Gaani Yaar Di

ਵੇ ਨਿਤ ਤੇਰੇ ਰੌਲੇ ਜੱਟਾ ਨਿਤ ਦਸੀ ਆਪੇ ਵੇ
ਤੇਰੇ ਪਿਛੇ ਅਲ੍ਹਡ ਮਨਾਈ ਬੈਠੀ ਮਾਪੇ ਵੇ
ਓ ਜੇਡੇ ਸਾਹਬ ਨਾਲ ਤੇਰੇ ਉੱਤੇ ਕੇਸ ਚਲਦੇ
ਲਗਦੀ ਜਵਾਨੀ ਤੇਰੀ ਜੈਲ ਵਿਚ ਜਾਪੇ ਵੇ
ਓ ਲੌਂਦਾ ਨਾ ਰਫਲ ਮੋਂਡੇ ਤੋ
ਕਿੱਦਾਂ ਮੈਂ ਬਨੁਗੀ gun ਯਾਰ ਦੀ
ਓ ਲਗਦਾ ਕਚੇਰੀ ਆ ਚ ਗੇੜੇ ਲੌਂਦੀ ਦੀ
ਲਗ ਜੁ ਉਮਰ ਮੁਟਿਆਰ ਦੀ
ਓ ਵੈਲੀ ਆ ਵੇ ਵੈਰ ਤੂ ਪੂਗੌਂਦਾ ਫਿਰਦਾ
ਭੋਰਾ ਕਰੇ ਨਾ ਫਿਕਰ ਜੱਟਾ ਨਾਰ ਦੀ
ਓ ਲਗਦਾ ਕਚੇਰੀ ਆ ਚ ਗੇੜੇ ਲੌਂਦੀ ਦੀ
ਲਗ ਜੁ ਉਮਰ ਮੁਟਿਆਰ ਦੀ

ਨੀ ਤੇਰੇ ਪਿਛੇ ਖੇਡ ਨੇ ਸ਼ਿਕਾਰ ਛੱਡ ਤੇ
ਮਾੜੇ ਕਮਾ ਵੇਲ ਮੈਂ ਵਾਪਰ ਛੱਡ ਤੇ
ਏਰਿਯਾ ਦੇ ਵਿਚ ਨਾਮ ਨੋਟ ਆ ਵਾਂਗੂ ਚੱਲੇ
ਤੇਰੇ ਪਿਛੇ ਸਾਰੇ ਕਾਰੋਬਾਰ ਛੱਡ ਤੇ
ਮਛਰੇ ਚਲੜੂ ਤਾ ਟਿਕੌਣੇ ਪੈਂਦੇ ਆ
ਮਛਰੇ ਚਲੜੂ ਤਾ ਟਿਕੌਣੇ ਪੈਂਦੇ ਆ
ਮੀਰੇ ਬਿਨਾ ਕੱਮ ਏ ਕਰੂ ਕੌਣ ਨੀ?
ਜੇ ਮਾੜਾ ਮੋਟਾ ਖੜਕਾ ਕਾਰਾਯਾ ਨਾ ਕਰਾ
ਦਸ ਫਿਰ ਮਿਤਰਾਂ ਤੋ ਡਰੁ ਕੌਣ ਨੀ
ਜੇ ਯਾਰਾ ਪਿਛੇ ਵੈਰੀ ਦਬਕਯਾ ਨਾ ਕਰਾ
ਤੂਹੀ ਦਸ ਜੱਟ ਨਾਲ ਖਡੂ ਕੌਣ ਨੀ
ਜੇ ਮਾੜਾ ਮੋਟਾ ਖੜਕਾ ਕਾਰਾਯਾ ਨਾ ਕਰਾ
ਦਸ ਫਿਰ ਦਸ

