Baba Nanak Mehar Kre

ਧੰਨ ਗੁਰੂ ਨਾਨਕ ਧੰਨ ਗੁਰੂ
ਧੰਨ ਗੁਰੂ ਨਾਨਕ ਧੰਨ ਗੁਰੂ
ਗੁਰੂ ਨਾਨਕ ਮੇਰਾ ਬਕ੍ਸ਼ਨ ਹਾਰਾ
ਮੈ ਬਾਬੇ ਦਾ ਭੁਲਣ ਹਾਰਾ
ਧੰਨ ਗੁਰੂ ਨਾਨਕ ਧੰਨ ਗੁਰੂ
ਗੁਰੂ ਨਾਨਕ ਮੇਰਾ ਬਕ੍ਸ਼ਨ ਹਾਰਾ
ਮੈ ਬਾਬੇ ਦਾ ਭੁਲਣ ਹਾਰਾ
ਮੇਰੇ ਅੰਦਰੋਂ ਦੂਰ ਹਨੇਰ ਕਰੇ
ਅੰਦਰੋਂ ਦੂਰ ਹਨੇਰ ਕਰੇ
ਮੇਰਾ ਬਾਬਾ ਜੀ
ਮੇਰਾ ਬਾਬਾ ਨਾਨਕ ਮੇਹਰ ਕਰੇ
ਮੇਰਾ ਬਾਬਾ ਨਾਨਕ ਮੇਹਰ ਕਰੇ
ਭਾਵੇ ਦੇਰ ਸਵੇਰ ਕਰੇ
ਮੇਰਾ ਬਾਬਾ ਜੀ
ਮੇਰਾ ਬਾਬਾ ਨਾਨਕ ਮੇਹਰ ਕਰੇ

Music Empire

ਘਰ ਘਰ ਖੁਸ਼ੀਆਂ ਵਰਤਾਉਂਦਾ
ਮੇਰਾ ਸਤਿਗੁਰੂ ਬਾਬਾ ਨਾਨਕ ਜੀ
ਕਾਰਜ ਰਾਸ ਕਰਾਉਂਦਾ
ਮੇਰਾ ਸਤਿਗੁਰੂ ਬਾਬਾ ਨਾਨਕ ਜੀ

ਇਹ ਦੁੱਖਾਂ ਦੀ ਦਲ ਦਲ ਵਿੱਚੋ
ਤੂੰ ਹੀ ਕੱਢਣ ਹਾਰਾ
ਬੰਦਾ ਖੁਦ ਨਾ ਨਿਕਲ ਸਕੇ ਜੇ ਤੂੰ ਨਾ ਦਵੇ ਸਹਾਰਾ
ਬੰਦਾ ਖੁਦ ਨਾ ਨਿਕਲ ਸਕੇ ਜੇ ਤੂੰ ਨਾ ਦਵੇ ਸਹਾਰਾ

ਸਬ ਰੋਗ ਦਾ ਨਿਬੇੜ ਕਰੇ
ਸਬ ਰੋਗ ਦਾ ਨਿਬੇੜ ਕਰੇ
ਮੇਰਾ ਬਾਬਾ ਜੀ
ਮੇਰਾ ਬਾਬਾ ਨਾਨਕ ਮੇਹਰ ਕਰੇ
ਮੇਰਾ ਬਾਬਾ ਨਾਨਕ ਮੇਹਰ ਕਰੇ

ਮੂੰਹ ਦਿਖਾਉਣੇ ਜੋਗਾ ਰੱਖਿਓ
ਐਸੇ ਕਰਮ ਕਰਾਇਓ
ਜਿੰਨੇ ਦਾ ਹੰਕਾਰ ਨਾ ਹੋਵੇ
ਓਹਨਾ ਹੀ ਝੋਲੀ ਪਾਇਓ
ਜਿੰਨੇ ਦਾ ਹੰਕਾਰ ਨਾ ਹੋਵੇ
ਓਹਨਾ ਹੀ ਝੋਲੀ ਪਾਇਓ
ਇਹ ਖਤਮ ਚੋਰਾਸੀ ਗੇੜ ਕਰੇ
ਇਹ ਖਤਮ ਚੋਰਾਸੀ ਗੇੜ ਕਰੇ

ਮੇਰਾ ਬਾਬਾ ਜੀ
ਮੇਰਾ ਬਾਬਾ ਨਾਨਕ ਮੇਹਰ ਕਰੇ
ਮੇਰਾ ਬਾਬਾ ਨਾਨਕ ਮੇਹਰ ਕਰੇ
ਭਾਵੇ ਦੇਰ ਸਵੇਰ ਕਰੇ
ਮੇਰਾ ਬਾਬਾ ਜੀ
ਮੇਰਾ ਬਾਬਾ ਨਾਨਕ ਮੇਹਰ ਕਰੇ

ਹਿੰਦੂਆਂ ਦਾ ਗੁਰੂ ਤੇ ਮੋਮਿਨਾਂ ਦਾ ਪੀਰ ਹੈ
ਨਿਮਾਣੀਆ ਦਾ ਮਾਨ ਭੈਣ ਨਾਨਕੀ ਦਾ ਵੀਰ ਹੈ

ਤੂੰ ਜੈਲੀ ਮੰਜੀਤਪੁਰੀ ਨੂੰ ਸਦਾ ਹੀ ਰਿਹਾ ਬਚਾਉਂਦਾ
ਦਰ ਦਰ ਸੇ ਸੀ ਦੂਰ ਦੂਰ ਹੋਣੀ
ਜੇ ਤੇਰਾ ਦਰ ਨਾ ਧਿਆਉਂਦਾ
ਦਰ ਦਰ ਸੇ ਸੀ ਦੂਰ ਦੂਰ ਹੋਣੀ
ਜੇ ਤੇਰਾ ਦਰ ਨਾ ਧਿਆਉਂਦਾ
ਗੁਰੂ ਵਾਲੇ ਦਾ ਗੁਰੂ ਘਰੋਂ ਸਵੇ
ਗੁਰੂ ਵਾਲੇ ਦਾ ਗੁਰੂ ਘਰੋਂ ਸਵੇ

ਮੇਰਾ ਬਾਬਾ ਜੀ
ਮੇਰਾ ਬਾਬਾ ਨਾਨਕ ਮੇਹਰ ਕਰੇ
ਮੇਰਾ ਬਾਬਾ ਨਾਨਕ ਮੇਹਰ ਕਰੇ
ਭਾਵੇ ਦੇਰ ਸਵੇਰ ਕਰੇ
ਮੇਰਾ ਬਾਬਾ ਜੀ
ਮੇਰਾ ਬਾਬਾ ਨਾਨਕ ਮੇਹਰ ਕਰੇ
Đăng nhập hoặc đăng ký để bình luận

ĐỌC TIẾP