Dukki Tikki

ਖੁਸ਼ੀ ਦਿੱਲੀ ਦਾ swag ਬਿੱਲੋ
Mista Baaz

ਉਹ face ਤੇਰੇ ਉੱਤੇ ਦਿਸੇ ਡੱਰ ਕੋਈ ਨਾ
ਵੇ ਅੱਧੀ ਰਾਤੀ ਸ਼ਹਿਰ ਵਿੱਚ ਗੇੜੇ ਮਾਰਦਾ
ਸ਼ੁਰੂ ਤੋਂ ਹੀ ਪੰਛੀ ਹਾਂ ਆਜ਼ਾਦ ਬਲੀਏ
ਕਦੇ ਪਿੰਜਰੇ ਚ ਬਹਿੰਦੇ ਨੀ ਬਾਜ਼ ਬਲੀਏ

ਉਹ face ਤੇਰੇ ਉੱਤੇ ਦਿਸੇ ਡੱਰ ਕੋਈ ਨਾ
ਵੇ ਅੱਧੀ ਰਾਤੀ ਸ਼ਹਿਰ ਵਿੱਚ ਗੇੜੇ ਮਾਰਦਾ
ਸ਼ੁਰੂ ਤੋਂ ਹੀ ਪੰਛੀ ਹਾਂ ਆਜ਼ਾਦ ਬਲੀਏ
ਕਦੇ ਪਿੰਜਰੇ ਚ ਬਹਿੰਦੇ ਨੀ ਬਾਜ਼ ਬਲੀਏ

ਰਿਹਾ ਕਰ ਬਚ ਬਚ ਤੂੰ ਸੋਹਣਿਆਂ
ਨੀ ਤਾਂ ਲੱਗ ਜਾਣੀ ਹਥਾਂ ਵਿੱਚ ਹੱਥਕੜੀਆਂ

ਦੁੱਕੀ ਤਿੱਕੀ ਦੀ ਨਾ ਪ੍ਰਵਾਹ ਕਰਦਾ
ਜੱਟਾ ਵਾਲੀ ਜ਼ਿਦ ਜੱਟਾ ਵਾਲੀ ਅੜੀ ਹੈ
ਦੁੱਕੀ ਤਿੱਕੀ ਦੀ ਨਾ ਪ੍ਰਵਾਹ ਕਰਦਾ
ਜੱਟਾ ਵਾਲੀ ਜ਼ਿਦ ਜੱਟਾ ਵਾਲੀ ਅੜੀ ਹੈ

ਮਾਰ ਧਾੜ ਕਟ ਵਡ ਕਰਨੇ ਨੂੰ ਫਿਰਦਾ
ਵੇ gun ਆਂ ਰਹਿੰਦਾ ਹਰ ਵੇਲੇ load ਕਰਦਾ
ਆਪਣੀ ਅਣਖ ਤੇ proud ਬਾਲੀਏ
ਵਾਦੁ ਘੱਟ ਗੱਲ ਨਾ ਕਿਸੀ ਦੀ ਜ਼ਰਦਾ
ਆਪਣੀ ਅਣਖ ਤੇ proud ਬਾਲੀਏ
ਵਾਦੁ ਘੱਟ ਗੱਲ ਨਾ ਕਿਸੀ ਦੀ ਜ਼ਰਦਾ

ਉਹ ਕਰ ਨਾ ਲਾਵੇ ਤੂੰ ਕੋਈ ਕਾਰਾ ਮਿੱਤਰਾ
ਵੇ ਮੇਰੇ brain ਉੱਤੇ tension [C7]ਬੜੀ ਹੈ

ਦੁੱਕੀ ਤਿੱਕੀ ਦੀ ਨਾ ਪ੍ਰਵਾਹ ਕਰਦਾ
ਜੱਟਾ ਵਾਲੀ ਜ਼ਿਦ ਜੱਟਾ ਵਾਲੀ ਅੜੀ ਹੈ
ਦੁੱਕੀ ਤਿੱਕੀ ਦੀ ਨਾ ਪ੍ਰਵਾਹ ਕਰਦਾ
ਜੱਟਾ ਵਾਲੀ ਜ਼ਿਦ ਜੱਟਾ ਵਾਲੀ ਅੜੀ ਹੈ

