Parry Sarpanch
ਹਾਂ ਤੂ ਕਰੇ ਧੋਖਾ ਇਹ ਸਾਥ ਦਿੰਦੀ ਆ
Any where any time ਨਾਲ ਰਹਿੰਦੀ ਆ
ਜਿਹੜਾ ਮੇਰੇ ਨਾਲ ਕਰੇ ਧਗੇ ਬਾਜ਼ੀਆਂ
ਸੋਹਣੀਏ ਓ ਬੰਦਾ ਗੱਡੀ ਚਾੜ ਦਿੰਦੀ ਆ
ਸੋਹਣੀਏ ਓ ਬੰਦਾ ਗੱਡੀ ਚਾੜ ਦਿੰਦੀ ਆ
ਸੋਹਣੀਏ ਓ ਬੰਦਾ ਗੱਡੀ ਚਾੜ ਦਿੰਦੀ ਆ
ਹਾਂ ਤੂ ਕਰੇ ਧੋਖਾ ਇਹ ਸਾਥ ਦਿੰਦੀ ਆ
Any where any time ਨਾਲ ਰਹਿੰਦੀ ਆ
ਜਿਹੜਾ ਮੇਰੇ ਨਾਲ ਕਰੇ ਧਗੇ ਬਾਜ਼ੀਆਂ
ਸੋਹਣੀਏ ਓ ਬੰਦਾ ਗੱਡੀ ਚਾੜ ਦਿੰਦੀ ਆ
ਓ hell ਤੋਂ heaven ਦੇ ਚਾਲੇ ਪੌਂਦੀ
ਦੁਨਿਯਾ ਤੋ ਕਰਦੀ ਪਾਰ ਨੀ
ਓ ਜੱਟ ਦਾ affair ਓਹਦੇ ਨਾਲ ਚਲਦਾ ਜਿਹੜੀ
ਕਿੱਲੇ ਵੀ ਦੂਰੀ ਤੋ ਦਿੰਦੀ ਬੰਦਾ ਮਾਰ ਨੀ
ਜੱਟ ਦਾ affair ਓਹਦੇ ਨਾਲ ਚਲਦਾ ਜਿਹੜੀ
ਕਿੱਲੇ ਵੀ ਦੂਰੀ ਤੋ ਦਿੰਦੀ ਬੰਦਾ ਮਾਰ ਨੀ
ਹੋ ਧੋਖਾ ਕਰਨੇ ਤੇਰੀ hobby ਬਲੀਏ
ਮਸ਼ੂਕ ਮੇਰੀ advance ਨੀ
365 ਵਿਚ ਚਲਿਤ੍ਰ ਤੇਰੇ
Hater'ਆ ਨੂ ਦਿੰਦੀ ਆ chance ਨੀ
ਹੋ ਧੋਖਾ ਕਰਨੇ ਤੇਰੀ hobby ਬਲੀਏ
ਮਸ਼ੂਕ ਮੇਰੀ advance ਨੀ
365 ਵਿਚ ਚਲਿਤ੍ਰ ਤੇਰੇ
Hater'ਆ ਨੂ ਦਿੰਦੀ ਆ chance ਨੀ
ਹੋ Russia ਤੋ ਕਰਦੀ belong [Am]ਨਖਰੋ
ਇਹੀ ਮੇਰੇ ਸ਼ੌਕ ਮੇਰਾ ਪ੍ਯਾਰ ਨੀ
ਓ ਜੱਟ ਦਾ affair ਓਹਦੇ ਨਾਲ ਚਲਦਾ
ਜਿਹੜੀ ਕਿੱਲੇ ਵੀ ਦੂਰੀ ਤੋ ਦਿੰਦੀ ਬੰਦਾ ਮਾਰ ਨੀ
ਜੱਟ ਦਾ affair ਓਹਦੇ ਨਾਲ ਚਲਦਾ
ਜਿਹੜੀ ਕਿੱਲੇ ਵੀ ਦੂਰੀ ਤੋ ਦਿੰਦੀ ਬੰਦਾ ਮਾਰ ਨੀ
ਓ ਹਿੱਕ ਵਿੱਚ ਗੋਲੀ ਖਾਣ ਦਾ ਵੀ ਜੇਰਾ ਏ
