Western Penduz
ਪਿਹਲਾਂ ਹੀ ਗੁਲਾਬੀ ਰੰਗ ਮਰਜਾਣੀ ਦਾ
ਉੱਤੋਂ ਸੀ ਗੁਲਾਬੀ ਓਹਨੇ ਸੂਟ ਪਾ ਲੇਯਾ
ਸਾਡੀ ਗਲ ਸੁਣ ਕੇ blush ਕਰਗੀ
ਜਿੱਦਾਂ ਹੋਵੇ ਸਾਬ ਦਾ fruit ਖਾ ਲੇਯਾ
ਨਿਤ ਹੀ ਦਿਮਾਗ ਉੱਤੇ ਚੜੀ ਰਿਹੰਦੀ ਐ
ਦਸ ਕਿਵੇ ਤਾਰ ਲਾਂ
ਵੇਖਣੇ ਨੂ ਚੰਦਰੀ fruit ਵਰਗੀ
ਨੀ ਦਿੱਲ ਕਰਦਾ ਏ ਗੱਲਾਂ ਉੱਤੇ ਚੱਕੀ ਮਾਰ ਲਾਂ
ਵੇਖਣੇ ਨੂ ਚੰਦਰੀ fruit ਵਰਗੀ
ਨੀ ਦਿੱਲ ਕਰਦਾ ਏ ਗੱਲਾਂ ਉੱਤੇ ਚੱਕੀ ਮਾਰ ਲਾਂ
ਗੱਲਾਂ ਜਿਵੇ ਦੋ ਸੇਬ ਹੋਣ ਕਸ਼ਮੀਰੀ
ਅਖਾਂ ਵਾਲਾ ਕੇਰਾ ਮੈਂ ਅੰਗੂਰ ਬਲੀਏ
ਗੱਲਾਂ ਜਿਵੇ ਦੋ ਸੇਬ ਹੋਣ ਕਸ਼ਮੀਰੀ
ਅਖਾਂ ਵਾਲਾ ਕੇਰਾ ਮੈਂ ਅੰਗੂਰ ਬਲੀਏ
ਓਹ੍ਨਾ ਹੀ ਅੰਗੂਰਾ ਨੂ ਓ ਘੋਲ ਕੇ ਬਣਾਈ ਦਾਰੂ
ਮੱਠਾ ਮੱਠਾ ਚੜਿਆ ਸਰੂਰ ਬਲੀਏ
ਸਰ੍ਦਾ ਨੀ ਓਹਦੇ ਬਿਨਾ ਇਕ ਪਲ ਵੀ
ਹੁਣ ਕਿਵੇ ਸਾਰ ਲਾਂ
ਵੇਖਣੇ ਨੂ ਚੰਦਰੀ fruit ਵਰਗੀ
ਨੀ ਦਿੱਲ ਕਰਦਾ ਏ ਗੱਲਾਂ ਉੱਤੇ ਚੱਕੀ ਮਾਰ ਲਾਂ
ਵੇਖਣੇ ਨੂ ਚੰਦਰੀ fruit ਵਰਗੀ
ਨੀ ਦਿੱਲ ਕਰਦਾ ਏ ਗੱਲਾਂ ਉੱਤੇ ਚੱਕੀ ਮਾਰ ਲਾਂ
ਬੋਲਦੀ ਦੇ ਮੁਹ ਦੇ ਵਿਚੋ ਚਾਸ਼ਣੀ ਡੁੱਲੇ
ਹਸਦੀ ਨੂ ਵੇਖ ਕੇ ਨੇ ਫੁਲ ਖਿਡ ਦੇ
ਬੋਲਦੀ ਦੇ ਮੁਹ ਦੇ ਵਿਚੋ ਚਾਸ਼ਣੀ ਡੁੱਲੇ
ਹਸਦੀ ਨੂ ਵੇਖ ਕੇ ਨੇ ਫੁਲ ਖਿਡ ਦੇ
ਜਿਵੇ-ਜਿਵੇ ਗਲੀ ਵਿਚੋ ਲੰਗਦੀ ਏ ਓ
Line wise ਗਬਰੂ ਨੇ ਜਾਂਦੇ ਗਿਰਦੇ,
ਖੌਰੇ ਕੀਦੇ ਕੋਲੋਂ ਓ ਜਿੱਤ ਹੌੂਗੀ
ਕਿੱਤੇ ਦਿਲ ਹਾਰਨਾ.
ਵੇਖਣੇ ਨੂ ਚੰਦਰੀ fruit ਵਰਗੀ
ਨੀ ਦਿੱਲ ਕਰਦਾ ਏ ਗੱਲਾਂ ਉੱਤੇ ਚੱਕੀ ਮਾਰ ਲਾਂ
ਵੇਖਣੇ ਨੂ ਚੰਦਰੀ fruit ਵਰਗੀ
ਨੀ ਦਿੱਲ ਕਰਦਾ ਏ ਗੱਲਾਂ ਉੱਤੇ ਚੱਕੀ ਮਾਰ ਲਾਂ
ਸ਼ਿਹਰ ਦੀ ਓ ਸਾਰਿਆਂ ਤੋਂ ਸੋਣੀ bachelor
ਕੱਲਾ-ਕੱਲਾ ਮੁੰਡਾ candidate ਹੋ ਗਯਾ
ਸ਼ਿਹਰ ਦੀ ਓ ਸਾਰਿਆਂ ਤੋਂ ਸੋਣੀ bachelor
ਕੱਲਾ-ਕੱਲਾ ਮੁੰਡਾ candidate ਹੋ ਗਯਾ
ਓ ਸਬਰਂ ਦਾ ਫਲ ਬੜਾ ਮਿੱਠਾ ਹੁੰਦਾ ਏ
ਝੋਲੀ ਵਿਚ ਪੈਂਦਾ-ਪੈਂਦਾ late ਹੋ ਗਯਾ
ਰੱਬ ਸੁਖ ਰਖੇ
ਸੁਖਦੀ ਓ ਮਾਤਾ ਨੇ ਸਿਰੋਂ ਪਾਣੀ ਵਾਰਨਾ
ਵੇਖਣੇ ਨੂ ਚੰਦਰੀ fruit ਵਰਗੀ
ਨੀ ਦਿੱਲ
ਵੇਖਣੇ ਨੂ ਚੰਦਰੀ fruit ਵਰਗੀ
ਨੀ ਦਿੱਲ