ ਕ਼ੋਈ ਮੰਗ ਲੇ ਪਿਆਰ ਨਾਲ ਜਾਨ ਦੇਦੇ ਆ

ਸਾਨੂ ਘੋੜਿਆਂ ਤੇ ਕੁੜੀਆਂ ਦੀ
ਪਰਖ ਬੜ੍ਹੀ ਨੀ ਝੱਟ ਨੁਕਰੀ ਤੇ ਫੁੱਕਰੀ
ਘੋੜਿਆਂ ਤੇ ਕੁੜੀਆਂ ਦੀ ਪਰਖ ਬੜ੍ਹੀ ਨੀ
ਝੱਟ ਨੁਕਰੀ ਤੇ ਫੁੱਕਰੀ
ਪਛਾਣ ਦੇਣਾ ਆ

ਓ ਵਾਹ ਬਾਈ ਵਾਹ Music director
ਆਰਸੀ ਸਿੰਘ ਲੁਧਿਆਣੇ ਵਾਲੀਆਂ

ਨਸ਼ੇ ਛੱਡ ਸੰਦੀਪ ਐਵੇਂ ਬਾਣੀ ਜਾਵੇ ਗੋਹਰੀ
ਤੇਰੇ ਕਿੰਨੇ ਸੋਹਣੇ ਗੀਤ ਤੂੰ ਕਾਰਲੇ ਐਵੇਂ ਚੋਰੀ

Okay

ਚਿੱਟਾ ਛੱਡ ਸੰਦੀਪ ਐਵੇਂ ਬਾਣੀ ਜਾਵੇ ਗੋਹਰੀ
ਤੇਰੇ ਕਿੰਨੇ ਸੋਹਣੇ ਗੀਤ ਤੂੰ ਕਾਰਲੇ ਐਵੇਂ ਚੋਰੀ
ਉੱਠ ਪੇਨ ਕਾਪੀ ਚੋਕ ਬਾਣੁ ਕੋਰਟ ਦੀ ਥੁੱਕ
ਪੇਨ ਕਾਪੀ ਚੋਕ ਬਾਣੁ ਕੋਰਟ ਦੀ ਥੁੱਕ
ਤੂੰ ਤਾ ਗੰਨਿਆਂ ਦਾ ਕੱਢ ਦਾ ਅਰਕ ਬੜਾ
ਨੁਕਰੇ ਤੇ ਫੁੱਕਰੇ ਦੀ ਮੈਨੂੰ ਨਾਂ ਸਮਜ
ਹੁਧਾ ਸਓ ਤੇ ਸਮਾਈਕਯਾ ਚੋਂ ਫਰਕ ਬੜਾ
ਨੁਕਰੇ ਤੇ ਫੁੱਕਰੇ ਦੀ ਮੈਨੂੰ ਨਾਂ ਸਮਜ
ਹੁਧਾ ਸਓ ਤੇ ਸਮਾਈਕਯਾ ਚੋਂ ਫਰਕ ਬੜਾ

Okay ਬੁਰਾਹ
Đăng nhập hoặc đăng ký để bình luận

ĐỌC TIẾP