Morniyee

Yo
The Kidd

ਰੂਪ ਨਿਖਰਿਆ ਲੱਗਦਾ ਤੇਰਾ
ਚੰਨ ਤੋਂ ਵੱਧਕੇ ਸੋਹਣਾ ਚਿਹਰਾ
ਰੂਪ ਨਿਖਰਿਆ ਲੱਗਦਾ ਤੇਰਾ
ਚੰਨ ਤੋਂ ਵੱਧਕੇ ਸੋਹਣਾ ਚਿਹਰਾ
ਹੁਸਨ ਕਤਲ ਤੇਰਾ ਜਾਵੇ ਕਰਦਾ
ਹੁਸਨ ਕਤਲ ਤੇਰਾ ਜਾਵੇ ਕਰਦਾ
ਮੁੰਡਿਆਂ ਨੂੰ ਬੱਚਣਾ ਪੈਣਾ
ਨੀ ਮਾਂ ਦੀਏ ਮਿੱਠੀਏ ਮੋਰਨੀਏ
ਦਿਲ ਕਿਹੜੇ ਗੱਬਰੂ ਨੂੰ ਦੇਣਾ
ਮਾਂ ਦੀਏ ਮਿੱਠੀਏ ਮੋਰਨੀਏ
ਦਿਲ ਕਿਹੜੇ ਗੱਬਰੂ ਨੂੰ ਦੇਣਾ

ਰਾਤ ਤੋਂ ਸਿੱਖ ਲਿਆ ਪਉਣਾ ਸੁਰਮਾ
ਜੱਚਦਾ ਮੋਰਨੀ ਬਣਕੇ ਤੁਰਨਾ
ਰਾਤ ਤੋਂ ਸਿੱਖ ਲਿਆ ਪਉਣਾ ਸੁਰਮਾ
ਜੱਚਦਾ ਮੋਰਨੀ ਬਣਕੇ ਤੁਰਨਾ
ਨਾਮ ਲਵਾ ਲੈਣਾ ਤੈਨੂੰ ਅਪਣੇ
ਨਾਮ ਲਵਾ ਲੈਣਾ ਤੈਨੂੰ ਅਪਣੇ
ਦੱਸਦੇ ਕੀ ਮੁੱਲ ਲੈਣਾ
ਨੀ ਮਾਂ ਦੀਏ ਮਿੱਠੀਏ ਮੋਰਨੀਏ
ਦਿਲ ਕਿਹੜੇ ਗੱਬਰੂ ਨੂੰ ਦੇਣਾ
ਮਾਂ ਦੀਏ ਮਿੱਠੀਏ ਮੋਰਨੀਏ
ਦਿਲ ਕਿਹੜੇ ਗੱਬਰੂ ਨੂੰ ਦੇਣਾ

ਮਾਂ ਦੀਏ ਮਿੱਠੀਏ
ਦਿਲ ਕਿਹੜੇ ਗੱਬਰੂ ਨੂੰ
ਮਾਂ ਦੀਏ ਮਿੱਠੀਏ
ਦਿਲ ਕਿਹੜੇ ਗੱਬਰੂ ਨੂੰ
ਮਾਂ ਦੀਏ ਮਿੱਠੀਏ
ਦਿਲ ਕਿਹੜੇ ਗੱਬਰੂ ਨੂੰ
ਮਾਂ ਦੀਏ ਮਿੱਠੀਏ
ਦਿਲ ਕਿਹੜੇ ਗੱਬਰੂ ਨੂੰ
ਗੋਰਾ ਮੁੱਖੜਾ ਦੁੱਧ ਦਾ ਝਰਨਾ
ਆਸ਼ਕਾਂ ਨੇ ਤੈਨੂੰ ਤੱਕ ਕੇ ਮਰਨਾ
ਗੋਰਾ ਮੁੱਖੜਾ ਦੁੱਧ ਦਾ ਝਰਨਾ
ਆਸ਼ਕਾਂ ਨੇ ਤੈਨੂੰ ਤੱਕ ਕੇ ਮਰਨਾ
Ricky ਹੋਇਆ ਗ਼ੁਲਾਮ ਨੀ ਤੇਰਾ
Ricky ਹੋਇਆ ਗ਼ੁਲਾਮ ਨੀ ਤੇਰਾ
ਲੈ ਲੈ ਜੋ ਕੰਮ ਲੈਣਾ (yeah)
ਨੀ ਮਾਂ ਦੀਏ ਮਿੱਠੀਏ ਮੋਰਨੀਏ
ਦਿਲ ਕਿਹੜੇ ਗੱਬਰੂ ਨੂੰ ਦੇਣਾ
ਮਾਂ ਦੀਏ ਮਿੱਠੀਏ ਮੋਰਨੀਏ
ਦਿਲ ਕਿਹੜੇ ਗੱਬਰੂ ਨੂੰ
ਮਾਂ ਦੀਏ ਮਿੱਠੀਏ
ਦਿਲ ਕਿਹੜੇ ਗੱਬਰੂ ਨੂੰ
ਮਾਂ ਦੀਏ ਮਿੱਠੀਏ (Yeah, drop this shit!)
ਮਾਂ ਦੀਏ ਮਿੱਠੀਏ
ਦਿਲ ਕਿਹੜੇ ਗੱਬਰੂ ਨੂੰ
ਮਾਂ ਦੀਏ ਮਿੱਠੀਏ
ਦਿਲ ਕਿਹੜੇ ਗੱਬਰੂ ਨੂੰ ਦੇਣਾ
Đăng nhập hoặc đăng ký để bình luận

ĐỌC TIẾP