Harj Nagra…
ਹੋ ਯਾਰੀ ਮੇਰੇ ਨਾਲ ਲਾਯੀ ਕਾਹਤੋਂ ਫਿਰੇ ਘਬਰਾਈ
ਨੀ ਮੈਂ ਵੇਲਿਆਂ ਦਾ ਜੀਜਾ ਮੇਰੀ ਪੂਰੀ ਹੈ ਚੜਾਈ
ਹੋ ਯਾਰੀ ਮੇਰੇ ਨਾਲ ਲਾਯੀ ਕਾਹਤੋਂ ਫਿਰੇ ਘਬਰਾਈ
ਨੀ ਮੈਂ ਵੇਲਿਆਂ ਦਾ ਜੀਜਾ ਮੇਰੀ ਪੂਰੀ ਹੈ ਚੜਾਈ
ਹੋ ਜਿਮੇ ਫੂਕ ਦੀ ਸਮੈਕ ਸ਼ਰੀਰ ਨੂ
ਤੂੰ ਲੰਗੀ ਯਾਰ ਪਾਰ ਜੱਟ ਦੇ, ਪਾਰ ਜੱਟ ਦੇ
ਬਿੱਲੋ ਡਰੀ ਨਾ ਪਛਾਂ ਨੂੰ ਪੈਰ ਧਰੀ ਨਾ
ਨੀ ਦੱਬ ਹੱਥਿਆਰ ਜੱਟ ਦੇ
ਦੱਬ ਹੱਥਿਆਰ ਜੱਟ ਦੇ
ਬਿੱਲੋ ਡਰੀ ਨਾ ਪਛਾਂ ਨੂੰ ਪੈਰ ਧਰੀ ਨਾ
ਨੀ ਦੱਬ ਹੱਥਿਆਰ ਜੱਟ ਦੇ
ਹਾ ਕਾਲਜ ਚ ਲੌਂਡੀਆ ਦੀ ਅੱਖ ਥੱਲੇ ਆ ਗਈ
ਕਾਹਦਾ ਖਿਚਵਾਂ ਜਿਹਾ ਸੂਟ ਨੀ ਤੂ ਪਾ ਲਿਆ
ਅੱਖ ਚਕ ਦੇਖੁ ਜਿਹੜਾ ਚਾੜ ਮੈਂ ਤੌਣ
ਪਕਾ ਜਾਣ ਦਾ ਤਾ ਬੀਮਾ ਮੈਂ ਕਰਾ ਲਿਆ
ਹੋ ਬੱਤੀ ਘਟੀ ਬੋਲ ਸੇਟ ਦੇਖੀ ਭੱਜ ਦੇ
ਨੀ ਸੌਖੇ ਨੇ ਸ਼ਿਕਾਰ ਜੱਟ ਦੇ
ਬਿੱਲੋ ਡਰੀ ਨਾ ਪਛਾਂ ਨੂੰ ਪੈਰ ਧਰੀ ਨਾ
ਨੀ ਦੱਬ ਹੱਥਿਆਰ ਜੱਟ ਦੇ
ਦੱਬ ਹੱਥਿਆਰ ਜੱਟ ਦੇ
ਬਿੱਲੋ ਡਰੀ ਨਾ ਪਛਾਂ ਨੂੰ ਪੈਰ ਧਰੀ ਨਾ
ਨੀ ਦੱਬ ਹੱਥਿਆਰ ਜੱਟ ਦੇ
ਹੋ ਗਾਣਾ ਬਣਾਇਆ ਕੱਚ ਥੋੜੀ ਮਿਦ ਯਾ
ਜਿਹੜਾ ਨਿਕਲੇ ਸ਼ਿਕਾਰ ਵਾਂਗੂ ਧੁਵਾ
ਮੇਰੇ ਪਿੰਡੇ ਵਿਚੋ ਲਾਟਾਂ ਮਾਰ ਦਾ
ਵੱਡਾ ਸਿੱਧੂਆਂ ਦਾ ਮੁੰਡਾ ਜੱਟ
Parry Sarpanch ਏ ਮੂਲ ਤਾਰ ਦਾ
ਹਾ ਗੁਣ ਰੰਨ ਧੰਨ ਛੁਨਾ ਅੰਬਰਾਂ ਦਾ ਚੰਨ
ਖ਼ਵਾਬ ਚਾਰ ਜੱਟ ਦੇ
ਬਿੱਲੋ ਡਰੀ ਨਾ ਪਛਾਂ ਨੂੰ ਪੈਰ ਧਰੀ ਨਾ
ਨੀ ਦੱਬ ਹੱਥਿਆਰ ਜੱਟ ਦੇ
ਦੱਬ ਹੱਥਿਆਰ ਜੱਟ ਦੇ
ਬਿੱਲੋ ਡਰੀ ਨਾ ਪਛਾਂ ਨੂੰ ਪੈਰ ਧਰੀ ਨਾ
ਨੀ ਦੱਬ ਹੱਥਿਆਰ ਜੱਟ ਦੇ
ਹਾ ਨਸ਼ਿਆਂ ਦਾ ਕੀਤਾ diploma
ਪਰ ਐਬ ਮੈਨੂੰ ਚਾਅ ਦਾ ਵੀ ਨਈ
ਹਾ ਜਿਗਰੇ ਨਾ ਹੋਣੇ ਅਡਵਾਈਆਂ
ਕੰਮ ਮੁੱਛ ਵਾਲੇ ਤਾਣਾ ਹੀ ਨਈ
ਹਾ ਦੁੱਕੀ ਟਿੱਕੀ ਅਕਾ ਯਾਰੀ
ਸਾਰਿਆਂ ਨਾ ਖਾਦੇ ਦਿਲਦਾਰ ਜੱਟ ਦੇ
ਬਿੱਲੋ ਡਰੀ ਨਾ ਪਛਾਂ ਨੂੰ ਪੈਰ ਧਰੀ ਨਾ
ਨੀ ਦੱਬ ਹੱਥਿਆਰ ਜੱਟ ਦੇ
ਦੱਬ ਹੱਥਿਆਰ ਜੱਟ ਦੇ
ਬਿੱਲੋ ਡਰੀ ਨਾ ਪਛਾਂ ਨੂੰ ਪੈਰ ਧਰੀ ਨਾ
ਨੀ ਦੱਬ ਹੱਥਿਆਰ ਜੱਟ ਦੇ
ਬਿੱਲੋ ਡਰੀ ਨਾ ਪਛਾਂ ਨੂੰ ਪੈਰ ਧਰੀ ਨਾ
ਨੀ ਦੱਬ ਹੱਥਿਆਰ ਜੱਟ ਦੇ