Lander

ਓ ਕਦੇ ਸੁਣੀ ਪੋਰਸ ਸਿਕੰਦਾਰਾਂ ਦੀ ਕਹਾਣੀ
ਓ ਕਦੇ ਪਤਂਦਰਾਂ ਦੀ ਕਹਾਣੀ
ਕਦੇ ਦਿਲ ਬਣ’ਗੇ ਖਨਡਰਾਂ ਦੀ ਕਹਾਣੀ
ਓਏ ਹੁਣ ਸੁਣੋ ਲੰਡਰਾਂ ਦੀ ਕਹਾਣੀ

3 ਸਾਲ ਮੇਰੇ ਨਾਲ ਪੜਦੀ ਰਹੀ
ਸੋਚਿਆ ਸੀ ਕਰ ਲੂਗੀ add ਚੰਦਰੀ
ਚਕ ਕੇ ਓਹਨੇ ਸੀ block ਮਾਰਤਾ
ਨਿਕਲੀ ਓ very very bad ਚੰਦਰੀ
ਹੋ ਗਯਾ ਵਿਆਹ ਏ ਖਬਰ ਮਿਲੀ ਆ
ਅਸੀ ਪੰਜੀ , ਸ਼ਿਕੀ ਓਹੋ ਦੇਹਲਾ ਇੱਕਾ ਆ,

ਹੋ ਸਾਡੇ ਜਹੇ ਲੰਡਰਾਂ ਨੂ ਕੀਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ
ਓ ਸਾਡੇ ਜਹੇ ਲੰਡਰਾਂ ਨੂ ਕੀਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ

ਓ ਸਾਡੇ ਨਾਲ ਰਿਹਕੇ, ਓ ਸੁਪਨੇ ਲੇਂਦੀ ਸੀ ਬਾਹਰ ਦੇ
ਓ ਕਹਿੰਦੀ 10 ਲਖ ਲੱਗੇ ਭਾਵੇਂ 20 ਲਗ ਜਏ
ਓ ਕੋਈ ਨਾ ਜਹਾਜੇ ਚਾਡ਼ ਦੇ.

੨੬ ਲਖ ਲਾ ਕੇ ਓ ਜਹਾਜੇ ਚੜ ਗਯੀ
Delhi airport ਤੋਹ
ਓ dollar ਨੂ ਦੇਖ ਓਹਦਾ ਉਠਿਆ ਭਰੋਸਾ
India ਦੇ ਨੋਟ ਤੋਹ
ਫੋਟੋ upload ਕੀਤੀ facebook ਤੇ
ਫੋਟੋ upload ਕੀਤੀ insta ਤੇ
With my [A]hubby ਗੋਦੀ baby ਚੱਕਾ ਆ

ਹੋ ਸਾਡੇ ਜਹੇ ਲੰਡਰਾਂ ਨੂ ਕੀਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ
ਓ ਸਾਡੇ ਜਹੇ ਲੰਡਰਾਂ ਨੂ ਕੀਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ

Mr V Grooves

ਓਹਦੀ ਸੱਸ ਨੇ ਜੋ ਸਿਰਾਂ ਉੱਤੇ ਪਾਣੀ ਵਾਰੇਯਾ
ਸਾਡੇ ਲਯੀ ਸੁਨਾਮੀ ਸੀ
ਸੁਣੇਯਾ ਏ ਵਿਆਹ ਓਹਦਾ ਤਾਜ ਵਿਚ ਹੋਇਆ
ਮੁੰਡਾ ਮੋਟੀ ਸਾਮੀ ਸੀ
ਕਿਹੰਦੀ ਕਿਸੇ ਗੱਲ ਦੀ ਵੀ ਰਹੀ ਘਾਟ ਨਾ
ਸਚੀ ਪੈਸੇ ਵਾਲਾ ਗੁਣ ਮੈਂ ਫਸਾਇਆ ਕਾਕਾ ਆ,
ਮੈਂ ਫਸਾਇਆ ਕਾਕਾ ਆ

ਹੋ ਸਾਡੇ ਜਹੇ ਲੰਡਰਾਂ ਨੂ ਕੀਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ
ਓ ਸਾਡੇ ਜਹੇ ਲੰਡਰਾਂ ਨੂ ਕੀਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ

ਓ ਸਮੋਸੇ ਲੇਨ ਵੇਲੇ ਜਿਹੜੀ ਸੰਗਦੀ ਹੁੰਦੀ ਸੀ
ਅੱਜ ਬੋਲੇ ਖੁੱਲ ਕੇ
ਮੁੰਡੇ ਨਾਲ ਵਿਆਹ ਕਰਵਾਯਾ, ਆ ਨਗੀਨਾ ਭੁੱਲਗੇ

ਆਖਿਰ ਚ ਦਸਾਂ ਥੋਨੂੰ ਗਲ ਹੋਯੀ ਯਾਰੋ
ਬੜੇ ਹੀ ਕਮਾਲ ਦੀ
ਯਾਰ ਥੋਡਾ ਅੱਜ ਖੁਲੇ ਅਖਾੜੇ ਲਾ ਰਿਹਾ
ਓ ਜਵਾਕ ਪਾਲਦੀ
ਰੱਬ ਸੁਖ ਰਖੇ ਹੁਣ ਉਸਦੇ ਉੱਤੇ
ਹੋ ਗਯਾ ਬਿਚਾਰੀ ਨਾਲ ਬਾਹਲਾ ਧੱਕਾ ਆ
ਬਾਹਲਾ ਧੱਕਾ ਆ

ਹੋ ਸਾਡੇ ਜਹੇ ਲੰਡਰਾਂ ਨੂ ਕੀਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ
ਓ ਸਾਡੇ ਜਹੇ ਲੰਡਰਾਂ ਨੂ ਕੀਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ
ਸਾਡੇ ਜਹੇ ਲੰਡਰਾਂ ਨੂ ਕੀਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ
ਸਾਡੇ ਜਹੇ ਲੰਡਰਾਂ ਨੂ ਕੀਨੇ ਪੁੱਛਣਾ
ਸੁਣਿਆ ਏ ਓਹਦੇ ਵਾਲਾ ਬਾਹਰ ਪੱਕਾ ਆ
Đăng nhập hoặc đăng ký để bình luận

ĐỌC TIẾP