The Boss

ਹਾਏ ਜੱਟਾ ਕਿਤੋ ਅਤਰੇ ਜੇ ਸ਼ੌਕ ਲੈਣੇ ਪਾਲ ਵੇ
ਖਾਣਾ ਏ ਬ੍ਲੈਕ ਤੇਰੀ ਅੱਖ ਰਿਹੰਦੀ ਲਾਲ ਵੇ
ਓ ਨਿਤ ਨਵੇ ਪੰਗੇਯਾ ਦੇ ਆਦਿ ਹੋਗੇ ਮਿਤਰਾਂ
ਸਾਰੇ ਨੇ ਜਿਗਾਡੀ ਜਿੰਨੇ ਰਿਹਿੰਦੇ ਤੇਰੇ ਨਾਲ ਵੇ
ਵੇ ਫੋਟੋ ਅਖ੍ਬਾਰ ਚ ਲਗੀ
ਤੇਰੇ ਨਾਲ ਏਕ ਤੇਰੇ ਯਾਰ ਦੀ
ਓ ਲਗਦਾ ਕਚੇਰੀ ਆ ਚ ਗੇੜੇ ਲੌਂਦੀ ਦੀ
ਲਗ ਜੁ ਉਮਰ ਮੁਟਿਆਰ ਦੀ
ਓ ਵੈਲੀ ਆ ਵੇ ਵੈਰ ਤੂ ਪੂਗੌਂਦਾ ਫਿਰਦਾ
ਭੋਰਾ ਕਰੇ ਨਾ ਫਿਕਰ ਜੱਟਾ ਨਾਰ ਦੀ

ਹੋ ਜੱਟ ਨੂ ਰਾਕਨੇ ਵੈਲਪੁਨੇ ਦਾ ਨਾ ਸ਼ੂਆਕ
ਪਰ ਬਲਾ ਜੋ ਬ੍ਲਡ ਤੱਤਾ ਤਾੜਨਾ ਹੀ ਪੈਂਦੇ
ਅੱਡੀ ਹੋਵੇ ਜਦੋ ਕਿਸੇ ਯਾਰ ਦੀ ਗਰਾਰੀ
ਓਡੋ ਯਾਰੀ ਦਾ ਤਾ ਮੁੱਲ ਫਿਰ ਤਾੜਨਾ ਹੀ ਪੈਂਦੇ
ਵੈਲੀ ਤਾ ਬਥੇਰੇ ਉਠ ਦੇ
ਬਲੀਏ ਨਾਵਬ ਅੱਗੇ ਅਦੂ ਕੌਣ ਨੀ
ਜੇ ਮਾੜਾ ਮੋਟਾ ਖੜਕਾ ਕਾਰਾਯਾ ਨਾ ਕਰਾ
ਦਸ ਫਿਰ ਮਿਤਰਾਂ ਤੋ ਡਰੁ ਕੌਣ ਨੀ
ਜੇ ਯਾਰਾ ਪਿਛੇ ਵੈਰੀ ਦਬਕਯਾ ਨਾ ਕਰਾ
ਤੂਹੀ ਦਸ ਜੱਟ ਨਾਲ ਖਡੂ ਕੌਣ ਨੀ

ਵੇ ਮੋਮ dad ਨਿਤ ਪੁਛਦੇ ਆ ਤੇਰੇ ਵਾਰੇ
ਹੋਰ ਨਾ ਰਾਕਨੇ ਜੱਟ ਲੌ ਤੈਨੂ ਲਾਰੇ
ਹਾ ਡੀਪ ਚਾਂਬਲ ਵੇ ਛੇਤੀ ਛੇਤੀ ਲੇਜਾ ਮੁਟਿਆਰ ਨੂ
ਵੇ ਮੈਥੋ ਵੀ ਨਾ ਯਾਦ ਵਿਚ ਗਿਣ ਜਾਣੇ ਤਰੇ
ਵੇ ਤਾਹਿ ਛੁਡਾ ਤੂ ਪਵਦੇ ਸੋਹਣੇਯਾ
ਹੋ ਬੇਬੇ ਤੂ ਵਖਦੇ ਪਾਣੀ ਵਾਰਦੀ
ਓ ਲਗਦਾ ਕਚੇਰੀ ਆ ਚ ਗੇੜੇ ਲੌਂਦੀ ਦੀ
ਲਗ ਜੁ ਉਮਰ ਮੁਟਿਆਰ ਦੀ
ਜੇ ਯਾਰਾ ਪਿਛੇ ਵੈਰੀ ਦਬਕਯਾ ਨਾ ਕਰਾ
ਤੂਹੀ ਦਸ ਜੱਟ ਨਾਲ ਖਡੂ ਕੌਣ ਨੀ
Đăng nhập hoặc đăng ký để bình luận

ĐỌC TIẾP