ਏ ਨਾ ਸੋਚੀ ਮੁੰਡਾ fun ਕਰਦਾ
ਵੈਰੀਆਂ ਦੇ ਮੰਨਾ ਵਿਚੋਂ ਛੱਡ ਕੱਢ ਦੀ
ਠੋਕ ਠੋਕ ਵੈਰੀਆਂ ਨੂੰ done ਕਰਦਾ
ਓ ਹਿੱਕ ਵਿੱਚ ਗੋਲੀ ਖਾਣ ਦਾ ਵੀ ਜੇਰਾ ਏ
ਏ ਨਾ ਸੋਚੀ ਮੁੰਡਾ fun ਕਰਦਾ
ਵੈਰੀਆਂ ਦੇ ਮੰਨਾ ਵਿਚੋਂ ਛੱਡ ਕੱਢ ਦੀ
ਠੋਕ ਠੋਕ ਵੈਰੀਆਂ ਨੂੰ done ਕਰਦਾ
ਗੰਨਾ ਨਾਲ ਯਾਰੀ ਗੰਨਾ ਨਾਲ ਕੱਟੀ ਆ
Weapon'ਆ ਨਾ ਭਰੀ ਹੁੰਦੀ ਸਾਰੀ car ਨੀ
ਓ ਜੱਟ ਦਾ affair ਓਹਦੇ ਨਾਲ ਚਲਦਾ
ਜਿਹੜੀ ਕਿੱਲੇ ਵੀ ਦੂਰੀ ਤੋ ਦਿੰਦੀ ਬੰਦਾ ਮਾਰ ਨੀ
ਜੱਟ ਦਾ affair ਓਹਦੇ ਨਾਲ ਚਲਦਾ
ਜਿਹੜੀ ਕਿੱਲੇ ਵੀ ਦੂਰੀ ਤੋ ਦਿੰਦੀ ਬੰਦਾ ਮਾਰ ਨੀ
ਓ ਮੇਰੇ ਕਲ ਦਾ ਪਤਾ ਨਹੀਂ ਬੀਬਾ ਜੀਣਾ ਕੇ ਨਹੀਂ ਜੀਣਾ
ਪਰ ਟੌਰ ਨਾਲ ਜਿੰਦਗੀ ਨੂੰ ਜੀਨੇ ਬੱਲੀਏ
ਗੋਪਾਲ ਪੂਰੇ ਵਾਲੇ ਦੀ ਕਲਮ ਬੁਰੀ ਆ
Snapper ਦੇ ਵਾਂਗੂ ਪਾੜੇ ਸੀਨੇ ਬੱਲੀਏ
ਓ ਮੇਰੇ ਕਲ ਦਾ ਪਤਾ ਨਹੀਂ ਬੀਬਾ ਜੀਣਾ ਕੇ ਨਹੀਂ ਜੀਣਾ
ਪਰ ਟੌਰ ਨਾਲ ਜਿੰਦਗੀ ਨੂੰ ਜੀਨੇ ਬੱਲੀਏ
ਗੋਪਾਲ ਪੂਰੇ ਵਾਲੇ ਦੀ ਕਲਮ ਬੁਰੀ ਆ
Snapper ਦੇ ਵਾਂਗੂ ਪਾੜੇ ਸੀਨੇ ਬੱਲੀਏ
ਓ ਜਿਹੜੇ ਅਸਲੇ ਦੀ ਮਿੰਟਾਂ ਵਿਚ ਛਾਂ ਕਰਦੇ
Parry Sarpanch ਦੇ ਓ ਯਾਰ ਨੀ
ਓ ਜੱਟ ਦਾ affair ਓਹਦੇ ਨਾਲ ਚਲਦਾ
ਜਿਹੜੀ ਕਿੱਲੇ ਵੀ ਦੂਰੀ ਤੋ ਦਿੰਦੀ ਬੰਦਾ ਮਾਰ ਨੀ
ਜੱਟ ਦਾ affair ਓਹਦੇ ਨਾਲ ਚਲਦਾ
ਜਿਹੜੀ ਕਿੱਲੇ ਵੀ ਦੂਰੀ ਤੋ ਦਿੰਦੀ ਬੰਦਾ ਮਾਰ ਨੀ
Nothing like [F]ਇੱਕੀ ਦੁੱਕੀ man