Tattoo

Nawab
Starboy Music

Sunday Monday ਕਰੇ ਤੇਰੀ ਤੋਰ ਨੀ
ਸੌਂਹ ਲੱਗੇ ਭੰਗ ਵਾਲ਼ੀ ਲੋਰ ਨੀ
Sunday Monday ਕਰੇ ਤੇਰੀ ਤੋਰ ਨੀ
ਸੌਂਹ ਲੱਗੇ ਭੰਗ ਵਾਲ਼ੀ ਲੋਰ ਨੀ
Face 'ਤੇ ਕੀ ਲਾਉਣੀ ਐਂ?
ਨੀ ਦੱਸ ਕਿਹੜੇ gym ਆਉਣੀ ਐਂ?
Figure ਖੂਨ ਸਾੜਦਾ
ਹਾਏ ਨੀ ਤੇਰਾ ਲੱਕ ਦਾ tattoo, ਮੁੰਡੇ ਵਿਗਾੜਦਾ
ਹਾਏ ਨੀ ਤੇਰਾ ਲੱਕ ਦਾ tattoo, ਮੁੰਡੇ ਵਿਗਾੜਦਾ

Dark colour ਪਾਏ hidden
ਪਿੱਛੇ car ਆਂ ਘੁੰਮਣ ਦਾ ਇਹੀ ɾeason
Dark colour ਪਾਏ hidden
ਪਿੱਛੇ car ਆਂ ਘੁੰਮਣ ਦਾ ਇਹੀ ɾeason
ਨੀ ਲੱਕ ਜਵਾਂ zero ਕਰਿਆ
ਸੁੱਚਾ ਫ਼ਿਰ ਯਾਰ ਵੀ ਮਰਿਆ
ਨਜ਼ਰਾਂ ਨਾਲ਼ ਤਾੜਦਾ
ਹਾਏ ਨੀ ਤੇਰਾ ਲੱਕ ਦਾ tattoo, ਮੁੰਡੇ ਵਿਗਾੜਦਾ
ਹਾਏ ਨੀ ਤੇਰਾ ਲੱਕ ਦਾ tattoo, ਮੁੰਡੇ ਵਿਗਾੜਦਾ

ਇੱਕੋ ਚੀਜ਼ ਕਰੀ ਜਾਂਦੀ confuse ਨੀ
ਸੱਚੀਂ ਦੱਸ ਕਾਹਤੋਂ heel ਕਰੇਂ use ਨੀ?
ਇੱਕੋ ਚੀਜ਼ ਕਰੀ ਜਾਂਦੀ confuse ਨੀ
ਸੱਚੀਂ ਦੱਸ ਕਾਹਤੋਂ heel ਕਰੇਂ use ਨੀ?
One piece ਪਾਕੇ ਜਿਹੜੇ
Club ਦੱਸ ਜਾਕੇ ਕਿਹੜੇ?
ਹੁਸਨ ਚੰਦ ਚਾੜਦਾ
ਹਾਏ ਨੀ ਤੇਰਾ ਲੱਕ ਦਾ tattoo, ਮੁੰਡੇ ਵਿਗਾੜਦਾ
ਹਾਏ ਨੀ ਤੇਰਾ ਲੱਕ ਦਾ tattoo, ਮੁੰਡੇ ਵਿਗਾੜਦਾ
Log in or signup to leave a comment

NEXT ARTICLE