Tarhthalli

ਸਾਰੇ ਚੰਡੀਗੜ੍ਹ ਮਾਂ ਉਹ (ਹਾਏ)
ਸਾਰੇ ਚੰਡੀਗੜ੍ਹ ਮਾਂ ਉਹ

ਸਾਰੇ ਚੰਡੀਗੜ੍ਹ ਮਾਂ ਉਹ ਮੈਨੂੰ ਕੱਲੀ ਸੀ ਜੱਚ ਗਈ
ਸਾਰੇ ਚੰਡੀਗੜ੍ਹ ਮਾਂ ਉਹ ਮੈਨੂੰ ਕੱਲੀ ਸੀ ਜੱਚ ਗਈ

ਉਸਨੇ ਮੇਰੇ ਵੱਲ, ਉਸਨੇ ਮੇਰੇ ਵੱਲ
ਉਸਨੇ ਮੇਰੇ ਵੱਲ ਨਿਊ ਦੇਖਿਆ, ਤਰਥੱਲੀ ਸੀ ਮੱਚ ਗਈ
ਉਸਨੇ ਮੇਰੇ ਵੱਲ ਨਿਊ ਦੇਖਿਆ, ਤਰਥੱਲੀ ਸੀ ਮੱਚ ਗਈ

ਥੱਲੀ ਸੀ ਮੱਚ ਗਈ
ਰੰਗ-ਰੰਗ, ਰੰਗ-ਰੰਗ-ਰੰਗ-ਰੰਗ

ਰੰਗ ਹੈ ਉਹਦਾ ਗੁਲਾਬੀ ਜਿਵੇਂ ਫ਼ੁੱਲਾਂ ਚੋਂ ਫ਼ੁੱਲ ਗੁਲਾਬ ਦਾ
ਹਰਿਆਣਵੀ ਬੋਲੀ ਵਰਗੀ ਤਿੱਖੀ, ਹੁਸਨ ਜਿਵੇਂ ਪੰਜਾਬ ਦਾ

ਮੇਰੇ ਪਿੰਡ ਕੇ ਖੇਤਾਂ ਮਾਂ

ਮੇਰੇ ਪਿੰਡ ਕੇ ਖੇਤਾਂ ਮਾਂ ਉਹ ਛੱਲੀ ਸੀ ਜੱਚ ਗਈ
ਉਸਨੇ ਮੇਰੇ ਵੱਲ ਨਿਊ ਦੇਖਿਆ, ਤਰਥੱਲੀ ਸੀ ਮੱਚ ਗਈ
ਉਸਨੇ ਮੇਰੇ ਵੱਲ ਨਿਊ ਦੇਖਿਆ, ਤਰਥੱਲੀ ਸੀ ਮੱਚ ਗਈ

ਪੇਸ਼-ਪੇਸ਼ ਕਰਣ ਜਾ ਰਿਹਾਂ ਥੋਡੇ ਸਾਮਣੇ ɾap
ਸੱਭਿਆਚਾਰਕ ਦਾਇਰੇ ਦੇ ਵਿੱਚ

ਹੋ ਗਈ ਆਂ slim, ਕਾਹਤੋਂ ਛੱਡ ਦਿੱਤਾ ਅੰਨ
ਸੁਣ ਮੇਰੀ ਗੱਲ ਨਾਲੇ ਗੱਲ ਮੇਰੀ ਮੰਨ
ਤੇਰੇ 'ਤੇ ਲੁਟਾ ਦਿੱਤਾ ਸਾਰਾ ਅਸੀਂ ਧਨ
ਅੰਨ, ਮੰਨ, ਧਨ
ਤੈਨੂੰ ਵਿਆਹ ਕੇ ਲਿਆਉਣਾ ਜੰਨ

ਅੰਨ, ਮੰਨ, ਧਨ, ਤੈਨੂੰ ਵਿਆਹ ਕੇ ਲਿਆਉਣਾ ਜੰਨ
ਅੰਨ, ਮੰਨ, ਧਨ, ਤੈਨੂੰ ਵਿਆਹ ਕੇ ਲਿਆਉਣਾ ਜੰਨ
ਅੰਨ, ਮੰਨ, ਧਨ, ਤੈਨੂੰ ਵਿਆਹ ਕੇ ਲਿਆਉਣਾ ਜੰਨ

Beauty ਉਹਦੀ natural ਤੇ makeup ਕਰਦੀ ਠੋਕ ਕੇ
ਸੋਨੇ 'ਤੇ ਸੁਹਾਗਾ ਹੋ ਗਿਆ, ਕੁੜੀ famous Tik-Tok 'ਤੇ

ਰੱਬ ਸੁਖ ਰੱਖੇ ਸਾਡੇ ਦਿਲ ਨੂੰ
ਰੱਬ ਸੁਖ ਰੱਖੇ ਸਾਡੇ ਦਿਲ ਨੂੰ, ਝੱਲੀ ਸੀ ਜੱਚ ਗਈ
ਉਸਨੇ ਮੇਰੇ ਵੱਲ ਨਿਊ ਦੇਖਿਆ, ਤਰਥੱਲੀ ਸੀ ਮੱਚ ਗਈ
ਉਸਨੇ ਮੇਰੇ ਵੱਲ ਨਿਊ ਦੇਖਿਆ, ਤਰਥੱਲੀ ਸੀ ਮੱਚ ਗਈ
ਥੱਲੀ ਸੀ ਮੱਚ ਗਈ ਹਾਏ
ਤਰਥੱਲੀ ਸੀ ਮੱਚ ਗਈ
ਥੱਲੀ ਸੀ ਮੱਚ ਗਈ ਹਾਏ

Meet Sehra
Log in or signup to leave a comment

NEXT ARTICLE