Silver Box

Desi Crew, Desi Crew
Desi Crew, Desi Crew

ਕਾਲਾ ਸੂਟ ਜ਼ੇਹਰ ਆ ਸ੍ਨੇਕ ਦੀਏ ਬਚੀਏ
ਵੇ ਲਾਂਬੇਯਨ ਦੀ ਭੰਡ ਆਂਖ
ਐਨਕਾਂ ਨਾਲ ਧੱਕੀ ਆਏ
ਤੂ 24 ਮੁੰਡਾ 26 ਤੇ ਗਯਾ ਆਏ
ਪਯੀ ਜੱਟ ਦੀ ਗੱਡੀ ਚ ਰੰਗ ਤੇਰਾ
ਨੀ ਚਾਂਦੀ ਆਲੀ ਡੱਬੀ ਤੇ ਗਯਾ ਆਏ
ਹਨ ਨੂਵਰ ਮੁਖ ਤੇ ਸੁਰੂਰ ਮੇਰੀ ਆਂਖ ਦਾ
ਵੇ ਜੱਟਾ ਘਰੇ ਕੱਦੀ ਤੇ ਗਯਾ ਆਏ
ਪਯੀ ਜੱਟ ਦੀ ਗੱਡੀ ਚ ਰੰਗ ਤੇਰਾ
ਨੀ ਚਾਂਦੀ ਆਲੀ ਡੱਬੀ ਤੇ ਗਯਾ ਆਏ

ਖੋਰੀਏ ਚ ਗੁੰਡੀ ਫਿਰੇ
ਬਾਲ ਬਿੱਲੋ ਸਿਲਕੀ
ਵੇ ਮੋਡ ਉੱਤੋਂ ਗੋਲ੍ਡਨ
ਚੁੰਨੀ ਜਾਵੇ ਤਿਲਕੀ
ਹੋ ਮਾਨ ਨੀ ਰਾਕਾਨੇ
ਤੇਰਾ ਰੰਗ ਕੱਲਾ ਮਿਲ੍ਕੀ
ਵੇ ਬੱਦਲਾਂ ਦਾ ਕੇਹਰ
ਉੱਤੋਂ ਕੋਕਾ ਜਾਵੇ ਛਿਲਕੀ
ਨਖੜਾ ਵੀ ਗੱਲ ਵੱਡੀ ਤੇ ਗਯਾ ਆਏ
ਪਯੀ ਜੱਟ ਦੀ ਗੱਡੀ ਚ ਰੰਗ ਤੇਰਾ
ਨੀ ਚਾਂਦੀ ਆਲੀ ਡੱਬੀ ਤੇ ਗਯਾ ਆਏ
ਹਨ ਨੂਵਰ ਮੁਖ ਤੇ ਸੁਰੂਰ ਮੇਰੀ ਆਂਖ ਦਾ
ਵੇ ਜੱਟਾ ਘਰੇ ਕੱਦੀ ਤੇ ਗਯਾ ਆਏ
ਪਯੀ ਜੱਟ ਦੀ ਗੱਡੀ ਚ ਰੰਗ ਤੇਰਾ
ਨੀ ਚਾਂਦੀ ਆਲੀ ਡੱਬੀ ਤੇ ਗਯਾ ਆਏ

ਓਏ ਹੋਏ ਆਏ ਹਾਏ

ਚਾਹ ਪੀਂਦੇ ਕੋੱਸੀ
ਪੇਗ ਲੌਂਦੇ ਠੰਡਾ ਤਰਾ
ਵੇ ਚਲਦਾ ਸ਼ਗੂਲ ਤੋਡਦਾ
ਹਰ ਸ਼ਨਿਵਾਰ ਆ
ਹੋ ਦਾਰੂ ਦਾ ਭਤਿੰਡੇ ਆਲੇਯਾ ਦਾ
ਪਿਹਲਾ ਪ੍ਯਾਰ ਆ
ਵੇ ਉੱਤੋਂ ਕਪਤਾਨ ਤੇਰੀ
ਬਾਟਲ ਜਿਹੀ ਨਾਰ ਆ
ਨਸਲ ਮੁੰਡਾ ਕੱਬੀ ਤੇ ਗਯਾ ਆਏ
ਪਯੀ ਜੱਟ ਦੀ ਗੱਡੀ ਚ ਰੰਗ ਤੇਰਾ
ਨੀ ਚਾਂਦੀ ਆਲੀ ਡੱਬੀ ਤੇ ਗਯਾ ਆਏ
ਹਨ ਨੂਵਰ ਮੁਖ ਤੇ ਸੁਰੂਰ ਮੇਰੀ ਆਂਖ ਦਾ
ਵੇ ਜੱਟਾ ਘਰੇ ਕੱਦੀ ਤੇ ਗਯਾ ਆਏ
ਪਯੀ ਜੱਟ ਦੀ ਗੱਡੀ ਚ ਰੰਗ ਤੇਰਾ
ਨੀ ਚਾਂਦੀ ਆਲੀ ਡੱਬੀ ਤੇ ਗਯਾ ਆਏ

ਹੋ ਚਹਦ ਦਾ ਨੀ ਕੱਚ ਜੱਟ
ਹਾਥ ਜਿਹਦੇ ਫੇਰਦੇ
ਵੇ ਕੱਮ ਤੋਡਦਾ ਚੱਕਮਾ ਜਿਹਾ
ਚ੍ਹਿੱਤਰ ਪਰਦੇ ਦੇ
ਨੀ ਐਸਾ ਕਿਹਦਾ ਸਾਲਾ
ਜਿਹਦਾ ਸੱਦੇ ਨਾਲ ਨਿਹਰਦੇ
ਨੀ ਜ਼ੁਲਫਨ ਦਾ ਬਚਾ
ਗੱਲਾਂ ਮੇਰਿਯਾ ਨੂ ਛਹੇਡ ਦੇ
ਖੰਗੂੜਾ ਗੋਲੀ ਵੱਜੀ ਦੇ ਗਯਾ ਆਏ
ਪਯੀ ਜੱਟ ਦੀ ਗੱਡੀ ਚ ਰੰਗ ਤੇਰਾ
ਨੀ ਚਾਂਦੀ ਆਲੀ ਡੱਬੀ ਤੇ ਗਯਾ ਆਏ
ਹਨ ਨੂਵਰ ਮੁਖ ਤੇ ਸੁਰੂਰ ਮੇਰੀ ਆਂਖ ਦਾ
ਵੇ ਜੱਟਾ ਘਰੇ ਕੱਦੀ ਤੇ ਗਯਾ ਆਏ
ਪਯੀ ਜੱਟ ਦੀ ਗੱਡੀ ਚ ਰੰਗ ਤੇਰਾ
ਨੀ ਚਾਂਦੀ ਆਲੀ ਡੱਬੀ ਤੇ ਗਯਾ ਆਏ
Đăng nhập hoặc đăng ký để bình luận

ĐỌC TIẾP