Peg Ni Giney

ਪੇਗ 30 ML ਤੋਂ ਹੁਣ ੯੦ ਹੋ ਗਯਾ
ਜੱਟ dance floor ਦੇ ਆ ਗੱਬੇ ਹੋ ਗਯਾ

ਪੇਗ 30 ML ਤੋਂ ਹੁਣ ੯੦ ਹੋ ਗਯਾ
ਜੱਟ dance floor ਦੇ ਆ ਗੱਬੇ ਹੋ ਗਯਾ
ਅੱਸੀ ਮੁਡੋਂ ਆ ਖਰਾਬ ਕੱਲਾ ਖਾਂਦੇ ਨੀ ਸਲਾਦ
ਮੁਡੋਂ ਆ ਖਰਾਬ ਕੱਲਾ ਖਾਂਦੇ ਨੀ ਸਲਾਦ
ਸਾਡੇ ਕਿੱਲੋਂ ਦੇ ਹਿਸਾਬ ਨਾਲ ਔਂਦਾ ਮੁਰਗਾ
Piece leg ਨੀ ਗਿਣੇ (Piece leg ਨੀ ਗਿਣੇ )
ਹੋ ਪੀਣ ਲੱਗੇ ਅੱਸੀ ਤੇਰੇ ਲਾਰੇ ਗਿਣਦੇ
ਹੋ ਕਦੇ ਪੇਗ ਨੀ ਗਿਣੇ
ਪੀਣ ਲੱਗੇ ਅੱਸੀ ਤੇਰੇ ਲਾਰੇ ਗਿਣਦੇ
ਹੋ ਕਦੇ ਪੇਗ ਨੀ ਗਿਣੇ
ਪੇਗ ਨੀ ਗਿਣੇ , ਪੇਗ ਨੀ ਗਿਣੇ

ਤੈਨੂ ਖੁੱਲ ਦਿਤੀ ਸੀ ਤੂ ਖੁਲ ਹੀ ਗਈ
ਅੱਜ ਕਲ ਮਿੱਤਰਾਂ ਨੂ ਭੁੱਲ ਹੀ ਗਈ
ਤੈਨੂ ਖੁੱਲ ਦਿਤੀ ਸੀ ਤੂ ਖੁਲ ਹੀ ਗਈ
ਅੱਜ ਕਲ ਮਿੱਤਰਾਂ ਨੂ ਭੁੱਲ ਹੀ ਗਈ
ਸੋਚ ਦੇ ਦੀ ਸੌ ਤੂ ਚਾਲਕ ਨਿਕਲੀ
ਵਿਲਾਇਤਣੇ ਨੀ ਵੱਡੀ ਧੋਖੇਬਾਜ ਨਿਕਲੀ
ਹੁਣ ਤਕ ਯਾਦ ਓਦੀ ਫਡੀ ਬੈਠੇ ਏ
ਸਾਨੂ ਛਡਿਆ ਜਿਨੇ , ਸਾਨੂ ਛਡਿਆ ਜਿਨੇ
ਹੋ ਪੀਣ ਲੱਗੇ ਅੱਸੀ ਤੇਰੇ ਲਾਰੇ ਗਿਣਦੇ
ਹੋ ਕਦੇ ਪੇਗ ਨੀ ਗਿਣੇ
ਪੀਣ ਲੱਗੇ ਅੱਸੀ ਤੇਰੇ ਲਾਰੇ ਗਿਣਦੇ
ਹੋ ਕਦੇ ਪੇਗ ਨੀ ਗਿਣੇ
ਪੇਗ ਨੀ ਗਿਣੇ , ਪੇਗ ਨੀ ਗਿਣੇ

ਦਾਰੂ ਨਾਲ ਭੁਜੀਆ ਫ੍ਰੀ ਲੈਨੇ ਆ
ਤੇਰੇ ਬਿਨਾ ਛਗਾ ਭ੍ਲਾ ਜੀ ਲੈਨੇ ਆ
ਦਾਰੂ ਨਾਲ ਭੁਜੀਆ ਫ੍ਰੀ ਲੈਨੇ ਆ
ਤੇਰੇ ਬਿਨਾ ਛਗਾ ਭ੍ਲਾ ਜੀ ਲੈਨੇ ਆ
ਓ ਪੁਛਹੇ ਯਾਦਾਂ ਦਾ ਕਿ ਕਰ ਦੇ
ਮੈਂ ਕਿਹਾ ਘੋਲ ਕੇ ਸ਼ਰਾਬ ਵਿਚ ਪੀ ਲੈਨੇ ਆ
ਤੇਰੇ ਤਾਨੇਯਾਨ ਤੋ ਸੁਖ ਸਚ ਦਸਦਾ ਏ
ਘੱਟ ਫੂਂਕ ਦੀ ਸੀਨੇ
ਹੋ ਪੀਣ ਲੱਗੇ ਅੱਸੀ ਤੇਰੇ ਲਾਰੇ ਗਿਣਦੇ
ਹੋ ਕਦੇ ਪੇਗ ਨੀ ਗਿਣੇ
ਪੀਣ ਲੱਗੇ ਅੱਸੀ ਤੇਰੇ ਲਾਰੇ ਗਿਣਦੇ
ਹੋ ਕਦੇ ਪੇਗ ਨੀ ਗਿਣੇ
ਪੇਗ ਨੀ ਗਿਣੇ , ਪੇਗ ਨੀ ਗਿਣੇ
Đăng nhập hoặc đăng ký để bình luận

ĐỌC TIẾP