ਵੇ ਮੇਰਾ ਨੀ ਸੋਹਣਿਆਂ ਖਿਆਲ ਕਰਦਾ
ਵੇ ਸਿਰੋਂ ਪੈਰ ਹੁਸਨਾਂ ਦੇ ਨਾਲ ਲਦੀ ਦਾ
ਖੱਬਾ door ਖੁਲਾ ਰਹਿੰਦਾ ਚੋਵੀ ਘੰਟੇ ਨੀ
ਤੇਰੇ ਲਈ ਬਿੱਲੋ ਸਾਡੀ new ਗੱਡੀ ਦਾ
ਖੱਬਾ door ਖੁਲਾ ਰਹਿੰਦਾ ਚੋਵੀ ਘੰਟੇ ਨੀ
ਤੇਰੇ ਲਈ ਬਿੱਲੋ ਸਾਡੀ new ਗੱਡੀ ਦਾ

ਹਾਂ ਸਾਡੀ life ਵਿੱਚ ਤੂੰ diamond ਜੇਹਾ
ਤੈਨੂੰ ਦਿਲ ਵਾਲੇ locket ਵਿੱਚ ਬੈਠੀ ਜੜੀ ਹਾਂ

ਦੁੱਕੀ ਤਿੱਕੀ ਦੀ ਨਾ ਪ੍ਰਵਾਹ ਕਰਦਾ
ਜੱਟਾ ਵਾਲੀ ਜ਼ਿਦ ਜੱਟਾ ਵਾਲੀ ਅੜੀ ਹੈ
ਦੁੱਕੀ ਤਿੱਕੀ ਦੀ ਨਾ ਪ੍ਰਵਾਹ ਕਰਦਾ
ਜੱਟਾ ਵਾਲੀ ਜ਼ਿਦ ਜੱਟਾ ਵਾਲੀ ਅੜੀ ਹੈ

ਸੰਤੋਖਪੁਰੀਆਂ ਹਰੀਸ਼ ਮੇਰਾ ਦਿਲ ਡਰਦਾ
ਕਈ gangster ਤੇਰੇ ਨਾਲ ਲੜੇ ਨੇ
ਡਰਿਆ ਨਾ ਕਰ ਦਿਲੋਂ ਵਹਿਮ ਕਡ ਦੇ
ਗੁਲਾਬ ਗੇੜੀ ਜਿਹੇ ਪਿੱਛੇ ਯਾਰ ਖੜੇ ਨੇ
ਸੰਤੋਖਪੁਰੀਆਂ ਹਰੀਸ਼ ਮੇਰਾ ਦਿਲ ਡਰਦਾ
ਕਈ gangster ਤੇਰੇ ਨਾਲ ਲੜੇ ਨੇ
ਡਰਿਆ ਨਾ ਕਰ ਦਿਲੋਂ ਵਹਿਮ ਕਡ ਦੇ
ਗੁਲਾਬ ਗੇੜੀ ਜਿਹੇ ਪਿੱਛੇ ਯਾਰ ਖੜੇ ਨੇ

ਉਹ ਮੈਨੂੰ ਆਂਦੇ bad ਜਿਹੇ dream ਸੋਹਣਿਆਂ
ਤੇਰੇ ਪਿੱਛੇ ਵੈਰੀਆਂ ਦੀ ਡਾਰ ਖੜੀ ਹੈ

ਦੁੱਕੀ ਤਿੱਕੀ ਦੀ ਨਾ ਪ੍ਰਵਾਹ ਕਰਦਾ
ਜੱਟਾ ਵਾਲੀ ਜ਼ਿਦ ਜੱਟਾ ਵਾਲੀ ਅੜੀ ਹੈ
ਦੁੱਕੀ ਤਿੱਕੀ ਦੀ ਨਾ ਪ੍ਰਵਾਹ ਕਰਦਾ
ਜੱਟਾ ਵਾਲੀ ਜ਼ਿਦ ਜੱਟਾ ਵਾਲੀ ਅੜੀ ਹੈ
Log in or signup to leave a comment

NEXT ARTICLE